हरि जीओ

हरी जियो हरी जियो निमानेया तू मानु,
निचीजियाँ चीज करे मेरा गोविन्द,
तेरी कुदरत क्यों कुर्बान,
तेरी कुदरत क्यों कुर्बान,
हरी जियो हरी जियो........

गई बोहड़ बंदी छोड़ निरकारु दुख्दारी,
करमु न जाना धरमु न जाना लोभी मायाधारी,
नामु परेऊ भगत गोविन्द का एह राख हु पेज तुम्हारी,
एह राख हु पेज तुम्हारी,हरी जियो हरी जियो........

जेसा बालकु भाई सुभाई लख अपराध कमावे,
करी उपदेश झिडके बहु भाती भुड़ी पिता गिल लावे,
पिछले औगुन बखसी लये प्रभु आगे मार्गि पावे,
प्रभु आगे मार्गि पावे, हरी जियो हरी जियो........

हरी अंतरयामी सब विधि जाने ता किशु पहि आखी सुनाये,
काहने कथिन न भीजे गोविन्द हरी भावे पेज रखाइये,
अवर ओट मैं सगली देखि एक तेरी ओत रहाइये.
एक तेरी ओत रहाइये हरी जियो हरी जियो........



ਹਰਿ ਜੀਉ ਹਰਿ ਜੀਉ, ਨਿਮਾਣਿਆ ਤੂ ਮਾਣੁ ॥
ਨਿਚੀਜਿਆ ਚੀਜ, ਕਰੇ ਮੇਰਾ ਗੋਵਿੰਦੁ,
ਤੇਰੀ ਕੁਦਰਤਿ ਕਉ, ਕੁਰਬਾਣੁ ॥
ਤੇਰੀ ਕੁਦਰਤਿ ਕਉ, ਕੁਰਬਾਣੁ
ਹਰਿ ਜੀਉ ਹਰਿ ਜੀਉ,,,,,,,,,,,,,,,,,,,,,

ਗਈ ਬਹੋੜੁ, ਬੰਦੀ ਛੋੜੁ, ਨਿਰੰਕਾਰੁ ਦੁਖਦਾਰੀ ॥
ਕਰਮੁ ਨ ਜਾਣਾ, ਧਰਮੁ ਨ ਜਾਣਾ, ਲੋਭੀ ਮਾਇਆਧਾਰੀ ॥
ਨਾਮੁ ਪਰਿਓ, ਭਗਤੁ ਗੋਵਿੰਦ ਕਾ, ਇਹ ਰਾਖਹੁ ਪੈਜ ਤੁਮਾਰੀ,
ਇਹ ਰਾਖਹੁ ਪੈਜ ਤੁਮਾਰੀ, ਹਰਿ ਜੀਉ ਹਰਿ ਜੀਉ,,,,,,,,,,,,,

ਜੈਸਾ ਬਾਲਕੁ, ਭਾਇ ਸੁਭਾਈ, ਲਖ ਅਪਰਾਧ ਕਮਾਵੈ ॥
ਕਰਿ ਉਪਦੇਸੁ, ਝਿੜਕੇ ਬਹੁ ਭਾਤੀ, ਬਹੁੜਿ ਪਿਤਾ ਗਲਿ ਲਾਵੈ ॥
ਪਿਛਲੇ ਅਉਗੁਣ, ਬਖਸਿ ਲਏ, ਪ੍ਰਭੁ ਆਗੈ ਮਾਰਗਿ ਪਾਵੈ,
ਪ੍ਰਭੁ ਆਗੈ ਮਾਰਗਿ ਪਾਵੈ, ਹਰਿ ਜੀਉ ਹਰਿ ਜੀਉ,,,,,,,,,,,,,

ਹਰਿ ਅੰਤਰਜਾਮੀ, ਸਭ ਬਿਧਿ ਜਾਣੈ, ਤਾ ਕਿਸੁ ਪਹਿ ਆਖਿ ਸੁਣਾਈਐ ॥
ਕਹਣੈ ਕਥਨਿ, ਨ ਭੀਜੈ ਗੋਬਿੰਦੁ, ਹਰਿ ਭਾਵੈ ਪੈਜ ਰਖਾਈਐ ॥
ਅਵਰ ਓਟ, ਮੈ ਸਗਲੀ ਦੇਖੀ, ਇਕ ਤੇਰੀ ਓਟ ਰਹਾਈਐ,
ਇਕ ਤੇਰੀ ਓਟ ਰਹਾਈਐ, ਹਰਿ ਜੀਉ ਹਰਿ ਜੀਉ,,,,,,,,,,,

ਹੋਇ ਦਇਆਲੁ, ਕਿਰਪਾਲੁ ਪ੍ਰਭੁ ਠਾਕੁਰੁ, ਆਪੇ ਸੁਣੈ ਬੇਨੰਤੀ ॥
ਪੂਰਾ ਸਤਗੁਰੁ, ਮੇਲਿ ਮਿਲਾਵੈ, ਸਭ ਚੂਕੈ ਮਨ ਕੀ ਚਿੰਤੀ ॥
ਹਰਿ ਹਰਿ ਨਾਮੁ, ਅਵਖਦੁ ਮੁਖਿ ਪਾਇਆ, ਜਨ ਨਾਨਕ ਸੁਖਿ ਵਸੰਤੀ,
ਜਨ ਨਾਨਕ ਸੁਖਿ ਵਸੰਤੀ, ਹਰਿ ਜੀਉ ਹਰਿ ਜੀਉ,,,,,,,,,,,,
ਅਪਲੋਡ ਕਰਤਾ- ਅਨਿਲ ਰਾਮੂਰਤੀ ਭੋਪਾਲ
download bhajan lyrics (912 downloads)