सोहणा दर शेराँवाली दा हो ll जिथे ढोलक वज्जदी ऐ,
हो 'तक्क तक्क दीद् अम्मीऐ, मेरी अख्ख वी ना रज्ज्दी ऐ,
सोहणा दर शेराँवाली दा हो ll जिथे ढोलक वज्जदी ऐ ,
हो 'तक्क तक्क दीद् अम्मीऐ, मेरी अख्ख वी ना रज्ज्दी ऐ,
सोहणा दर शेराँवाली वाली दा हो ll जिथे वज्जे मिरदंग माईए ll
हो 'जग्ग विच मौजा करिए, तेरे नाम च रंग मानीये,
सोहणा दर शेराँवाली वाली दा हो ll जिथे वज्जदीयाँ टल्लियाँ ने ll
हो 'संगतां प्यारियाँ ने, अज्ज मईया दर चल्लियाँ ने,
सोहणा दर शेराँवाली वाली दा हो ll जिथे वज्जदा छैना ऐ ll
हो भगतां प्यारियाँ ने पाया नाम वाला गहना ऐ ,
सोहणा दर शेराँवाली वाली दा हो ll जिथे बँसी नू बुलाया ऐ ll
हो 'मधुर ने भेटां लिख के, तेरा शुक्र मनाया ऐ,
सोहणा दर शेराँवाली दा, जिथे ढोलक वज्जदी ऐ ll
हो 'तक्क तक्क दीद् अम्मीऐ, मेरी अख्ख वी ना रज्ज्दी ऐ,
ਸੋਹਣਾ ਦਰ ਸ਼ੇਰਾਂਵਾਲੀ ਦਾ ਹੋ ll,ਜਿੱਥੇ ਢੋਲਕ ਵੱਜਦੀ ਏ ll
ਹੋ 'ਤੱਕ ਤੱਕ ਦੀਦ ਅੰਮੀਏ ਮੇਰੀ ਅੱਖ ਵੀ ਨਾ ਰੱਜਦੀ ਏ,
ਸੋਹਣਾ ਦਰ ਸ਼ੇਰਾਂਵਾਲੀ ਦਾ, ਜਿੱਥੇ ਢੋਲਕ ਵੱਜਦੀ ਏ,
ਹੋ 'ਤੱਕ ਤੱਕ ਦੀਦ ਅੰਮੀਏ, ਮੇਰੀ ਅੱਖ ਵੀ ਨਾ ਰੱਜਦੀ ਏ xll
ਸੋਹਣਾ ਦਰ ਸ਼ੇਰਾਂਵਾਲੀ ਦਾ ਹੋ ll ਜਿੱਥੇ ਵੱਜੇ ਮਿਰਦੰਗ ਮਾਈਏ ll
ਹੋ 'ਜੱਗ ਵਿਚ ਮੌਜ਼ਾ ਕਰੀਏ, ਤੇਰੇ ਨਾਮ ਚ ਰੰਗ ਮਾਣੀਏ xll
ਸੋਹਣਾ ਦਰ ਸ਼ੇਰਾਂਵਾਲੀ ਦਾ ਹੋ ll, ਜਿੱਥੇ ਵੱਜਦੀਆਂ ਟੱਲੀਆਂ ਨੇ ll
ਹੋ 'ਸੰਗਤਾਂ ਪਿਆਰੀਆਂ ਨੇ ਅੱਜ ਮਈਆ ਦਰ ਚੱਲੀਆਂ ਨੇ
ਸੋਹਣਾ ਦਰ ਸ਼ੇਰਾਂਵਾਲੀ ਦਾ ਹੋ ll ਜਿੱਥੇ ਵੱਜਦਾ ਛੈਣਾ ਏ ll
ਹੋ ਭਗਤਾਂ ਪਿਆਰਿਆਂ ਨੇ, ਪਾਇਆ ਨਾਮ ਵਾਲਾ ਗਹਿਣਾ ਏ,
ਸੋਹਣਾ ਦਰ ਸ਼ੇਰਾਂਵਾਲੀ ਦਾ ਹੋ ll ਜਿੱਥੇ ਬੰਸੀ ਨੂੰ ਬੁਲਾਇਆ ਏ ll
ਹੋ ਮਧੁਰ ਨੇ ਭੇਟਾਂ ਲਿਖ ਕੇ, ਤੇਰਾ ਸ਼ੁੱਕਰ ਮਨਾਇਆ ਏ ,
ਸੋਹਣਾ ਦਰ ਸ਼ੇਰਾਂਵਾਲੀ ਦਾ, ਜਿੱਥੇ ਢੋਲਕ ਵੱਜਦੀ ਏ ll
ਹੋ ਤੱਕ ਤੱਕ ਦੀਦ ਅੰਮੀਏ, ਮੇਰੀ ਅੱਖ ਵੀ ਨਾ ਰੱਜਦੀ ਏ,
ਅਪਲੋਡਰ- ਅਨਿਲ ਰਾਮੂਰਤੀ ਭੋਪਾਲ