आजा माँ शेराँवाली/ज्योता वाली,
मेरे दिल विच तांगा देर दियां,
मेरे भी उते करदे,
नजरा माँ आ के मेहर दियां,
आजा माँ शेराँवाली .......
इक वारु दर्श दिखावी माँ,
मेरे दिल दी आस पुजावी माँ,
दर्शन मैं तेरा पावा,
नाले सुन ले भवका शेर दियां,
आजा माँ शेराँवाली ......
तेरे दर दे अजब नजारे माँ,
तेरी ज्योति चमका मारे माँ,
सावन दा महिना आया,
मैयां संग सखियाँ खेलदियाँ,
आजा माँ शेराँवाली ......
आओ रल के दर्शन कर लाइये,
एहदे दर तो झोलियाँ भर लाइये,
कहंदे गिरधारी संगता,
तेरे नाम दी माला फेरदियाँ
आजा माँ शेरावालिये,
ਆਜਾ ਮਾਂ ਸ਼ੇਰਾਂ ਵਾਲੀ/ਜੋਤਾਂ ਵਾਲੀ ,
ਮੇਰੇ ਦਿਲ ਵਿੱਚ ਤਾਘਾਂ, ਦੇਰ ਦੀਆ xll
ਮੇਰੇ ਵੀ ਉੱਤੇ ਕਰਦੇ,
ਨਜ਼ਰਾਂ ਮਾਂ ਆ ਕੇ, ਮੇਹਰ ਦੀਆਂ xll
ਆਜਾ ਮਾਂ ਸ਼ੇਰਾਂ ਵਾਲੀ,,,,,,,,,,,,,
ਇੱਕ ਵਾਰੀ ਦਰਸ਼ ਦਿਖਾਵੀਂ ਮਾਂ,
"ਮੇਰੇ ਦਿਲ ਦੀ ਆਸ ਪੁਚਾਵੀਂ ਮਾਂ" ll
ਦਰਸ਼ਨ ਮੈਂ ਤੇਰਾ ਪਾਵਾਂ ll,
ਨਾਲੇ ਸੁਣ ਲੈ ਭਵਕਾਂ, ਸ਼ੇਰ ਦੀਆਂ xll
ਆਜਾ ਮਾਂ ਸ਼ੇਰਾਂ ਵਾਲੀ, ਜੋਤਾਂ ਵਾਲੀ, ਭਵਨਾਂ ਵਾਲੀ,
ਆਜਾ ਮਾਂ ਸ਼ੇਰਾਂ ਵਾਲੀ,,,,,,,,,,,,
ਤੇਰੇ ਦਰ ਦੇ ਅਜ਼ਬ ਨਜ਼ਾਰੇ ਮਾਂ,
"ਤੇਰੀ ਜਯੋਤੀ ਚਮਕਾਂ ਮਾਰੇ ਮਾਂ" ll
ਸਾਵਣ ਦਾ ਮਹੀਨਾ ਆਇਆ ll,
ਮਈਆ ਸੰਗ ਸਖੀਆਂ ਖੇਲਦੀਆਂ xll
ਆਜਾ ਮਾਂ ਸ਼ੇਰਾਂ ਵਾਲੀ,,,,,,,,,,,,
ਆਓ ਰਲ ਕੇ ਦਰਸ਼ਨ ਕਰ ਲਈਏ,
"ਇਹਦੇ ਦਰ ਤੋਂ ਝੋਲੀਆਂ ਭਰ ਲਈਏ" ll
ਕਹਿੰਦਾ ਗਿਰਧਾਰੀ ਸੰਗਤਾਂ ll,
ਤੇਰੇ ਨਾਮ ਦੀ ਮਾਲਾ ਫੇਰਦੀਆਂ xll
ਆਜਾ ਮਾਂ ਸ਼ੇਰਾਂ ਵਾਲੀ,,,,,,,,,,,,
ਅਪਲੋਡਰ- ਅਨਿਲ ਰਾਮੂਰਤੀ ਭੋਪਾਲ