मेरी दाती दे दरबार

मेरी दाती दे दरबार,
संगता आइया संगता आइयाँ,
लै के दिल विच प्रेम प्यार,
संगता आइया संगता आइयाँ,
मेरी दाती दे दरबार......

मइयां/दाती दे नराते आये,
रलमिल भगता जगराते लाए,
हो रही शेरावाली दी जय जैकार,
संगता आइया संगता आइयाँ,
मेरी दाती दे दरबार......

दाती दे दर जो भी आये,
मुहो मंगियाँ ओह मुरादा पाये,
शेरावाली है सची सरकार,
संगता आइया संगता आइयाँ,
मेरी दाती दे दरबार......

मियाँ जी तूसी मेहरा कर देयो,
खाली झोलीया सब दी भर देयो,
मियां जी तूसी देयो संगत नु तार,
संगता आइया संगता आइयाँ,
मेरी दाती दे दरबार......

सिमर नाम तेरा ध्यानु यस गावे,
मइयां नु ओह शीश चडावे,
किता ओहने मइयां दा दर्श दीदार,
संगता आइया संगता आइयाँ,
मेरी दाती दे दरबार......


ਮੇਰੀ ਦਾਤੀ ਦੇ, ਦਰਬਾਰ,
ਸੰਗਤਾਂ ਆਈਆਂ, ਸੰਗਤਾਂ ਆਈਆਂ ll
ਲੈ ਕੇ ਦਿਲ ਵਿੱਚ, ਪ੍ਰੇਮ ਪਿਆਰ,
ਸੰਗਤਾਂ ਆਈਆਂ, ਸੰਗਤਾਂ ਆਈਆਂ ll
ਮੇਰੀ ਦਾਤੀ ਦੇ, ਦਰਬਾਰ,,,,,,,,,

ਮਈਆ/ਦਾਤੀ ਦੇ, ਨਰਾਤੇ ਆਏ ll
ਰਲਮਿਲ ਭਗਤਾਂ, ਜਗਰਾਤੇ ਲਾਏ ll
ਹੋ ਰਹੀ ਸ਼ੇਰਾਂਵਾਲੀ ਦੀ, ਜੈ ਜੈਕਾਰ,  
ਸੰਗਤਾਂ ਆਈਆਂ, ਸੰਗਤਾਂ ਆਈਆਂ
ਮੇਰੀ ਦਾਤੀ ਦੇ, ਦਰਬਾਰ,,,,,,,,,

ਦਾਤੀ ਦੇ ਦਰ, ਜੋ ਵੀ ਆਏ ll
ਮੂਹੋਂ ਮੰਗੀਆਂ ਓਹ, ਮੁਰਾਦਾਂ ਪਾਏ ll
ਸ਼ੇਰਾਂਵਾਲੀ ਹੈ, ਸੱਚੀ ਸਰਕਾਰ,
ਸੰਗਤਾਂ ਆਈਆਂ, ਸੰਗਤਾਂ ਆਈਆਂ
ਮੇਰੀ ਦਾਤੀ ਦੇ, ਦਰਬਾਰ,,,,,,,,,

ਮਈਆ ਜੀ ਤੁਸੀਂ, ਮੇਹਰਾਂ ਕਰ ਦਿਓ ll
ਖਾਲੀ ਝੋਲੀਆਂ, ਸਭ ਦੀ ਭਰ ਦਿਓ ll
ਮਈਆ ਜੀ ਤੁਸੀਂ, ਦਿਓ ਸੰਗਤਾਂ ਨੂੰ ਤਾਰ,
ਸੰਗਤਾਂ ਆਈਆਂ, ਸੰਗਤਾਂ ਆਈਆਂ
ਮੇਰੀ ਦਾਤੀ ਦੇ ਦਰਬਾਰ,,,,,,,,,

ਸਿਮਰ ਨਾਮ ਤੇਰਾ, ਧਿਆਨੂੰ ਜਸ਼ ਗਾਵੇ ll
ਮਈਆ ਨੂੰ ਓਹ, ਸੀਸ ਚੜ੍ਹਾਵੇ ll
ਕੀਤਾ ਓਹਨੇ, ਮਈਆ ਦਾ ਦਰਸ ਦੀਦਾਰ,
ਸੰਗਤਾਂ ਆਈਆਂ, ਸੰਗਤਾਂ ਆਈਆਂ
ਮੇਰੀ ਦਾਤੀ ਦੇ ਦਰਬਾਰ,,,,,,,,,
ਅਪਲੋਡਰ- ਅਨਿਲ ਰਾਮੂਰਤੀ ਭੋਪਾਲ
download bhajan lyrics (827 downloads)