जोगी दे दर उत्ते

पैंदे भंगडे ढोल दे नाल जोगी दे दर उते,
अज भगता ने किता ऐ कमाल जोगी दे दर उते,
पैंदे भंगडे ढोल दे नाल ......

जोगी मेरा सिंगियाँ वाला सब भगता दा है रखवाला,
करे सब दे नाल प्यार जोगी दे दर उते,
पैंदे भंगडे ढोल दे नाल ......

खाली झोली सब दी भरदा बन जांदा जो ओहदे दर दा,
हुँदै बड़े सब दे पार जोगी दे दर उते,
पैंदे भंगडे ढोल दे नाल ......

भगत प्यारे नच्दे आउंदे खुशियाँ दे नाल भेटा गाउंदे,
नाले हुंडी जय जैकार जोगी दे दर उते,
पैंदे भंगडे ढोल दे नाल ......

माधोपुरियां सिफता करदा बन गया दास जोगी दे दर दा,
दीप आउंदा ऐ हर साल जोगी दे दर उते,
पैंदे भंगडे ढोल दे नाल ......


ਪੈਂਦੇ ਭੰਗੜੇ, ਢੋਲ ਦੇ ਨਾਲ, ''ਜੋਗੀ ਦੇ ਦਰ ਉੱਤੇ ll''
ਅੱਜ ਭਗਤਾਂ ਨੇ, ਕੀਤਾ ਏ ਕਮਾਲ, ''ਜੋਗੀ ਦੇ ਦਰ ਉੱਤੇ ll''
ਪੈਂਦੇ ਭੰਗੜੇ, ਢੋਲ ਦੇ ਨਾਲ,,,,,,,,,,,,,,,,,,

ਜੋਗੀ ਮੇਰਾ, ਸਿੰਗੀਆਂ ਵਾਲਾ, ''ਸਭ ਭਗਤਾਂ ਦਾ, ਹੈ ਰੱਖਵਾਲਾ'' lll
ਕਰੇ ਸਭ ਦੇ, ਨਾਲ ਪਿਆਰ, ''ਜੋਗੀ ਦੇ ਦਰ ਉੱਤੇ ll''
ਪੈਂਦੇ ਭੰਗੜੇ, ਢੋਲ ਦੇ ਨਾਲ,,,,,,,,,,,,,,,,,,

ਖਾਲੀ ਝੋਲੀ, ਸਭ ਦੀ ਭਰਦਾ, ''ਬਣ ਜਾਂਦਾ ਜੋ, ਓਹਦੇ ਦਰ ਦਾ'' lll
ਹੁੰਦੇ ਬੇੜੇ, ਸਭ ਦੇ ਪਾਰ, ''ਜੋਗੀ ਦੇ ਦਰ ਉੱਤੇ ll''
ਪੈਂਦੇ ਭੰਗੜੇ, ਢੋਲ ਦੇ ਨਾਲ,,,,,,,,,,,,,,,,,,

ਭਗਤ ਪਿਆਰੇ, ਨੱਚਦੇ ਆਉਂਦੇ, ''ਖੁਸ਼ੀਆਂ ਦੇ ਨਾਲ, ਭੇਟਾਂ ਗਾਉਂਦੇ'' lll
ਨਾਲੇ ਹੁੰਦੀ, ਜੈ ਜੈਕਾਰ, ''ਜੋਗੀ ਦੇ ਦਰ ਉੱਤੇ ll''
ਪੈਂਦੇ ਭੰਗੜੇ, ਢੋਲ ਦੇ ਨਾਲ,,,,,,,,,,,,,,,,,,

ਮਾਧੋਪੁਰੀਆ, ਸਿਫਤਾਂ ਕਰਦਾ, ''ਬਣ ਗਿਆ ਦਾਸ, ਜੋਗੀ ਦੇ ਦਰ ਦਾ'' lll
ਦੀਪ ਆਉਂਦਾ ਏ, ਹਰ ਸਾਲ, ''ਜੋਗੀ ਦੇ ਦਰ ਉੱਤੇ ll''
ਪੈਂਦੇ ਭੰਗੜੇ, ਢੋਲ ਦੇ ਨਾਲ,,,,,,,,,,,,,,,,,,
ਅਪਲੋਡਰ- ਅਨਿਲ ਰਾਮੂਰਤੀ ਭੋਪਾਲ
download bhajan lyrics (852 downloads)