दर्शन जोगी दे

चल भगता चल दर ते चलिये चल भगता,
न कर टालम टहले दर्शन जोगी दे,
करन नसीबा वाले दर्शन जोगी दे,

सब भगता नु पाउंदा चिठियाँ सब भगता नु,
जे मेनू बी पाओ मैं दर ते ता जाना,
जे बाबा आप भुलाऊ मैं ते ता जाना,

दस तेनु बाबे नाल भगता केहड़ी गल दा रोसा,
सिंगियाँ वाले जोगी ते तू कर के देख भरोसा,
तेरी भी किस्मत दे बाबा खोल देउगा ताले,
दर्शन जोगी दे....

एको गल दा रोसा मेनू तुर गया लारे ला के,
कर दिति किया भूल मैं ऐसी पूछना कोल बिठा के,
रोट पका के करा उडीका जद ओह भोग लगाऊ,
मैं दर ते ता जाना...

बिना भुलाया जावेगा ते कदर नही घट दी तेरी,
मान वदूगा होर ज्यादा मन ले एह गल मेरी ,
चड़ दे जींद राहों दियां सीखियाँ खोल अक्ल दे ताले,
दर्शन जोगी दे..

ਚੱਲ ਭਗਤਾਂ ਚੱਲ ਦਰ ਤੇ ਚੱਲੀਏ, ਚੱਲ ਭਗਤਾਂ,
ਨ ਕਰ ਟਹਲਮ ਟਹਲੇ,  ਦਰਸ਼ਨ ਜੋਗੀ ਦੇ,
ਕਰਨ ਨਸੀਬਾਂ ਵਾਲੇ ,ਦਰਸ਼ਨ ਜੋਗੀ ਦੇ਼,                
                   
ਸਭ ਭਗਤਾਂ ਨੂੰ ਪਾਉਂਦਾ  ਚਿੱਠੀਆਂ,ਸਭ ਭਗਤਾਂ ਨੂੰ,
ਜੇ ਮੈਨੂੰ ਵੀ ਪਾਉ, ਮੈਂ ਦਰ ਤੇ ਤਾਂ ਜਾਣਾ,
ਜੇ ਬਾਬਾ ਆਪ ਬੁਲਾਉ, ਮੈਂ ਦਰ ਤੇ ਤਾਂ ਜਾਣਾ਼,

ਦੱਸ ਤੈਨੂੰ ਬਾਬੇ ਨਾਲ ਭਗਤਾਂ ਕਿਹੜੀ ਗੱਲ ਦਾ ਰੋਸਾ
ਸਿੰਗੀਆ ਵਾਲੇ ਜੋਗੀ ਤੇ  ਤੂੰ ਕਰ ਕੇ ਦੇਖ ਭਰੋਸਾ
ਤੇਰੀ ਵੀ ਕਿਸਮਤ ਦੇ ਬਾਬਾ,ਖੋਲ ਦੇਉਗਾ ਤਾਲੇ
ਦਰਸ਼ਨ ਜੋਗੀ ਦੇ਼,

ਇੱਕੋ ਗੱਲ ਦਾ ਰੋਸਾ ਮੈਨੂੰ ਤੁਰ ਗਿਆ ਲਾਰੇ ਲਾ ਕੇ
ਕਰ ਦਿੱਤੀ ਕਿਆ ਭੁੱਲ ਮੈਂ ਐਸੀ ਪੁੱਛਣਾ ਕੋਲ ਬਿਠਾ ਕੇ
ਰੋਟ ਪੱਕਾ ਕੇ ਕਰਾ ਉਡੀਕਾ,ਜਦ ਉਹ ਭੋਗ ਲਗਾਉ
ਮੈਂ ਦਰ ਤੇ ਤਾਂ ਜਾਣਾ਼
                       
ਬਿਨਾਂ ਬੁਲਾਇਆ ਜਾਵੇਗਾ ਤੇ ਕਰਦ ਨਹੀਂ ਘੱਟ ਦੀ ਤੇਰੀ
ਮਾਣ ਵਾਧੂਗਾ ਹੋਰ ਜਿਆਦਾ ਮੰਨ ਲੈ ਇਹ ਗੱਲ ਮੇਰੀ
ਛੱਡ ਦੇ ਜਿੰਦ ਰਾਹੋਂ ਦਿਆ ਸੁਖਿੱਆ,ਖੋਲ ਅਕੱਲ ਦੇ ਤਾਲੇ
ਦਰਸ਼ਨ ਜੋਗੀ ਦੇ਼,

ਜੇ ਸੁਰ ਸਾਗਰ ਹੈ ਉਹ ਜਿੰਦੀ ਮੈ ਹੱਠਦਾ ਪੱਕਾ
ਪੱਥਰਾਂ ਵਿੱਚ ਬੁਲਾਉ ਭਾਵੇਂ ਕਰਨ ਪੈ ਜੇ ਧੱਕਾ
ਧੰਨੇ ਜੱਟ ਦੇ ਵਾਗ ਸਰੋਆ, ਪੂਰਾ ਸਿੱਦਕ ਪੂਗਾਉ
ਮੈਂ ਦਰ ਤੇ ਤਾਂ ਜਾਣਾ਼,
download bhajan lyrics (882 downloads)