नच्चा मैं नच्चा

सोहने जोगियाँ तेरी याद अंदर,
तन मन मेरा लीरो लीर होया,
रही आप दी वी न होश मेनू,
ऐसा दिल मेरा दिलगीर होया,

पा के घुंगरू नचा मैं दर तेरे,
बाबा जी मैं फ़कीर हो गया,
किनी मंदिरा खुले ने वाल मेरे,
बाबा जी मैं फ़कीर हो गया,
नचा मैं नचा पा के घुंगरू द्वारे तेरे,
तेरे बाझो केह्डा कम विगाड़े स्वारू मेरे,
नचा मैं नचा पा के घुंगरू द्वारे तेरे.......

दिन दा न चैन न ही रात दा भी होश ऐ,
बस तेनु मिलने दा दिल विच जोश ऐ,
लावा तेरी ही गुफा दे वल फेरे,
बाबा जी मैं फ़कीर हो गया,
पा के घुंगरू नचा मैं दर तेरे,
बाबा जी मैं फ़कीर हो गया,
किनी मंदिरा खुले ने वाल मेरे,
बाबा जी मैं फ़कीर हो गया,
नचा मैं नचा पा के घुंगरू द्वारे तेरे,
तेरे बाझो केह्डा कम विगाड़े स्वारू मेरे,
नचा मैं नचा पा के घुंगरू द्वारे तेरे.......

रफ्ता जिगु पागल फकर कहंदा कोई दीवाना,
हालत मेरी देख के मेनू कहंदा कोई मस्ताना,
तेरे कदमा च ला ले ने डेरे,
बाबा जी मैं फ़कीर हो गया,
पा के घुंगरू नचा मैं दर तेरे,
बाबा जी मैं फ़कीर हो गया,
किनी मंदिरा खुले ने वाल मेरे,
बाबा जी मैं फ़कीर हो गया,
नचा मैं नचा पा के घुंगरू द्वारे तेरे,
तेरे बाझो केह्डा कम विगाड़े स्वारू मेरे,
नचा मैं नचा पा के घुंगरू द्वारे तेरे.......

दिल वाली सांझ झूठे जग नालो तोड़ लाइ,
सच दी प्रीत बाबा तेरे नाल जोड़ लई,
हो गये मन वाले दूर हनेरे,
बाबा जी मैं फ़कीर हो गया
पा के घुंगरू नचा मैं दर तेरे,
बाबा जी मैं फ़कीर हो गया,
किनी मंदिरा खुले ने वाल मेरे,
बाबा जी मैं फ़कीर हो गया,
नचा मैं नचा पा के घुंगरू द्वारे तेरे,
तेरे बाझो केह्डा कम विगाड़े स्वारू मेरे,
नचा मैं नचा पा के घुंगरू द्वारे तेरे.......

ਸੋਹਣੇ ਜੋਗੀਆ, ਤੇਰੀ ਯਾਦ ਅੰਦਰ,
ਤਨ ਮਨ ਮੇਰਾ, ਲੀਰੋ ਲੀਰ ਹੋਇਆ l
ਰਹੀ ਆਪ ਦੀ ਵੀ, ਨਾ ਹੋਸ਼ ਮੈਨੂੰ,
ਐਸਾ ਦਿਲ ਮੇਰਾ, ਦਿਲਗੀਰ ਹੋਇਆ l

ਪਾ ਕੇ ਘੁੰਘਰੂ, ਨੱਚਾਂ ਮੈਂ ਦਰ ਤੇਰੇ xll,
ਬਾਬਾ ਜੀ ਮੈਂ, ਫਕੀਰ ਹੋ ਗਿਆ l
ਕੰਨੀ ਮੁੰਦਰਾਂ ll ਖੁੱਲੇ ਨੇ ਵਾਲ਼ ਮੇਰੇ xll,
ਬਾਬਾ ਜੀ ਮੈਂ, ਫਕੀਰ ਹੋ ਗਿਆ l
ਨੱਚਾਂ ਮੈਂ ਨੱਚਾਂ, ਪਾ ਕੇ ਘੁੰਘਰੂ ਦਵਾਰੇ ਤੇਰੇ l
ਤੇਰੇ ਬਾਝੋਂ ਕੇਹੜਾ ਕੰਮ, ਵਿਗੜੇ ਸਵਾਰੂ ਮੇਰੇ xll
ਨੱਚਾਂ ਮੈਂ ਨੱਚਾਂ, ਪਾ ਕੇ ਘੁੰਘਰੂ ਦਵਾਰੇ ਤੇਰੇ,,,,,,,,

ਦਿਨ ਦਾ ਨਾ ਚੈਨ, ਨਾ ਹੀ ਰਾਤ ਦੀ ਵੀ ਹੋਸ਼ ਏ,
ਬੱਸ ਤੈਨੂੰ ਮਿਲਨੇ ਦਾ, ਦਿਲ ਵਿੱਚ ਜੋਸ਼ ਏ ll
ਲਾਵਾਂ ਤੇਰੀ ਹੀ, ਗੁਫਾ ਦੇ ਵੱਲ ਫੇਰੇ xll
ਬਾਬਾ ਜੀ ਮੈਂ, ਫਕੀਰ ਹੋ ਗਿਆ l
ਪਾ ਕੇ ਘੁੰਘਰੂ, ਨੱਚਾਂ ਮੈਂ ਦਰ ਤੇਰੇ,
ਬਾਬਾ ਜੀ ਮੈਂ, ਫਕੀਰ ਹੋ ਗਿਆ l
ਨੱਚਾਂ ਮੈਂ ਨੱਚਾਂ, ਪਾ ਕੇ ਘੁੰਘਰੂ ਦਵਾਰੇ ਤੇਰੇ l
ਤੇਰੇ ਬਾਝੋਂ ਕੇਹੜਾ ਕੰਮ, ਵਿਗੜੇ ਸਵਾਰੂ ਮੇਰੇ xll
ਨੱਚਾਂ ਮੈਂ ਨੱਚਾਂ, ਪਾ ਕੇ ਘੁੰਘਰੂ ਦਵਾਰੇ ਤੇਰੇ,,,,,,,,

ਰਫ਼ਤਾ ਜੋਗੀ ਪਾਗਲ ਫੱਕਰ, ਕਹਿੰਦਾ ਕੋਈ ਦੀਵਾਨਾ,  
ਹਾਲਤ ਮੇਰੀ ਦੇਖ ਕੇ ਮੈਨੂੰ, ਕਹਿੰਦਾ ਕੋਈ ਮਸਤਾਨਾ ll
ਤੇਰੇ ਕਦਮਾਂ ਚ, ਲਾ ਲਏ ਨੇ ਡੇਰੇ xll
ਬਾਬਾ ਜੀ ਮੈਂ, ਫਕੀਰ ਹੋ ਗਿਆ l
ਪਾ ਕੇ ਘੁੰਘਰੂ, ਨੱਚਾਂ ਮੈਂ ਦਰ ਤੇਰੇ,
ਬਾਬਾ ਜੀ ਮੈਂ, ਫਕੀਰ ਹੋ ਗਿਆ l
ਨੱਚਾਂ ਮੈਂ ਨੱਚਾਂ, ਪਾ ਕੇ ਘੁੰਘਰੂ ਦਵਾਰੇ ਤੇਰੇ l
ਤੇਰੇ ਬਾਝੋਂ ਕੇਹੜਾ ਕੰਮ, ਵਿਗੜੇ ਸਵਾਰੂ ਮੇਰੇ xll
ਨੱਚਾਂ ਮੈਂ ਨੱਚਾਂ ਪਾ ਕੇ, ਘੁੰਘਰੂ ਦਵਾਰੇ ਤੇਰੇ,,,,,,,,

ਦਿਲ ਵਾਲੀ ਸਾਂਝ ਝੂਠੇ, ਜੱਗ ਨਾਲੋਂ ਤੋੜ ਲਈ,
ਸੱਚ ਦੀ ਪ੍ਰੀਤ ਬਾਬਾ, ਤੇਰੇ ਨਾਲ ਜੋੜ ਲਈ ll
ਹੋ ਗਏ ਮਨ ਵਾਲੇ, ਦੂਰ ਹਨੇਰੇ xll
ਬਾਬਾ ਜੀ ਮੈਂ, ਫਕੀਰ ਹੋ ਗਿਆ l
ਪਾ ਕੇ ਘੁੰਘਰੂ, ਨੱਚਾਂ ਮੈਂ ਦਰ ਤੇਰੇ,
ਬਾਬਾ ਜੀ ਮੈਂ, ਫਕੀਰ ਹੋ ਗਿਆ l
ਨੱਚਾਂ ਮੈਂ ਨੱਚਾਂ, ਪਾ ਕੇ ਘੁੰਘਰੂ ਦਵਾਰੇ ਤੇਰੇ l
ਤੇਰੇ ਬਾਝੋਂ ਕੇਹੜਾ ਕੰਮ, ਵਿਗੜੇ ਸਵਾਰੂ ਮੇਰੇ xll
ਨੱਚਾਂ ਮੈਂ ਨੱਚਾਂ ਪਾ ਕੇ, ਘੁੰਘਰੂ ਦਵਾਰੇ ਤੇਰੇ,,,,,,,
ਅਪਲੋਡਰ- ਅਨਿਲ ਰਾਮੂਰਤੀ ਭੋਪਾਲ
download bhajan lyrics (951 downloads)