बह जा करके तसली जे तू आ गया द्वारे,
होगी निगाह जे सवली दुःख मूक जाने सारे,
रख दिल विच सबर बना के,
कदी ते दाता तक लेंगे,
कौन बेठा ऐ दरा ते दुखी आ के,
कदी ते दाता तक लेंगे
इथे दसना नि पेंदा एह ते आप जानी जान,
एहदे दर काहदा घाटा पाउंदे मोया विच जान,
देख इक वारी तू भी अजमा के,
कदी ते दाता तक लेंगे,
कौन बेठा ऐ दरा ते दुखी आ के,
कदी ते दाता तक्क लैन गे
जो ना खोलदे जुबाना रहंदे दुनिया तो चंगी,
रखे गल नाल ला के ओहदे रंग च जो रंगे,
कुझ मिलदा हुंदा नी रोला पा के,
कदी ते दाता तक लेंगे,
कौन बेठा ऐ दरा ते दुखी आ के,
कदी ते दाता तक्क लैन गे
मेजर सुन्डा वाले वे रखी एक गल चेते,
जसे वांग तर जायेगा ओहदे लगाया जे लेखे,
हैप्पी गडी पेज वाला दसे गा के,
कदी ते दाता तक लेंगे,
कौन बेठा ऐ दरा ते दुखी आ के,
कदी ते दाता तक्क लैन गे
ਬਹਿ ਜਾ ਕਰਕੇ ਤੱਸਲੀ, ਜੇ ਤੂੰ ਆ ਗਿਆ ਦਵਾਰੇ
ਹੋਗੀ ਨਿਗਾਹ ਜੇ ਸਵੱਲੀ, ਦੁੱਖ ਮੁੱਕ ਜਾਣੇ ਸਾਰੇ
ਰੱਖ ਦਿਲ ਵਿੱਚ, ਸਬਰ ਬਣਾ ਕੇ ll,
ਕਦੀ ਤੇ ਦਾਤਾ, ਤੱਕ ਲੈਣਗੇ l
ਕੌਣ ਬੈਠਾ ਏ, ਦਰਾਂ ਤੇ ਦੁੱਖੀ ਆ ਕੇ,
ਕਦੀ ਤੇ ਦਾਤਾ ਤੱਕ ਲੈਣਗੇ ll
ਏਥੇ ਦੱਸਣਾ ਨੀ ਪੈਂਦਾ, ਏਹ ਤੇ ਆਪ ਜਾਣੀ ਜਾਣ
ਏਹਦੇ ਦਰ ਕਾਹਦਾ ਘਾਟਾ, ਪਾਉਂਦੇ ਮੋਇਆ ਵਿੱਚ ਜਾਨ ll
ਦੇਖ ਇੱਕ ਵਾਰੀ ਤੂੰ ਵੀ, ਅਜ਼ਮਾ ਕੇ ll,
ਕਦੀ ਤੇ ਦਾਤਾ, ਤੱਕ ਲੈਣਗੇ l
ਕੌਣ ਬੈਠਾ ਏ, ਦਰਾਂ ਤੇ ਦੁੱਖੀ ਆ ਕੇ,
ਕਦੀ ਤੇ ਦਾਤਾ ਤੱਕ ਲੈਣਗੇ ll
ਜੋ ਨਾ ਖੋਲਦੇ ਜ਼ੁਬਾਨਾਂ, ਰਹਿੰਦੇ ਦੂਜਿਆਂ ਤੋਂ ਚੰਗੇ
ਰੱਖੇ ਗਲ਼ ਨਾਲ ਲਾ ਕੇ, ਓਹਦੇ ਰੰਗ ਚ ਜੋ ਰੰਗੇ ll
ਕੁਝ ਮਿਲਦਾ ਹੁੰਦਾ ਨੀ, ਰੌਲਾ ਪਾ ਕੇ ll,
ਕਦੀ ਤੇ ਦਾਤਾ, ਤੱਕ ਲੈਣਗੇ l
ਕੌਣ ਬੈਠਾ ਏ, ਦਰਾਂ ਤੇ ਦੁੱਖੀ ਆ ਕੇ,
ਕਦੀ ਤੇ ਦਾਤਾ ਤੱਕ ਲੈਣਗੇ ll
ਮੇਜਰ ਸੁੰਨੜਾ ਵਾਲੇ ਵੇ , ਰੱਖੀ ਇੱਕ ਗੱਲ ਚੇਤੇ
ਜੱਸੇ ਵਾਂਗ ਤਰ ਜਾਏਂਗਾ, ਓਹਦੇ ਲੱਗਿਆ ਜੇ ਲੇਖੇ ll
ਹੈਪੀ ਗੜ੍ਹੀ ਪੇਚ ਵਾਲਾ, ਦੱਸੇ ਗਾ ਕੇ ll,
ਕਦੀ ਤੇ ਦਾਤਾ, ਤੱਕ ਲੈਣਗੇ l
ਕੌਣ ਬੈਠਾ ਏ, ਦਰਾਂ ਤੇ ਦੁੱਖੀ ਆ ਕੇ,
ਕਦੀ ਤੇ ਦਾਤਾ ਤੱਕ ਲੈਣਗੇ ll
ਅਪਲੋਡਰ- ਅਨਿਲ ਰਾਮੂਰਤੀ ਭੋਪਾਲ