बाबा जी असीं नौकर तेरे

हां बाबा /जोगी जी असी नोकर तेरे,
हो सेवा तेरी च खड़ा रवा मैं शाम सवेरे,
बाबा जोगी जी असी नोकर तेरे,
हां बाबा जी असी ...........

देवे हथ बन तेरी गुफा ते खलो रवा,
दुनिया नु छड बाबा तेरा ही मैं हो रवा,
हो जद दी किती चाकरी तेरी भाग जाग गये मेरे,
बाबा जोगी जी असी नोकर तेरे,
हां बाबा जी असी ...........

गुफा तेरे दे वेहड़े देवा मैं बुहारियां,
पलका दे नाल पुजियाँ पोड़ियाँ प्यारियां,
हो भगत अपने नु सेवा बख्शो मैं पावा फेरे,
बाबा जोगी जी असी नोकर तेरे,
हां बाबा जी असी ...........

एक पल भी ना परे तेरे कोलो होवा मैं,
उठ प्रभाती बाबा तेरे चरना नु धोवा मैं,
हो तेरा करा शिंगार ते जय जयकार ले के फुला दे फेरे,
बाबा जोगी जी असी नोकर तेरे,
हां बाबा जी असी ...........

हर वेले हर था ते भेटा तेरी गावा बाबा,
सेवा दी मंजूरी बस तेथो एहो चावा बाबा,
हो करो किरपा भगता ते वसो दिल विच मेरे,
बाबा जोगी जी असी नोकर तेरे,
हां बाबा जी असी ...........

ਹਾਂ ਬਾਬਾ/ਜੋਗੀ ਜੀ ਅਸੀਂ, ਨੌਕਰ ਤੇਰੇ xll
ਹੋ ਸੇਵਾ ਤੇਰੀ ਚ ਖੜਾ ਰਵ੍ਹਾਂ, ਮੈਂ ਸ਼ਾਮ ਸਵੇਰੇ xll,
ਬਾਬਾ/ਜੋਗੀ ਜੀ ਅਸੀਂ lll ਨੌਕਰ ਤੇਰੇ l
ਹਾਂ ਬਾਬਾ ਜੀ ਅਸੀਂ,,,,,,,,,,,,,,,,,,

ਦੋਵੇ ਹੱਥ ਬੰਨ੍ਹ ਤੇਰੀ, ਗੁਫ਼ਾ ਤੇ ਖਲੋ ਰਵ੍ਹਾਂ
ਦੁਨੀਆਂ ਨੂੰ ਛੱਡ ਬਾਬਾ, ਤੇਰਾ ਹੀ ਮੈਂ ਹੋ ਰਵ੍ਹਾਂ ll
ਹੋ ਜਦ ਦੀ ਕੀਤੀ ਚਾਕਰੀ ਤੇਰੀ, ਭਾਗ ਜਾਗ ਗਏ ਮੇਰੇ,
ਬਾਬਾ/ਜੋਗੀ ਅਸੀਂ lll ਨੌਕਰ ਤੇਰੇ l
ਹਾਂ ਬਾਬਾ ਜੀ ਅਸੀਂ,,,,,,,,,,,,,,,,,,

ਗੁਫਾ ਤੇਰੀ ਦੇ ਵੇਹੜੇ, ਦੇਵਾਂ ਮੈਂ ਬੁਹਾਰੀਆਂ
ਪਲਕਾਂ ਦੇ ਨਾਲ ਪੂਝਾਂ, ਪੌੜੀਆਂ ਪਿਆਰੀਆਂ ll
ਹੋ ਭਗਤ ਆਪਣੇ ਨੂੰ ਸੇਵਾ ਬਖਸ਼ੋ, ਮੈਂ ਪਾਵਾਂ ਫੇਰੇ,
ਬਾਬਾ/ਜੋਗੀ ਅਸੀਂ lll ਨੌਕਰ ਤੇਰੇ l
ਹਾਂ ਬਾਬਾ ਜੀ ਅਸੀਂ,,,,,,,,,,,,,,,,,,

ਇੱਕ ਪਲ ਵੀ ਨਾ ਪਰੇ, ਤੇਰੇ ਕੋਲੋਂ ਹੋਵਾਂ ਮੈਂ
ਉੱਠ ਪ੍ਰਭਾਤੀ ਬਾਬਾ, ਤੇਰੇ ਚਰਨਾਂ ਨੂੰ ਧੋਵਾਂ ਮੈਂ ll
ਹੋ ਤੇਰਾ ਕਰਾਂ ਸ਼ਿੰਗਾਰ ਤੇ ਜੈ ਜੈਕਾਰ, ਲੈ ਕੇ ਫੁੱਲਾਂ ਦੇ ਫੇਰੇ,
ਬਾਬਾ/ਜੋਗੀ ਅਸੀਂ lll ਨੌਕਰ ਤੇਰੇ l
ਹਾਂ ਬਾਬਾ ਜੀ ਅਸੀਂ,,,,,,,,,,,,,,,,,,

ਹਰ ਵੇਲੇ ਹਰ ਥਾਂ ਤੇ, ਭੇਟਾਂ ਤੇਰੀ ਗਾਵਾਂ ਬਾਬਾ
ਸੇਵਾ ਦੀ ਮੰਜ਼ੂਰੀ ਬੱਸ, ਤੈਥੋਂ ਏਹੋ ਚਾਹਵਾਂ ਬਾਬਾ ll
ਹੋ ਕਰੋ ਕਿਰਪਾ ਭਗਤਾਂ ਤੇ, ਵਸੋਂ ਦਿਲ ਵਿੱਚ ਮੇਰੇ,
ਬਾਬਾ/ਜੋਗੀ ਅਸੀਂ lll ਨੌਕਰ ਤੇਰੇ l
ਹਾਂ ਬਾਬਾ ਜੀ ਅਸੀਂ,,,,,,,,,,,,,,,,,,
ਅਪਲੋਡਰ- ਅਨਿਲ ਰਾਮੂਰਤੀ ਭੋਪਾਲ
download bhajan lyrics (892 downloads)