घर विच पौणाहारी नाथ दा

मणियाँ की नित असी बाबे नु धियाउंदे आ,
सदा दे के ओहनू घरे अपने भुलाउंदे हा,
खड़ा हुंदा आ के भगवान साड़े बूहे उते,
सोचदे आ हूँ की हजूर होना चाहिदा,
घर विच पौनाहारी नाथ दा.
आसन जररू होना चाहिदा,

आपने ता गद्दे झाड़ झाड़ के विछौन्दे आ,
बाबा जी वारी काहनू किनी कतराउंदे आ,
खड़ा हुंदा आ के भगवान साड़े भुहे उते,
सोचदे आ हूँ की हजूर होना चाहिदा,
घर विच पौनाहारी नाथ दा.
आसन जररू होना चाहिदा,


जिहदे उते जिमेवारी सारे ही जहान दी,
ओहनू वि ते लोड कदे पेंदी ऐ आराम दी ,
लोड सारी दुनियां नु ऐसे ही पैगाम दी,
नहियो किसे गल दा गरूर होना चाहिदा,
घर विच पौनाहारी नाथ दा..............

सुचम वगैर सूखे पूजा दी अधूरी ऐ,
पाउनी जे खुदाई ता सफाई वी जरुरी ऐ,
ताहियो होनी बाबा जी दे घर मंजूरी ऐ,
सिदक यकीन भरपूर होना चाहिदा,
घर विच पौनाहारी नाथ दा..............

एक गल होर मेरी दिलो न भुला देयो,
जन्म स्थान उते झंडा लहरा देयो
दानियाँ दी सूचि नाम दर्ज करा देयो,
मंजिला तो कदे नहियो दूर होना चाहिदा,
जुनाग्ड शहर सिद्ध नाथ दा,
मंदिर जरुर होना चाहिदा,
घर विच पौनाहारी नाथ दा..............


ਮੰਨਿਆਂ ਕਿ ਨਿੱਤ ਅਸੀਂ, ਬਾਬੇ ਨੂੰ ਧਿਆਉਂਦੇ ਆਂ
ਸੱਦਾ ਦੇ ਕੇ ਓਹਨੂੰ ਘਰੇ, ਆਪਣੇ ਬੁਲਾਉਂਦੇ ਹਾਂ
*ਖੜਾ ਹੁੰਦਾ ਆ ਕੇ, ਭਗਵਾਨ ਸਾਡੇ ਬੂਹੇ ਉੱਤੇ ll,
ਸੋਚਦੇ ਆਂ ਹੁਣ ਕੀ, ਹਜ਼ੂਰ ਹੋਣਾ ਚਾਹੀਦਾ,,,
ਘਰ ਵਿੱਚ ਪੌਣਹਾਰੀ ਨਾਥ ਦਾ,
ਆਸਣ ਜਰੂਰ ਹੋਣਾ ਚਾਹੀਦਾ l

ਆਪਣੇ ਤਾਂ ਗੱਦੇ ਝਾੜ, ਝਾੜ ਕੇ ਵਿਛਾਉਂਦੇ ਆਂ
ਬਾਬਾ ਜੀ ਵਾਰੀ ਕਾਹਨੂੰ, ਕੰਨੀ ਕਤਰਾਉਂਦੇ ਆਂ ll
*ਏਹਨਾਂ ਗੱਲਾਂ ਉੱਤੇ ਕਿਓਂ ਨਾ, ਗੌਰ ਫਰਮਾਉਂਦੇ ਆਂ ll,
ਐਡਾ ਵੱਡਾ ਕਦੇ ਨੀ, ਕਸੂਰ ਹੋਣਾ ਚਾਹੀਦਾ,,,
ਘਰ ਵਿੱਚ ਪੌਣਹਾਰੀ ਨਾਥ ਦਾ,,,,,,,,,,,,,,

ਜੀਹਦੇ ਉੱਤੇ ਜ਼ਿਮੇਵਾਰੀ, ਸਾਰੇ ਹੀ ਜਹਾਨ ਦੀ
ਓਹਨੂੰ ਵੀ ਤੇ ਲੋੜ ਕਦੇ, ਪੈਂਦੀ ਏ ਅਰਾਮ ਦੀ ll
*ਲੋੜ ਸਾਰੀ ਦੁਨੀਆਂ ਨੂੰ, ਐਸੇ ਹੀ ਪੈਗਾਮ ਦੀ ll,
ਨਹੀਓਂ ਕਿਸੇ ਗੱਲ ਦਾ, ਗ਼ਰੂਰ ਹੋਣਾ ਚਾਹੀਦਾ,,,
ਘਰ ਵਿੱਚ ਪੌਣਹਾਰੀ ਨਾਥ ਦਾ,,,,,,,,,,,,,,

ਸੁੱਚਮ ਵਗੈਰ ਸੁੱਖੇ, ਪੂਜਾ ਵੀ ਅਧੂਰੀ ਏ
ਪਾਉਣੀ ਜੇ ਖੁਦਾਈ ਤਾਂ, ਸਫਾਈ ਵੀ ਜਰੂਰੀ ਏ ll
*ਤਾਹੀਓਂ ਹੋਣੀ ਬਾਬਾ ਜੀ ਦੇ, ਘਰ ਮਨਜ਼ੂਰੀ ਏ ll,
ਸਿੱਦਕ ਯਕੀਨ, ਭਰਪੂਰ ਹੋਣਾ ਚਾਹੀਦਾ,,,
ਘਰ ਵਿੱਚ ਪੌਣਹਾਰੀ ਨਾਥ ਦਾ,,,,,,,,,,,,,,

ਇੱਕ ਗੱਲ ਹੋਰ ਮੇਰੀ, ਦਿਲੋਂ ਨਾ ਭੁਲਾ ਦਿਓ l
ਜਨਮ ਸਥਾਨ ਉੱਤੇ, ਝੰਡਾ ਲਹਿਰਾ ਦਿਓ ll
*ਦਾਨੀਆਂ ਦੀ ਸੂਚੀ ਨਾਮ, ਦਰਜ਼ ਕਰਾ ਦਿਓ,
ਮੰਜ਼ਿਲਾਂ ਤੋਂ ਕਦੇ ਨਈਓਂ, ਦੂਰ ਹੋਣਾ ਚਾਹੀਦਾ,,,
ਜੂਨਾਗੜ੍ਹ ਸ਼ਹਿਰ ਸਿੱਧ ਨਾਥ ਦਾ,
ਮੰਦਿਰ ਜਰੂਰ ਹੋਣਾ ਚਾਹੀਦਾ l
ਘਰ ਵਿੱਚ ਪੌਣਹਾਰੀ ਨਾਥ ਦਾ,,,,,,,,,,,,,,
ਅਪਲੋਡਰ- ਅਨਿਲ ਰਾਮੂਰਤੀ ਭੋਪਾਲ



download bhajan lyrics (1112 downloads)