तूँ मेरा पिता

तूँ मेरा पिता तू है मेरा माता,
तू मेरा बंधू तू मेरा भराता,
तू मेरा राखा सबनी थाई,
ता भऊ केहा काड़ा जीओ,
तू मेरा पिता ....

तूमरी किरपा ते तुथु पछाना,
तू मेरी ओट तू है मेरा माना,
तुझ बिनु दूजा अवरु न कोई,
सब तेरा खेलु अखाड़ा जीउ,
तूँ मेरा पिता ....

जीया जंत सबी तुधु उपाये,
जितु जितु भाना तितु तितु लाये,
सब किछु किता तेरा हॉवे,
नाही किछु असाडा जीउ,
तूँ मेरा पिता .......

नामु धियाऊ महा सुधु पाया,
हरी गुण गाये मेरा मन शीतालाया,
गुरु पुरे वजी वधाई,
नानक जिता बिखाड़ा जीयु,
तूँ मेरा पिता ....

ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ,
ਤੂੰ ਮੇਰਾ ਬੰਧਪੁ, ਤੂੰ ਮੇਰਾ ਭ੍ਰਾਤਾ ll
ਤੂੰ ਮੇਰਾ ਰਾਖਾ, ਸਭਨੀ ਥਾਈ ll,
ਤਾ ਭਉ ਕੇਹਾ, ਕਾੜਾ ਜੀਉ l
ਤੂੰ ਮੇਰਾ ਪਿਤਾ, ,,,,,,,,,,,,,,,,,,,

ਤੁਮਰੀ ਕ੍ਰਿਪਾ ਤੇ, ਤੁਧੁ ਪਛਾਣਾ,
ਤੂੰ ਮੇਰੀ ਓਟ, ਤੂੰ ਹੈ ਮੇਰਾ ਮਾਣਾ ॥
ਤੁਝ ਬਿਨੁ ਦੂਜਾ, ਅਵਰੁ ਨ ਕੋਈ ll,
ਸਭੁ ਤੇਰਾ, ਖੇਲੁ ਅਖਾੜਾ ਜੀਉ l
ਤੂੰ ਮੇਰਾ ਪਿਤਾ,,,,,,,,,,,,,,,,,,,,

ਜੀਅ ਜੰਤ ਸਭਿ, ਤੁਧੁ ਉਪਾਏ,
ਜਿਤੁ ਜਿਤੁ ਭਾਣਾ, ਤਿਤੁ ਤਿਤੁ ਲਾਏ ॥
ਸਭ ਕਿਛੁ ਕੀਤਾ, ਤੇਰਾ ਹੋਵੈ ll,
ਨਾਹੀ ਕਿਛੁ, ਅਸਾੜਾ ਜੀਉ l
ਤੂੰ ਮੇਰਾ ਪਿਤਾ,,,,,,,,,,,,,,,,,,,,


ਨਾਮੁ ਧਿਆਇ, ਮਹਾ ਸੁਖੁ ਪਾਇਆ,
ਹਰਿ ਗੁਣ ਗਾਇ ਮੇਰਾ, ਮਨੁ ਸੀਤਲਾਇਆ ॥
ਗੁਰਿ ਪੂਰੈ, ਵਜੀ ਵਾਧਾਈ ll,
ਨਾਨਕ ਜਿਤਾ, ਬਿਖਾੜਾ ਜੀਉ l
ਤੂੰ ਮੇਰਾ ਪਿਤਾ,,,,,,,,,,,,,,,,,,,,
ਅਪਲੋਡਰ- ਅਨਿਲ ਰਾਮੂਰਤੀ ਭੋਪਾਲ
download bhajan lyrics (1017 downloads)