बाबा जी मैनु वी तार दे

कहंदे ने चन सितारे,
लखा तू पापी तारे,
हथ बन अरजा गुजारदा बाबा जी,
मेनू वी तार दे,
बछड़ा है तरले तेरे पांवदा
बाबा/जोगी जी मेनू वी तार दे,
ओ कहंदे ने चन सितारे

ओ बेडा है विच संमुन्दर अटकेया मेरा ऐ,
ओ ला दवो पार किनारे फडेया लड़ तेरा ऐ,
ओ सेवक हा जोगी तेरे द्वार दा बाबा जी,
मेनू वी तार दे,
बछड़ा है तरले तेरे पांवदा
बाबा/जोगी जी मेनू वी तार दे,
ओ कहंदे ने चन सितारे


ओ तेरा बचडा अनजाना जाना कोई सार ना,
ओ ला लो जी चरनी अपने अवे दरकार ना,
ओ भूखा है जोगी तेरे प्यार दा बाबा जी,
मेनू वी तार दे,
बछड़ा है तरले तेरे पांवदा
बाबा/जोगी जी मेनू वी तार दे,
ओ कहंदे ने चन सितारे

ओ गल विच मैं पल्ला पा के करदा अर्जोइया ऐ,
ओ बख्श देवी बाबा मेनू भुला जो होइयां ने,
ओ बछड़ा एह भूल बख्शावंदा बाबा जी,
मेनू वी तार दे,
बछड़ा है तरले तेरे पांवदा
बाबा/जोगी जी मेनू वी तार दे,
ओ कहंदे ने चन सितारे

ओ तेरियां सिफ्ता करदा सारा संसार ऐ,
ओ दर्शन जी दे देयो आ के बछड़ा ललचारे  ए,
ओ सोहन लाल महिमा तेरी गांवदा बाबा जी,
मेनू वी तार दे,
बछड़ा है तरले तेरे पांवदा
बाबा/जोगी जी मेनू वी तार दे,
ओ कहंदे ने चन सितारे

ਕਹਿੰਦੇ ਨੇ, ਚੰਨ ਸਿਤਾਰੇ,
ਲੱਖਾਂ ਤੂੰ, ਪਾਪੀ ਤਾਰੇ ll
ਹੱਥ ਬੰਨ੍ਹ ਅਰਜ਼ਾਂ, ਗੁਜ਼ਾਰਦਾ ਬਾਬਾ ਜੀ,
ਮੈਨੂੰ ਵੀ ਤਾਰ ਦੇ,
ਬੱਚੜਾ ਹੈ, ਤਰਲੇ ਤੇਰੇ ਪਾਂਵਦਾ,
ਬਾਬਾ/ਜੋਗੀ ਜੀ, ਮੈਨੂੰ ਵੀ ਤਾਰ ਦੇ ll
ਓ ਕਹਿੰਦੇ ਨੇ, ਚੰਨ ਸਿਤਾਰੇ,,,,,,ਜੈ ਹੋ l

ਓ ਬੇੜਾ ਹੈ ਵਿੱਚ ਸਮੁੰਦਰ, ਅੱਟਕਿਆ ਮੇਰਾ ਏ
ਓ ਲਾ ਦੇਵੋ ਪਾਰ ਕਿਨਾਰੇ, ਫੜ੍ਹਿਆ ਲੜ੍ਹ ਤੇਰਾ ਏ ll
ਓ ਸੇਵਕ ਹਾਂ ਜੋਗੀ ਤੇਰੇ, ਦਵਾਰ ਦਾ ਬਾਬਾ ਜੀ,
ਮੈਨੂੰ ਵੀ ਤਾਰ ਦੇ,
ਬੱਚੜਾ ਹੈ, ਤਰਲੇ ਤੇਰੇ ਪਾਂਵਦਾ,
ਬਾਬਾ/ਜੋਗੀ ਜੀ, ਮੈਨੂੰ ਵੀ ਤਾਰ ਦੇ ll
ਓ ਕਹਿੰਦੇ ਨੇ, ਚੰਨ ਸਿਤਾਰੇ,,,,,,ਜੈ ਹੋ l

ਓ ਤੇਰਾ ਬੱਚੜਾ ਅਣਜਾਣਾ, ਜਾਣਾ ਕੋਈ ਸਾਰ ਨਾ
ਓ ਲਾ ਲਓ ਜੀ ਚਰਣੀ ਆਪਣੇ, ਐਵੇਂ ਦਰਕਾਰ ਨਾ ll
ਓ ਭੁੱਖਾਂ ਹੈ ਜੋਗੀ ਤੇਰੇ, ਪਿਆਰ ਦਾ ਬਾਬਾ ਜੀ,
ਮੈਨੂੰ ਵੀ ਤਾਰ ਦੇ,
ਬੱਚੜਾ ਹੈ, ਤਰਲੇ ਤੇਰੇ ਪਾਂਵਦਾ,
ਬਾਬਾ/ਜੋਗੀ ਜੀ, ਮੈਨੂੰ ਵੀ ਤਾਰ ਦੇ ll
ਓ ਕਹਿੰਦੇ ਨੇ, ਚੰਨ ਸਿਤਾਰੇ,,,,,,ਜੈ ਹੋ l

ਓ ਗੱਲ ਵਿੱਚ ਮੈਂ ਪੱਲਾ ਪਾ ਕੇ, ਕਰਦਾ ਅਰਜ਼ੋਈਆਂ ਏ
ਓ ਬਖਸ਼ ਦੇਈਂ ਬਾਬਾ ਮੈਨੂੰ, ਭੁੱਲਾਂ ਜੋ ਹੋਈਆਂ ਨੇ ll
ਓ ਬੱਚੜਾ ਏਹ ਭੁੱਲ, ਬਖ਼ਸ਼ਾਂਵਦਾ ਬਾਬਾ ਜੀ,
ਮੈਨੂੰ ਵੀ ਤਾਰ ਦੇ,
ਬੱਚੜਾ ਹੈ, ਤਰਲੇ ਤੇਰੇ ਪਾਂਵਦਾ,
ਬਾਬਾ/ਜੋਗੀ ਜੀ, ਮੈਨੂੰ ਵੀ ਤਾਰ ਦੇ ll
ਓ ਕਹਿੰਦੇ ਨੇ, ਚੰਨ ਸਿਤਾਰੇ,,,,,,ਜੈ ਹੋ l

ਓ ਤੇਰੀਆਂ ਸਿਫਤਾਂ ਕਰਦਾ, ਸਾਰਾ ਸੰਸਾਰ ਏ
ਓ ਦਰਸ਼ਨ ਜੀ ਦੇ ਦਿਓ ਆ ਕੇ, ਬੱਚੜਾ ਲਲਚਾਰ ਏ ll
ਓ ਸੋਹਣ ਲਾਲ ਮਹਿਮਾ ਤੇਰੀ, ਗਾਂਵਦਾ ਬਾਬਾ ਜੀ,
ਮੈਨੂੰ ਵੀ ਤਾਰ ਦੇ,
ਬੱਚੜਾ ਹੈ, ਤਰਲੇ ਤੇਰੇ ਪਾਂਵਦਾ,
ਬਾਬਾ/ਜੋਗੀ ਜੀ, ਮੈਨੂੰ ਵੀ ਤਾਰ ਦੇ ll
ਓ ਕਹਿੰਦੇ ਨੇ, ਚੰਨ ਸਿਤਾਰੇ,,,,,,ਜੈ ਹੋ l
ਅਪਲੋਡਰ- ਅਨਿਲ ਰਾਮੂਰਤੀ ਭੋਪਾਲ
download bhajan lyrics (883 downloads)