जोगी आया मोर उत्ते सझ धझ के,
कर लो दीदार ओहदे रज रज के,
जोगी बाबा पौनाहारी दुधादारी आया,
जोगी आया मोर उते....
हो मस्त मलंगा धुना लाया,
बाबा जी ने फेरा पाया,
भगत जयकारे लाउंदे घज वज के,
कर लो दीदार ओहदे रज रज के,
जोगी आया मोर उते....
आ गया जोगी चिमटे वाला,
किस्मत दा अज खोलू ताला,
चरनी झुका लो शीश रज रज के,
कर लो दीदार ओहदे रज रज के,
जोगी आया मोर उते....
विरका दा बलिहार है कहंदा,
जो जोगी दी रजा च रहंदा,
मंग लो मुरादा लक्की झोली अड़ के,
कर लो दीदार ओहदे रज रज के,
जोगी आया मोर उते....
ਜੋਗੀ ਆਇਆ ਮੋਰ ਉੱਤੇ, ਸੱਜ ਧੱਜ ਕੇ
ਕਰ ਲਓ ਦੀਦਾਰ ਓਹਦੇ, ਰੱਜ ਰੱਜ ਕੇ ll
ਜੋਗੀ/ਬਾਬਾ/ਪੌਣਹਾਰੀ/ਦੁੱਧਾਧਾਰੀ ਆਇਆ ll,
ਜੋਗੀ ਆਇਆ ਮੋਰ ਉੱਤੇ,,,,,,,,,,,,,,,
ਹੋ ਮਸਤ ਮਲ਼ੰਗਾਂ, ਧੂਣਾ ਲਾਇਆ
ਬਾਬਾ ਜੀ ਨੇ, ਫੇਰਾ ਪਾਇਆ ll
ਭਗਤ ਜੈਕਾਰੇ ਲਾਉਂਦੇ, ਗੱਜ ਵੱਜ ਕੇ l
ਕਰ ਲਓ ਦੀਦਾਰ ਓਹਦੇ, ਰੱਜ ਰੱਜ ਕੇ,
ਜੋਗੀ ਆਇਆ ਮੋਰ ਉੱਤੇ,,,,,,,,,,,,,,,
ਆ ਗਿਆ ਜੋਗੀ, ਚਿਮਟੇ ਵਾਲਾ
ਕਿਸਮਤ ਦਾ ਅੱਜ, ਖੋਲੂ ਤਾਲਾ ll
ਚਰਣੀ ਝੁਕਾ ਲਓ ਸੀਸ, ਰੱਜ ਰੱਜ ਕੇ l
ਕਰ ਲਓ ਦੀਦਾਰ ਓਹਦੇ, ਰੱਜ ਰੱਜ ਕੇ,
ਜੋਗੀ ਆਇਆ ਮੋਰ ਉੱਤੇ,,,,,,,,,,,,,,,
ਵਿਰਕਾਂ ਦਾ, ਬਲਿਹਾਰ ਹੈ ਕਹਿੰਦਾ
ਜੋ ਜੋਗੀ ਦੀ, ਰਜ਼ਾ ਚ ਰਹਿੰਦਾ ll
ਮੰਗ ਲਓ ਮੁਰਾਦਾਂ ਲੱਕੀ, ਝੋਲੀ ਅੱਡ ਕੇ l
ਕਰ ਲਓ ਦੀਦਾਰ ਓਹਦੇ, ਰੱਜ ਰੱਜ ਕੇ
ਜੋਗੀ ਆਇਆ ਮੋਰ ਉੱਤੇ,,,,,,,,,,,,,,,
ਅਪਲੋਡਰ- ਅਨਿਲ ਰਾਮੂਰਤੀ ਭੋਪਾਲ