जोगी दा खुल्दा ए दरबार वेले अमृत दे,
हुंडी एह पौनाहारी दी जय जैकार वेले अमृत दे,
जोगी दा खुलदा ऐ ....अमृत दे,
आ जाओ नी बालक नु इशनान कराइये,
अतर फुलेला ला के चोला महकाइये,
चोला पहनाइये ओहनू लाल हो वेले अमृत दे
सिंगिया वाले दा खुल्दा ऐ वेले अमृत दे,
झंडे नु लाइये बाबे दे सीपियाँ सितारे,
मड दइये गोटा गल हार हो वेले अमृत दे,
फुला दा पाइये गल हर हो वेले अमृत दे
दुधाथारी दा खुलदा ऐ वेले अमृत दे
सिर ते ज्टावा मोड़े झोली सजाइये,
गल च सिंगी पेरी पउए पहनाइये,
हथ च चिमटे दी छनकार हो वेले अमृत दे,
चिमटे वाले दा खुल्दा ऐ अमृत दे,
उठ के सवेरे जेह्ड़े करदे ने पूजा,
भगत फिर कम कोई करदे न दूजा,
देंदे ऐ वर बक्शनहार हो वेले अमृत दे,
गोआ वाले दा खुल्दा ऐ अमृत दे
ਜੋਗੀ/ਬਾਬੇ ਦਾ, ਖੁੱਲਦਾ ਏ ਦਰਬਾਰ, ਵੇਲੇ ਅੰਮ੍ਰਿਤ ਦੇ l
ਹੁੰਦੀ ਏ, ਪੌਣਾਹਾਰੀ ਦੀ ਜੈ ਜੈਕਾਰ, ਵੇਲੇ ਅੰਮ੍ਰਿਤ ਦੇ ll
ਜੋਗੀ ਦਾ, ਖੁੱਲਦਾ ਏ,,,,,,,,ਅੰਮ੍ਰਿਤ ਦੇ l
ਆ ਜਾਓ ਨੀ ਬਾਲਕ ਨੂੰ, ''ਇਸ਼ਨਾਨ ਕਰਾਈਏ''
ਅੱਤਰ ਫੁਲੇਲਾਂ ਲਾ ਕੇ, ''ਚੋਲਾ ਮਹਿਕਾਈਏ'' ll
ਚੋਲਾ, ਪਹਿਨਾਈਏ ਓਹਨੂੰ ਲਾਲ ਹੋ,,ll, ਵੇਲੇ ਅੰਮ੍ਰਿਤ ਦੇ,
ਸਿੰਗੀਆਂ ਵਾਲੇ ਦਾ, ਖੁੱਲਦਾ ਏ,,,,,,,,ਅੰਮ੍ਰਿਤ ਦੇ l
ਝੰਡੇ ਨੂੰ ਲਾਈਏ ਬਾਬੇ ਦੇ, "ਸਿੱਪੀਆਂ ਸਿਤਾਰੇ"
ਮੜ੍ਹ ਦੇਈਏ ਗੋਟਾ ਲਾ ਕੇ, "ਚਾਰੇ ਕਿਨਾਰੇ" ll
ਫੁੱਲਾਂ ਦਾ, ਪਾਈਏ ਗਲ਼ ਹਾਰ ਹੋ,,ll, ਵੇਲੇ ਅੰਮ੍ਰਿਤ ਦੇ,
ਦੁੱਧਾਧਾਰੀ ਦਾ, ਖੁੱਲਦਾ ਏ,,,,,,,,ਅੰਮ੍ਰਿਤ ਦੇ l
ਸਿਰ ਤੇ ਜਟਾਂਵਾਂ ਮੌਂਢੇ, ''ਝੋਲੀ ਸਜਾਈਏ''
ਗਲ਼ ਚ ਸਿੰਗੀ ਪੈਰੀਂ, "ਪਊਏ ਪਹਿਨਾਈਏ" ll
ਹੱਥ ਚ , ਚਿਮਟੇ ਦੀ ਛਣਕਾਰ ਹੋ,,ll, ਵੇਲੇ ਅੰਮ੍ਰਿਤ ਦੇ,
ਚਿਮਟੇ ਵਾਲੇ ਦਾ, ਖੁੱਲਦਾ ਏ,,,,,,,,ਅੰਮ੍ਰਿਤ ਦੇ l
ਉੱਠ ਕੇ ਸਵੇਰੇ ਜੇਹੜੇ, ''ਕਰਦੇ ਨੇ ਪੂਜਾ''
ਭਗਤ ਫਿਰ ਕੰਮ ਕੋਈ, ''ਕਰਦੇ ਨਾ ਦੂਜਾ'' ll
ਦੇਂਦਾ ਏ ਵਰ ਬਖਸ਼ਣਹਾਰ ਹੋ,,ll, ਵੇਲੇ ਅੰਮ੍ਰਿਤ ਦੇ,
ਗਊਆਂ ਵਾਲੇ ਦਾ, ਖੁੱਲਦਾ ਏ,,,,,,,,ਅੰਮ੍ਰਿਤ ਦੇ l
ਅਪਲੋਡਰ- ਅਨਿਲ ਰਾਮੂਰਤੀ ਭੋਪਾਲ