अख्खिओं नी अजे बंद न होना

अख्खिओं नी अख्खिओं नी,
अख्खिओं नी अजे बंद न होना मियाँ आना ऐ,
जग नु तारन वाली दा असा दर्शन पाना ऐ,
अख्खिओं नी अख्खिओं नी,

राता जाग जाग के कटीया दिन वी बीते ना,
राज रानी महारानी दे असा दर्शन किते ना,
जानी जान नु अपने दिल दा हाल सुनाना ऐ,
जग नु तारण वाली दा असा दर्शन पाना ऐ,
अख्खिओं नी अख्खिओं नी अख्खिओं नी अख्खिओं नी,

दिल दियां गला दिल विच रहियां माँ नु ना कहियां,
अज कहंदा कल कहंदा एह्दा उमरा लंग गईयाँ,
हूँ ते शायद आ जाए ओहनू पता की जाना ऐ,
जग नु तारण वाली दा असा दर्शन पाना ऐ,
अख्खिओं नी अख्खिओं नी अख्खिओं नी अख्खिओं नी,

मेरी विनती सुनके माँ एक वार ता आएगी.,
एक वार ता मेरे घर वी माँ फेरा पाएगी,
चंचल दे करमा ते माँ ने कर्म कमाना ए,
जग नु तारण वाली दा असा दर्शन पाना ऐ,
अख्खिओं नी अख्खिओं नी अख्खिओं नी अख्खिओं नी,

ਅੱਖੀਓ ਨੀ,,,,,, ਅੱਖੀਓ ਨੀ,,,,,,,ll
ਅੱਖੀਓਂ ਨੀ ਅਜੇ ਬੰਦ ਨਾ ਹੋਣਾ, ਮਈਆ ਆਣਾ ਏ
ਜੱਗ ਨੂੰ ਤਾਰਣ ਵਾਲੀ ਦਾ ਅਸਾਂ, ਦਰਸ਼ਨ ਪਾਣਾ ਏ ll
ਅੱਖੀਓ ਨੀ, ਅੱਖੀਓ ਨੀ, ਅੱਖੀਓ ਨੀ, ਅੱਖੀਓ ਨੀ l

ਰਾਤਾਂ ਜਾਗ ਜਾਗ ਕੇ ਕੱਟੀਆਂ, ਦਿਨ ਵੀ ਬੀਤੇ ਨਾ  
ਰਾਜ ਰਾਣੀ ਮਹਾਰਾਣੀ ਦੇ ਅਸਾਂ, ਦਰਸ਼ਨ ਕੀਤੇ ਨਾ ll
ਜਾਣੀ ਜਾਣ ਨੂੰ ਆਪਣੇ ਦਿਲ ਦਾ ll, ਹਾਲ ਸੁਣਾਣਾ ਏ,
ਜੱਗ ਨੂੰ ਤਾਰਣ ਵਾਲੀ ਦਾ ਅਸਾਂ, ਦਰਸ਼ਨ ਪਾਣਾ ਏ ll
ਅੱਖੀਓ ਨੀ, ਅੱਖੀਓ ਨੀ, ਅੱਖੀਓ ਨੀ, ਅੱਖੀਓ ਨੀ l

ਦਿਲ ਦੀਆਂ ਗੱਲਾਂ ਦਿਲ ਵਿੱਚ ਰਹੀਆਂ, ਮਾਂ ਨੂੰ ਨਾ ਕਹੀਆਂ  
ਅੱਜ ਕਹਿੰਦਾਂ ਕੱਲ ਕਹਿੰਦਾਂ ਐੱਦਾਂ, ਉਮਰਾਂ ਲੰਘ ਗਈਆਂ ll
ਹੁਣ ਤੇ ਸ਼ਾਇਦ ਆ ਜਾਏ ll, ਓਹਨੂੰ ਪਤਾ ਕਿ ਜਾਣਾ ਏ,
ਜੱਗ ਨੂੰ ਤਾਰਣ ਵਾਲੀ ਦਾ ਅਸਾਂ, ਦਰਸ਼ਨ ਪਾਣਾ ਏ ll
ਅੱਖੀਓ ਨੀ, ਅੱਖੀਓ ਨੀ, ਅੱਖੀਓ ਨੀ, ਅੱਖੀਓ ਨੀ l

ਮੇਰੀ ਬਿਨਤੀ ਸੁਣਕੇ ਮਾਂ , ਇੱਕ ਵਾਰ ਤਾਂ ਆਏਗੀ  
ਇੱਕ ਵਾਰ ਤਾਂ ਮੇਰੇ ਘਰ ਵੀ ਮਾਂ, ਫੇਰਾ ਪਾਏਗੀ ll
ਚੰਚਲ ਦੇ ਕਰਮਾਂ ਤੇ ਮਾਂ ਨੇ ll, ਕਰਮ ਕਮਾਣਾ ਏ,
ਜੱਗ ਨੂੰ ਤਾਰਣ ਵਾਲੀ ਦਾ ਅਸਾਂ, ਦਰਸ਼ਨ ਪਾਣਾ ਏ ll
ਅੱਖੀਓ ਨੀ, ਅੱਖੀਓ ਨੀ, ਅੱਖੀਓ ਨੀ, ਅੱਖੀਓ ਨੀ l
ਅਪਲੋਡਰ- ਅਨਿਲ ਰਾਮੂਰਤੀ ਭੋਪਾਲ
download bhajan lyrics (1208 downloads)