मेरी कखा दी कुली नु भाग ला देयो,
गुफा दे विच रहन वालियों,
मेरे सुते होये भाग जगा देयो,
बोह्डा थले बहन वालेयो
मेरी कखा दी कुली नु भाग ला देयो,
दयोट सिद्ध रहन वालियों,
मेरी कखा दी कुली नु भाग ला देयो,
सचखंड रहन वालयो,
मैं मंगता मैं कुकर दर दा,
मैं सेवक हां तेरे घर दा,
तुसी खैर एह गरीब झोली पा देयो,
गुफा दे विच रहन वालियों,
मेरी कखा दी कुली नु भाग ला देयो,
गुण गावा तेरी ज्योत जगावा,
चरण धुड चुक मथे लावा,
ज्योत नाम वाली दिल च जगा दयो,
गुफा दे विच रहन वालियों,
मेरी कखा दी कुली नु भाग ला देयो,
भगत निमाने चेते करदा,
रखियाँ आसरा तेरे दर दा,
तुसी संगता ते कर्म कमा देयो,
गुफा दे विच रहन वालियों,
मेरी कखा दी कुली नु भाग ला देयो,
ਮੇਰੀ ਕੱਖਾਂ ਦੀ, ਕੁੱਲੀ ਨੂੰ ਭਾਗ ਲਾ ਦਿਓ,
ਗੁਫ਼ਾ ਦੇ ਵਿੱਚ, ਰਹਿਣ ਵਾਲਿਓ ll
ਮੇਰੇ ਸੁੱਤੇ ਹੋਏ, ਭਾਗ ਜਗਾ ਦਿਓ,
ਬੋਹੜਾਂ ਥੱਲੇ, ਬਹਿਣ ਵਾਲਿਓ l
ਮੇਰੀ ਕੱਖਾਂ ਦੀ, ਕੁੱਲੀ ਨੂੰ ਭਾਗ ਲਾ ਦਿਓ,
ਦਿਓਟ ਸਿੱਧ, ਰਹਿਣ ਵਾਲਿਓ l
ਮੇਰੀ ਕੱਖਾਂ ਦੀ, ਕੁੱਲੀ ਨੂੰ ਭਾਗ ਲਾ ਦਿਓ,
ਸੱਚਖੰਡ, ਰਹਿਣ ਵਾਲਿਓ l
ਮੈਂ ਮੰਗਤਾ ਮੈਂ ''ਕੂਕਰ ਦਰ ਦਾ''
ਮੈਂ ਸੇਵਕ ਹਾਂ, ''ਤੇਰੇ ਘਰ ਦਾ'' ll
ਤੁਸੀਂ ਖੈਰ ਏਹ, ਗਰੀਬ ਝੋਲੀ ਪਾ ਦਿਓ,
ਗੁਫ਼ਾ ਦੇ ਵਿੱਚ, ਰਹਿਣ ਵਾਲਿਓ l
ਮੇਰੀ ਕੱਖਾਂ ਦੀ, ਕੁੱਲੀ ਨੂੰ,,,,,,,,,,,,,,,F
ਗੁਣ ਗਾਵਾਂ ਤੇਰੀ, ''ਜੋਤ ਜਗਾਵਾਂ''
ਚਰਨ ਧੂੜ ਚੁੱਕ, ''ਮੱਥੇ ਲਾਵਾਂ'' ll
ਜੋਤ ਨਾਮ ਵਾਲੀ, ਦਿਲ 'ਚ ਜਗਾ ਦਿਓ,
ਗੁਫ਼ਾ ਦੇ ਵਿੱਚ, ਰਹਿਣ ਵਾਲਿਓ l
ਮੇਰੀ ਕੱਖਾਂ ਦੀ, ਕੁੱਲੀ ਨੂੰ,,,,,,,,,,,,,,,F
ਭਗਤ ਨਿਮਾਣਾ, ''ਚੇਤੇ ਕਰਦਾ''
ਰੱਖਿਆ ਆਸਰਾ, ''ਤੇਰੇ ਦਰ ਦਾ'' ll
ਤੁਸੀਂ ਸੰਗਤਾਂ ਤੇ, ਕਰਮ ਕਮਾ ਦਿਓ,
ਗੁਫ਼ਾ ਦੇ ਵਿੱਚ, ਰਹਿਣ ਵਾਲਿਓ l
ਮੇਰੀ ਕੱਖਾਂ ਦੀ, ਕੁੱਲੀ ਨੂੰ,,,,,,,,,,,,,,,F
ਅਪਲੋਡਰ- ਅਨਿਲ ਰਾਮੂਰਤੀ ਭੋਪਾਲ