राती सपने दे विच आ गया

मेरा सतिगुरु दीं दयाल राती सपने दे विच आ गया,
जेह्डा रहंदा हर दम नाल राती सपने दे विच आ गया,
राती सपने दे विच आ गया...
तेनु आनंदपुर सचखंड लै जानगे तू क्यों भगता घबरा गया,
मेरा सतिगुरु दीं दयाल राती..........

लंबा पेंदा श्री प्राग दा मैं दस किवे आवा,
मैं दस किवे आवा दातेया मैं दस किवे आवा,
असी बांह फड ले जांगे तू क्यों भगता गबरा गया,
मेरा सतिगुरु दीं दयाल राती सपने दे विच आ गया,

अंदर मेरे घोर हनेरा मैं दस किवे आवा,
मैं दस किवे आवा दातेया मैं दस किवे आवा,
असी ज्योत जगा दिआंगे तू क्यों बहता गबरा गया,
मेरा सतिगुरु दीं दयाल राती सपने दे विच आ गया,

मापे मेरे आन ना दिंदे मैं दस किवे आवा,
मैं दस किवे आवा दातिये मैं दस किवे आवा,
असी चिठियाँ पा दिआंगे तू क्यों भगता गबरा गया
मेरा सतिगुरु दीं दयाल राती सपने दे विच आ गया,

पल्ले मेरे पैसे है नि मैं दस किवे आवा,
मैं दस किवे आवा दातिया मैं दस किवे आवा,
असी झोलियाँ भर दिआंगे तू क्यों भगता गबरा गया,
मेरा सतिगुरु दीं दयाल राती सपने दे विच आ गया,

जिस रस्ते तुसी आना दाता उथे फूल विछावा
दिल नही लगदा तेरे बाझो हूँ किवे मैं आवा,
हूँ किवे मैं आवा दातेया हूँ किवे मैं आवा,
असी कार च लै जांगे तू क्यों भगता गबरा गया,
मेरा सतिगुरु दीं दयाल राती सपने दे विच आ गया,

रूहा दे कल्याण दी खातिर पंज नियम बनाये,
श्री आरती पूजा सेवा सत्संग सुमिरन ध्यान बताये,
सुमिरन ध्यान बताये दातिये सुमिरन ध्यान बताये
जो श्रदा नाल करे ओह गुरा दा दर्शन पा गया,
मेरा सतिगुरु दीं दयाल राती सपने दे विच आ गया,

ਮੇਰਾ ਸਤਿਗੁਰ ਦੀਨ ਦਿਆਲ, ਰਾਤੀ ਸਪਨੇ ਦੇ ਵਿੱਚ ਆ ਗਿਆ l
ਜੇਹੜਾ ਰਹਿੰਦਾ ਹਰ ਦਮ ਨਾਲ, ਰਾਤੀ ਸਪਨੇ ਦੇ ਵਿੱਚ ਆ ਗਿਆ ll
*ਰਾਤੀ ਸਪਨੇ ਦੇ ਵਿੱਚ ਆ ਗਿਆ,,,,,,,, ll
ਤੈਨੂੰ ਅਨੰਦਪੁਰ /ਸੱਚਖੰਡ ਲੈ ਜਾਣਗੇ ll, ਤੂੰ ਕਿਓਂ ਭਗਤਾਂ ਘਬਰਾ ਗਿਆ,
ਮੇਰਾ ਸਤਿਗੁਰ ਦੀਨ ਦਿਆਲ,,,,,,,,,,,,,,,,,,,,F

ਲੰਬਾ ਪੈਂਡਾ ਸ਼੍ਰੀ ਪਰਾਗ ਦਾ, ''ਮੈਂ ਦੱਸ ਕਿਵੇਂ ਆਵਾਂ'' ll
ਮੈਂ ਦੱਸ ਕਿਵੇਂ ਆਵਾਂ ਦਾਤਿਆ, ਮੈਂ ਦੱਸ ਕਿਵੇਂ ਆਵਾਂ
ਅਸੀਂ ਬਾਂਹ ਫੜ੍ਹ ਲੈ ਜਾਂਗੇ ll, ਤੂੰ ਕਿਓਂ ਭਗਤਾਂ ਘਬਰਾ ਗਿਆ,
ਮੇਰਾ ਸਤਿਗੁਰ ਦੀਨ ਦਿਆਲ,,,,,,,,,,,,,,,,,,,,,F

ਅੰਦਰ ਮੇਰੇ ਘੋਰ ਹਨੇਰਾ, ''ਮੈਂ ਦੱਸ ਕਿਵੇਂ ਆਵਾਂ'' ll
ਮੈਂ ਦੱਸ ਕਿਵੇਂ ਆਵਾਂ ਦਾਤਿਆ, ਮੈਂ ਦੱਸ ਕਿਵੇਂ ਆਵਾਂ
ਅਸੀਂ ਜੋਤ ਜਗਾ ਦਿਆਂਗੇ ll, ਤੂੰ ਕਿਓਂ ਭਗਤਾਂ ਘਬਰਾ ਗਿਆ,
ਮੇਰਾ ਸਤਿਗੁਰ ਦੀਨ ਦਿਆਲ,,,,,,,,,,,,,,,,,,,,,F

ਮਾਪੇ ਮੇਰੇ ਆਣ ਨਾ ਦੇਂਦੇ, ''ਮੈਂ ਦੱਸ ਕਿਵੇਂ ਆਵਾਂ'' ll
ਮੈਂ ਦੱਸ ਕਿਵੇਂ ਆਵਾਂ ਦਾਤਿਆ, ਮੈਂ ਦੱਸ ਕਿਵੇਂ ਆਵਾਂ
ਅਸੀਂ ਚਿੱਠੀਆਂ ਪਾ ਦਿਆਂਗੇ ll, ਤੂੰ ਕਿਓਂ ਭਗਤਾਂ ਘਬਰਾ ਗਿਆ,
ਮੇਰਾ ਸਤਿਗੁਰ ਦੀਨ ਦਿਆਲ,,,,,,,,,,,,,,,,,,,,,F

ਪੱਲੇ ਮੇਰੇ ਪੈਸੇ ਹੈ ਨੀ, ''ਮੈਂ ਦੱਸ ਕਿਵੇਂ ਆਵਾਂ'' ll
ਮੈਂ ਦੱਸ ਕਿਵੇਂ ਆਵਾਂ ਦਾਤਿਆ, ਮੈਂ ਦੱਸ ਕਿਵੇਂ ਆਵਾਂ
ਅਸੀਂ ਝੋਲੀਆਂ ਭਰ ਦਿਆਂਗੇ ll, ਤੂੰ ਕਿਓਂ ਭਗਤਾਂ ਘਬਰਾ ਗਿਆ,
ਮੇਰਾ ਸਤਿਗੁਰ ਦੀਨ ਦਿਆਲ,,,,,,,,,,,,,,,,,,,,,F

ਜਿਸ ਰਸਤੇ ਤੁਸੀਂ ਆਣਾ ਦਾਤਾ, ''ਓਥੇ ਫੁੱਲ ਵਿਛਾਵਾਂ''
ਦਿਲ ਨਹੀਂ ਲੱਗਦਾ ਤੇਰੇ ਬਾਝੋਂ, ''ਹੁਣ ਕਿਵੇਂ ਮੈਂ ਆਵਾਂ''
ਹੁਣ ਕਿਵੇਂ ਮੈਂ ਆਵਾਂ ਦਾਤਿਆ, ਹੁਣ ਕਿਵੇਂ ਮੈਂ ਆਵਾਂ
ਅਸੀਂ ਕਾਰ 'ਚ ਲੈ ਜਾਂਗੇ ll, ਤੂੰ ਕਿਓਂ ਭਗਤਾਂ ਘਬਰਾ ਗਿਆ,
ਮੇਰਾ ਸਤਿਗੁਰ ਦੀਨ ਦਿਆਲ,,,,,,,,,,,,,,,,,,,,,F

ਰੂਹਾਂ ਦੇ ਕਲਿਆਣ ਦੀ ਖਾਤਿਰ, ''ਪੰਜ ਨਿਯਮ ਬਣਾਏ''
ਸ਼੍ਰੀ ਆਰਤੀ ਪੂਜਾ ਸੇਵਾ ਸਤਿਸੰਗ, ''ਸੁਮਰਿਨ ਧਿਆਨ ਬਤਾਏ''
ਸੁਮਰਿਨ ਧਿਆਨ ਬਤਾਏ ਦਾਤਿਆ, ਸੁਮਰਿਨ ਧਿਆਨ ਬਤਾਏ
ਜੋ ਸ਼ਰਧਾ ਨਾਲ ਕਰੇ ll, ਉਹ ਗੁਰਾਂ ਦਾ ਦਰਸ਼ਨ ਪਾ ਗਿਆ,
ਮੇਰਾ ਸਤਿਗੁਰ ਦੀਨ ਦਿਆਲ,,,,,,,,,,,,,,,,,,,,,F
ਅਪਲੋਡਰ- ਅਨਿਲ ਰਾਮੂਰਤੀ ਭੋਪਾਲ
download bhajan lyrics (931 downloads)