मेरे राम राय

मेरे राम राये,तू संत का,संत तेरे,
तेरे सेवक को भो कीशु नाही जम नही आवे नेड़े,
मेरे राम राये,तू संत का,संत तेरे,

जिसके सिर ऊपर तू स्वामी सो दुःख कैसा पावे,
बोल ना जाने माया मदमाता,मरना चित ना आवे,
तेरे सेवक को भो कीशु नाही जम नही आवे नेड़े,
मेरे राम राये,तू संत का,संत तेरे,

जो तेरे रंग राते स्वामी तिनका जनम-मरण दुःख नासा,
तेरे बगस ना मेटे कोई,सतगुरु का दिलासा,
तेरे सेवक को भो कीशु नाही जम नही आवे नेड़े,
मेरे राम राये,तू संत का,संत तेरे,

नाम ध्यानु सुख फल पायन, आठ पहर अराधे,
तेरी शरण तेरे परवाह से,पांच दुष्ट लै साधे,
तेरे सेवक को भो कीशु नाही जम नही आवे नेड़े,
मेरे राम राये,तू संत का,संत तेरे,

ध्यानु दयानु कुछ करम ना जाना,सार ना जाना तेरे,
सबसे बड्डा सतगुरु नानक,जिन कलराखी मेरी,
तेरे सेवक को भो कीशु नाही जम नही आवे नेड़े,
मेरे राम राये,तू संत का,संत तेरे,

ਮੇਰੇ ਰਾਮ ਰਾਇ, ਤੂੰ ਸੰਤਾ ਕਾ ਸੰਤ, ਤੇਰੇ ll
ਤੇਰੇ ਸੇਵਕ ਕਉ, ਭਉ ਕਿਛੁ ਨਾਹੀ ll, ਜਮੁ ਨਹੀ ਆਵੈ ਨੇਰੇ l
ਮੇਰੇ ਰਾਮ ਰਾਇ, ਤੂੰ ਸੰਤਾ ਕਾ ਸੰਤ, ਤੇਰੇ ll

ਜਿਸ ਕੇ ਸਿਰ, ਊਪਰਿ ਤੂੰ ਸੁਆਮੀ, ਸੋ ਦੁਖੁ ਕੈਸਾ, ਪਾਵੈ ll
ਬੋਲਿ ਨ ਜਾਣੈ, ਮਾਇਆ ਮਦਿ ਮਾਤਾ, ਮਰਣਾ, ਚੀਤਿ ਨ ਆਵੈ ll
ਤੇਰੇ ਸੇਵਕ ਕਉ, ਭਉ ਕਿਛੁ ਨਾਹੀ ll, ਜਮੁ ਨਹੀ ਆਵੈ ਨੇਰੇ l
ਮੇਰੇ ਰਾਮ ਰਾਇ, ਤੂੰ ਸੰਤਾ ਕਾ ਸੰਤ, ਤੇਰੇ ll

ਜੋ ਤੇਰੈ, ਰੰਗਿ ਰਾਤੇ ਸੁਆਮੀ, ਤਿਨ ਕਾ ਜਨਮ, ਮਰਣ ਦੁਖੁ ਨਾਸਾ ll
ਤੇਰੀ ਬਖਸ, ਨ ਮੇਟੈ ਕੋਈ, ਸਤਿਗੁਰ ਕਾ, ਦਿਲਾਸਾ ll
ਤੇਰੇ ਸੇਵਕ ਕਉ, ਭਉ ਕਿਛੁ ਨਾਹੀ ll, ਜਮੁ ਨਹੀ ਆਵੈ ਨੇਰੇ l
ਮੇਰੇ ਰਾਮ ਰਾਇ, ਤੂੰ ਸੰਤਾ ਕਾ ਸੰਤ, ਤੇਰੇ ll

ਨਾਮੁ ਧਿਆਇਨਿ, ਸੁਖ ਫਲ ਪਾਇਨਿ,ਆਠ ਪਹਰ, ਆਰਾਧਹਿ ll
ਤੇਰੀ ਸਰਣਿ, ਤੇਰੈ ਭਰਵਾਸੈ, ਪੰਚ ਦੁਸਟ ਲੈ, ਸਾਧਹਿ ll
ਤੇਰੇ ਸੇਵਕ ਕਉ, ਭਉ ਕਿਛੁ ਨਾਹੀ ll, ਜਮੁ ਨਹੀ ਆਵੈ ਨੇਰੇ l
ਮੇਰੇ ਰਾਮ ਰਾਇ, ਤੂੰ ਸੰਤਾ ਕਾ ਸੰਤ, ਤੇਰੇ ll

ਗਿਆਨੁ ਧਿਆਨੁ, ਕਿਛੁ ਕਰਮੁ ਨ ਜਾਣਾ, ਸਾਰ ਨ ਜਾਣਾ ਤੇਰੀ ll
ਸਭ ਤੇ ਵਡਾ, ਸਤਿਗੁਰੁ ਨਾਨਕੁ, ਜਿਨਿ ਕਲ ਰਾਖੀ ਮੇਰੀ ll
ਤੇਰੇ ਸੇਵਕ ਕਉ, ਭਉ ਕਿਛੁ ਨਾਹੀ ll, ਜਮੁ ਨਹੀ ਆਵੈ ਨੇਰੇ l
ਮੇਰੇ ਰਾਮ ਰਾਇ, ਤੂੰ ਸੰਤਾ ਕਾ ਸੰਤ, ਤੇਰੇ ll
ਅਪਲੋਡਰ- ਅਨਿਲ ਰਾਮੂਰਤੀ ਭੋਪਾਲ
download bhajan lyrics (958 downloads)