बूहे खोल दे पुजारिया मंदिर दे

बूहे खोल दे पुजारिया मंदिर दे,
असा दर्शन पाउने ऐ,
अज रोट प्रशाद झंडा भगवा,
दर बाबे दे चडोना ऐ,
बूहे खोल दे पुजारिया मंदिर दे

असी उचियाँ चडाईया दर आये चढ़ के,
रहे बोलदे जयकारे सारे खड़ खड़ के,
बस एहो ही तमना शीश बाबे दे,
असी चरनी झुकाना ऐ,
बूहे खोल दे पुजारिया मंदिर दे

वेख संगता ने खड़ियाँ कतारा बन के,
तू बी कर ले तरस साड़ी गल मन के
इस  ककियाँ जटावा वाले जोगी नु,
हाल दिल दा सुनाना ऐ,
बूहे खोल दे पुजारिया मंदिर दे

सहनु खड़ेया नु बीती रात वजे चार जी,
तेरे दर्शन दी तांग आखा वार वार जी,
असी सिद्ध जोगी पौनाहारी बाबे तो,
फल झोली च पुआना ऐ,
बूहे खोल दे पुजारिया मंदिर दे

सेवा नोरख दीदार पाउने चोहन्दा जोगी दे,
रोग कट जान सारे आज इस रोगी ऐ
असी सिद्ध जोगी पौनाहारी बाबे तो,
सुख झोली च पुआना ऐ
बूहे खोल दे पुजारिया मंदिर दे


ਬੂਹੇ ਖੋਲ ਦੇ, ਪੁਜਾਰੀਆ ਮੰਦਿਰ ਦੇ,
ਅਸਾਂ ਦਰਸ਼ਨ, ਪਾਉਣਾ ਏ ll
ਅੱਜ ਰੋਟ ਪ੍ਰਸ਼ਾਦ, ਝੰਡਾ ਭਗਵਾਂ,
ਦਰ ਬਾਬੇ ਦੇ, ਚੜ੍ਹਾਉਣਾ ਏ ll
ਬੂਹੇ ਖੋਲ ਦੇ,,,,,,,,,,,,,,,,,,,

ਅਸੀਂ ਉੱਚੀਆਂ ਚੜ੍ਹਾਈਆਂ, ਦਰ ਆਏ ਚੜ੍ਹ ਕੇ
ਰਹੇ ਬੋਲਦੇ ਜੈਕਾਰੇ, ਸਾਰੇ ਖੜ ਖੜ ਕੇ ll
ਬੱਸ ਏਹੋ ਹੀ ਤਮੰਨਾ, ਸੀਸ ਬਾਬੇ ਦੇ,
ਅਸੀਂ ਚਰਣੀ, ਝੁਕਾਉਣਾ ਏ,
ਬੂਹੇ ਖੋਲ ਦੇ,,,,,,,,,,,,,,,,,,F

ਵੇਖ ਸੰਗਤਾਂ ਨੇ ਖੜੀਆਂ, ਕਤਾਰਾਂ ਬੰਨ੍ਹ  ਕੇ
ਤੂੰ ਵੀ ਕਰ ਲੈ ਤਰਸ ਸਾਡੀ, ਗੱਲ ਮੰਨ ਕੇ ll
ਇਸ ਕੱਕੀਆਂ, ਜਟਾਵਾਂ ਵਾਲੇ ਜੋਗੀ ਨੂੰ,
ਹਾਲ ਦਿਲ ਦਾ, ਸੁਣਾਉਣਾ ਏ,
ਬੂਹੇ ਖੋਲ ਦੇ,,,,,,,,,,,,,,,,,,F

ਸਾਨੂੰ ਖੜਿਆਂ ਨੂੰ ਬੀਤੀ ਰਾਤ, ਵੱਜੇ ਚਾਰ ਜੀ
ਤੇਰੇ ਦਰਸ਼ਨ ਦੀ ਤਾਂਘ ਆਖਾਂ, ਵਾਰ ਵਾਰ ਜੀ ll
ਅਸੀਂ ਸਿੱਧ ਜੋਗੀ, ਪੌਣਾਹਾਰੀ ਬਾਬੇ ਤੋਂ,
ਫ਼ਲ ਝੋਲੀ 'ਚ, ਪੁਆਣਾ ਏ
ਬੂਹੇ ਖੋਲ ਦੇ,,,,,,,,,,,,,,,,,,F

ਸੇਵਾ ਨੋਰਥ ਦੀਦਾਰ ਪਾਉਣੇ, ਚਾਹੁੰਦਾ ਜੋਗੀ ਦੇ
ਰੋਗ ਕੱਟ ਜਾਣ ਸਾਰੇ ਅੱਜ, ਇਸ ਰੋਗੀ ਏ ll
ਅਸੀਂ ਸਿੱਧ ਜੋਗੀ, ਪੌਣਾਹਾਰੀ ਬਾਬੇ ਤੋਂ,
ਸੁੱਖ ਝੋਲੀ 'ਚ, ਪੁਆਣਾ ਏ
ਬੂਹੇ ਖੋਲ ਦੇ,,,,,,,,,,,,,,,,,,F
ਅਪਲੋਡਰ- ਅਨਿਲ ਰਾਮੂਰਤੀ ਭੋਪਾਲ
download bhajan lyrics (840 downloads)