गौरां दे लाल

रखो मेरी लाज रखो मेरी लाज,
गोरा जी दे लाल तेनु करा अरदास,
रखो मेरी लाज रखो मेरी लाज,

सुर देयो मेनू ते ताल देयो मेनू,
सचा सुचा गणपति ख्याल देयो मेनू,
सुर विच रखो सारे साजियाँ दे साज,
रखो मेरी लाज रखो मेरी लाज,

करो कोई एसा मेरे ते एहसान ,
सारियां सरोतियाँ नु होवा परवान,
कृष्ण ते सुदामे वांगु करो मेरे काज,
रखो मेरी लाज रखो मेरी लाज,

इक दंत दया वंत चार भुजा धारी,
माथे ते तिलक सोहे मुसे दी सवाररी,
सब दे दिला दे तू जांदा ए राज,
रखो मेरी लाज रखो मेरी लाज,

ਰੱਖੋ ਮੇਰੀ ਲਾਜ, ਰੱਖੋ ਮੇਰੀ ਲਾਜ xll-ll
*ਗੌਰਾਂ ਜੀ ਦੇ ਲਾਲ, ਤੈਨੂੰ ਕਰਾਂ ਅਰਦਾਸ ll,
ਰੱਖੋ ਮੇਰੀ ਲਾਜ, ਰੱਖੋ ਮੇਰੀ ਲਾਜ xll

ਸੁਰ ਦਿਓ ਮੈਨੂੰ ਤੇ, ਤਾਲ ਦਿਓ ਮੈਨੂੰ xll
ਸੱਚਾ ਸੁੱਚਾ ਗਣਪਤੀ, ਖਿਆਲ ਦਿਓ ਮੈਨੂੰ xll
*ਸੁਰ ਵਿੱਚ ਰੱਖੋ ਸਾਰੇ, ਸਾਜ਼ੀਆਂ ਦੇ ਸਾਜ਼ ll,  
ਰੱਖੋ ਮੇਰੀ ਲਾਜ, ਰੱਖੋ ਮੇਰੀ ਲਾਜ xll

ਕਰੋ ਕੋਈ ਐਸਾ, ਮੇਰੇ ਤੇ ਅਹਿਸਾਨ xll
ਸਾਰਿਆਂ ਸਰੋਤਿਆਂ ਨੂੰ, ਹੋਵਾਂ ਪ੍ਰਵਾਨ xll
*ਕ੍ਰਿਸ਼ਨ ਤੇ ਸੁਦਾਮੇ ਵਾਂਗੂ, ਕਰੋ ਮੇਰੇ ਕਾਜ਼ ll,
ਰੱਖੋ ਮੇਰੀ ਲਾਜ, ਰੱਖੋ ਮੇਰੀ ਲਾਜ xll

ਇਕ ਦੰਤ ਦਇਆ ਵੰਤ, ਚਾਰ ਭੁਜਾ ਧਾਰੀ xll
ਮਾਥੇ ਤੇ ਤਿਲਕ ਸੋਹੇ, ਮੂਸੇ ਦੀ ਸਵਾਰੀ xll
*ਸਭ ਦੇ ਦਿਲਾਂ ਦੇ ਤੂੰ, ਜਾਣਦਾ ਏ ਰਾਜ ll,
ਰੱਖੋ ਮੇਰੀ ਲਾਜ, ਰੱਖੋ ਮੇਰੀ ਲਾਜ xll
ਅਪਲੋਡਰ- ਅਨਿਲ ਰਾਮੂਰਤੀ ਭੋਪਾਲ



श्रेणी
download bhajan lyrics (869 downloads)