मनावाँ गौरजां माँ तेरे पुत्र गणेश नूं

मनावाँ गौरजां माँ तेरे पुत्र गणेश नूं ll
सब तो पहला गणेश मनाइए ,
दाते तो सदके वारे जाइये,
रलमिल मंगल मैं,गावाँ मनावाँ गौरजां माँ, तेरे पुत्र गणेश नूं
मनावाँ गौरजां माँ तेरे पुत्र गणेश नूं .....

शिव शंकर दा राज दुलारा,
गौरजां माँ दी अख्ख दा तारा,
सब तो पहला, धिआवाँ गौरजां माँ, तेरे पुत्र गणेश नूं
मनावाँ गौरजां माँ तेरे पुत्र गणेश नूं ....

मूसे दी दाता करे सवारी,
जिसनू पूजे दुनियाँ सारी,
लड्डूयाँ दे भोग, मैं लगावाँ गौरजां माँ, तेरे पुत्र गणेश नूं
मनावाँ गौरजां माँ तेरे पुत्र गणेश नूं....

मूहों मंगीयाँ मुरादां मैं, पावाँ गौरजां माँ, तेरे पुत्र गणेश तों
मनावाँ गौरजां माँ तेरे पुत्र गणेश नू....

ਮਨਾਵਾਂ ਗੌਰਜਾਂ ਮਾਂ, ਤੇਰੇ ਪੁੱਤਰ ਗਣੇਸ਼ ਨੂੰ ॥
ਪੁੱਤਰ ਗਣੇਸ਼ ਨੂੰ ਮਾਂ, ਪੁੱਤਰ ਗਣੇਸ਼ ਨੂੰ
ਮਨਾਵਾਂ ਗੌਰਜਾਂ ਮਾਂ, ਤੇਰੇ ਪੁੱਤਰ ਗਣੇਸ਼ ਨੂੰ...

ਸਭ ਤੋ ਪਹਿਲਾਂ, ਗਣੇਸ਼ ਮਨਾਈਏ,
ਦਾਤੇ ਤੋ ਸਦਕੇ, ਵਾਰੇ ਜਾਈਏ,
ਰਲਮਿਲ ਮੰਗਲ ਮੈਂ,ਗਾਵਾਂ ਗੌਰਜਾਂ ਮਾਂ ਤੇਰੇ, ਪੁੱਤਰ ਗਣੇਸ਼ ਨੂੰ
ਮਨਾਵਾਂ ਗੌਰਜਾਂ ਮਾਂ, ਤੇਰੇ ਪੁੱਤਰ ਗਣੇਸ਼ ਨੂੰ...

ਸ਼ਿਵ ਸ਼ੰਕਰ ਦਾ, ਰਾਜ ਦੁਲਾਰਾ,
ਗੌਰਜਾਂ ਮਾਂ ਦੀ, ਅੱਖ ਦਾ ਤਾਰਾ,
ਸਭ ਤੋਂ ਪਹਿਲਾਂ, ਧਿਆਵਾਂ ਗੌਰਜਾਂ ਮਾਂ ਤੇਰੇ, ਪੁੱਤਰ ਗਣੇਸ਼ ਨੂੰ
ਮਨਾਵਾਂ ਗੌਰਜਾਂ ਮਾਂ, ਤੇਰੇ ਪੁੱਤਰ ਗਣੇਸ਼ ਨੂੰ....

ਮੂਸੇ ਦੀ ਦਾਤਾ, ਕਰੇ ਸਵਾਰੀ,
ਜਿਸਨੂੰ ਪੂਜੇ ਦੁਨੀਆਂ ਸਾਰੀ,
ਲੱਡੂਆਂ ਦੇ ਭੋਗ ਮੈਂ, ਲਗਾਵਾਂ ਗੌਰਜਾਂ ਮਾਂ ਤੇਰੇ, ਪੁੱਤਰ ਗਣੇਸ਼ ਨੂੰ
ਮਨਾਵਾਂ ਗੌਰਜਾਂ ਮਾਂ, ਤੇਰੇ ਪੁੱਤਰ ਗਣੇਸ਼ ਨੂੰ...

ਮੂਹੋਂ ਮੰਗੀਆਂ ਮੁਰਾਦਾਂ ਮੈਂ, ਪਾਵਾ ਗੌਰਜਾਂ ਮਾਂ ਤੇਰੇ ਪੁੱਤਰ ਗਣੇਸ਼ ਤੋਂ,,
ਮਨਾਵਾਂ ਗੌਰਜਾਂ ਮਾਂ, ਤੇਰੇ ਪੁੱਤਰ ਗਣੇਸ਼ ਨੂੰ...
ਬੋਲੋ ਗਣਪਤਿ ਮਹਾਰਾਜ ਕੀ ਜੈ
श्रेणी
download bhajan lyrics (1028 downloads)