मनावां तेरा अद्भुत लाडला गणेश,
अद्भुत लाडला गणेश,
हो.... अद्भुत लाडला गणेश,
मनावां तेरा अद्भुत लाडला गणेश।।
किस माँ लाडले नु, जनम देयो है,
किस ने देयो उपदेश,
हो... किस ने देयो उपदेश,
मनावां तेरा अद्भुत लाडला गणेश।।
माँ गौरा ने जनम देयो है,
शिव ने देयो उपदेश,
हो... शिव ने देयो उपदेश,
मनावां तेरा अद्भुत लाडला गणेश।।
मोर मुकुट माथे, तिलक विराजे,
गले विच कुंडला दे केश,
हो... गले विच कुंडला दे केश,
मनावां तेरा अद्भुत लाडला गणेश।।
रिद्धि सिद्धि के तुम ही विधाता,
हर लीजो सब के कलेश,
हो... हर लीजो सब के कलेश,
मनावां तेरा अद्भुत लाडला गणेश।।
ਮਨਾਵਾਂ ਤੇਰਾ, ਅਦਭੁਤ ਲਾਡਲਾ ਗਣੇਸ਼ xll
ਅਦਭੁਤ ਲਾਡਲਾ ਗਣੇਸ਼,
ਹੋ,,, ਅਦਭੁਤ ਲਾਡਲਾ ਗਣੇਸ਼,
ਮਨਾਵਾਂ ਤੇਰਾ, ਅਦਭੁਤ ਲਾਡਲਾ ਗਣੇਸ਼ xll
ਕਿਸ ਮਾਂ ਲਾਡਲੇ ਨੂੰ, ਜਨਮ ਦੀਓ ਹੈ xll
ਕਿਸ ਨੇ, ਦੀਓ ਉਪਦੇਸ਼,
ਹੋ,,, ਕਿਸ ਨੇ, ਦੀਓ ਉਪਦੇਸ਼,
ਮਨਾਵਾਂ ਤੇਰਾ, ਅਦਭੁਤ ਲਾਡਲਾ ਗਣੇਸ਼ xll
ਮਾਂ ਗੌਰਾਂ ਨੇ, ਜਨਮ ਦੀਓ ਹੈ xll
ਸ਼ਿਵ ਨੇ, ਦੀਓ ਉਪਦੇਸ਼,
ਹੋ,,, ਸ਼ਿਵ ਨੇ, ਦੀਓ ਉਪਦੇਸ਼,
ਮਨਾਵਾਂ ਤੇਰਾ, ਅਦਭੁਤ ਲਾਡਲਾ ਗਣੇਸ਼ xll
ਮੋਰ ਮੁੱਕਟ ਮਾਥੇ, ਤਿਲਕ ਵਿਰਾਜ਼ੇ xll
ਗਲ਼ੇ ਵਿੱਚ, ਕੁੰਡਲਾਂ ਦੇ ਕੇਸ਼,
ਹੋ,,, ਗਲ਼ੇ ਵਿੱਚ, ਕੁੰਡਲਾਂ ਦੇ ਕੇਸ਼,
ਮਨਾਵਾਂ ਤੇਰਾ, ਅਦਭੁਤ ਲਾਡਲਾ ਗਣੇਸ਼ xll
ਰਿੱਧੀ ਸਿੱਧੀ ਕੇ, ਤੁਮ ਹੋ ਵਿਧਾਤਾ xll
ਹਰ ਲੀਜੋ, ਸਭ ਕੇ ਕਲੇਸ਼,
ਹੋ,,, ਹਰ ਲੀਜੋ, ਸਭ ਕੇ ਕਲੇਸ਼,
ਮਨਾਵਾਂ ਤੇਰਾ, ਅਦਭੁਤ ਲਾਡਲਾ ਗਣੇਸ਼ xll
ਅਪਲੋਡਰ- ਅਨਿਲਰਾਮੂਰਤੀਭੋਪਾਲ