बाबा ला लिया पहाडा विच डेरा,
एक बारी आजा जोगिया
आजा जोगियां फेरा पा जा जोगियां,
बाबा ला लिया पहाडा ....
उचियाँ पहाडा विच बाबा तेरा की ऐ,
जिथे जा के जोगी तेरा लग गया जी ऐ,
हूँ भगता नु दर्श दिख दे,
एक बारी आजा जोगिया ....
माई रतनो दे घर अलख जगाया सी,
धर्म दा पुत्र बन ग़ुआ वी चरिया सी,
कदों आवेंगा तू साडे हूँ वेहड़े,
दर्श दिख जा जोगियां,
एक बारी आजा जोगिया ....
शाह्तालैयाँ विच रोनका लगियां ने,
जोगियां वे तेरियां सारे जग वडेआइयाँ ने,
काहनू बेठा रहंदा धुना लगाई,
इक वारि आजा जोगियां,
एक बारी आजा जोगिया ...
जोड़ी तेरे द्वारे दी ता लीला ही न्यारी ऐ,
दर्श दिखा दे हूँ आस एहो लाइ ऐ,
सिंगी नाम तेरे दी गल पाई,
इक वारि आजा जोगियां,
बाबा ला लिया पहाड़ा .....
ਬਾਬਾ ਲਾ ਲਿਆ, ਪਹਾੜਾਂ ਵਿੱਚ ਡੇਰਾ,
ਇੱਕ ਵਾਰੀ ਆਜਾ ਜੋਗੀਆ ll
ਆਜਾ ਜੋਗੀਆ, ਫੇਰਾ ਪਾ ਜਾ ਜੋਗੀਆ ll
ਬਾਬਾ ਲਾ ਲਿਆ ਪਹਾੜਾਂ,,,,,,,,,,,
ਉੱਚਿਆਂ ਪਹਾੜਾਂ ਵਿੱਚ, ਬਾਬਾ ਤੇਰਾ ਕੀ ਏ
ਜਿੱਥੇ ਜਾ ਕੇ ਜੋਗੀ ਤੇਰਾ, ਲੱਗ ਗਿਆ ਜੀਅ ਏ ll
ਹੁਣ ਭਗਤਾਂ ਨੂੰ, ਦਰਸ਼ ਦਿਖਾ ਦੇ,
ਇੱਕ ਵਾਰੀ ਆਜਾ ਜੋਗੀਆ
ਬਾਬਾ ਲਾ ਲਿਆ ਪਹਾੜਾਂ,,,,,,,,,,,,
ਮਾਈ ਰਤਨੋ ਦੇ ਘਰ, ਅਲਖ ਜਗਾਇਆ ਸੀ
ਧਰਮ ਦਾ ਪੁੱਤਰ ਬਣ, ਗਊਆਂ ਵੀ ਚਰਾਈਆਂ ਸੀ ll
ਕਦੋਂ ਆਵੇਂਗਾ ਤੂੰ, ਸਾਡੇ ਹੁਣ ਵੇਹੜੇ,
ਦਰਸ ਦਿਖਾ ਜਾ ਜੋਗੀਆ
ਬਾਬਾ ਲਾ ਲਿਆ ਪਹਾੜਾਂ,,,,,,,,,,,,,
ਸ਼ਾਹਤਲਾਈਆਂ ਵਿੱਚ, ਰੌਣਕਾਂ ਲਗਾਈਆਂ ਨੇ
ਜੋਗੀਆ ਵੇ ਤੇਰੀਆਂ ਸਾਰੇ, ਜੱਗ ਵਡਿਆਈਆਂ ਨੇ ll
ਕਾਹਨੂੰ ਬੈਠਾ ਰਹਿੰਦਾ, ਧੂਣਾ ਲਗਾਈ,
ਇੱਕ ਵਾਰੀ ਆਜਾ ਜੋਗੀਆ
ਬਾਬਾ ਲਾ ਲਿਆ ਪਹਾੜਾਂ,,,,,,,,,,,,,,
ਜੋਗੀ ਤੇਰੇ ਦਵਾਰੇ ਦੀ ਤਾਂ, ਲੀਲਾ ਹੀ ਨਿਆਰੀ ਏ
ਦਰਸ ਦਿਖਾ ਦੇ ਹੁਣ, ਆਸ ਏਹੋ ਲਈ ਏ ll
ਸਿੰਗੀ ਨਾਮ, ਤੇਰੇ ਦੀ ਗੱਲ ਪਾਈ,
ਇੱਕ ਵਾਰੀ ਆਜਾ ਜੋਗੀਆ
ਬਾਬਾ ਲਾ ਲਿਆ ਪਹਾੜਾਂ,,,,,,,,,,,,,
ਅਪਲੋਡਰ- ਅਨਿਲ ਰਾਮੂਰਤੀ ਭੋਪਾਲ