नाम तेरे दी लोर

सारी दुनिया परख लई मैं,
तेरी मस्ती होर,
ओ बाबा पौनाहारीया,
मेनू तेरे ही बस लोड,
ओ आजा दुधाधारिया,
चढ़ गई नाम तेरे दी लोर
ओ आजा पौनाहारीया,
मेनू तेरी ही बस लोड,


शाहतालियाँ चिमटा वजदा,
वजदा बड़ा प्यारा लगदा,
निगाह सवाली रखी मेरे ते,
सबना दे तू परदे कजदा,
चडी रहे मेनू नाम तेरे दी
हर पल हूँ ता लोट,
ओ बाबा पौनाहारियां....

ठंडियाँ ने तेरे दर दियां छावा,
इक पल तेथो दूर न जावा,
ऐसी किरत बना दे मेरी,
जोगियां तेरे नाम ध्यावा,
जड तो पुट के सूट दे मेरे,
दिल विच जो भी चोर,
ओ बाबा पौनाहारियां....

लाडला ऐ तू रतनो दापाली,
जटा सुनहरी मुख ते लाली,
तेनु ता है वरदान शिवा दा,
कोई न जावे दर तो खाली,
दले वाली रणजीत दा नहियो,
तेरे बाजो होर,
ओ बाबा पौनाहारियां....


ਸਾਰੀ ਦੁਨੀਆਂ, ਪਰਖ ਲਈ ਮੈਂ,
ਤੇਰੀ ਮਸਤੀ ਹੋਰ ll
ਓ ਬਾਬਾ ਪੌਣਾਹਾਰੀਆ,
ਮੈਨੂੰ ਤੇਰੀ ਹੀ ਬੱਸ ਲੋੜ ll
ਓ ਆਜਾ ਦੁੱਧਾਧਾਰੀਆ,
ਚੜ੍ਹ ਗਈ ਨਾਮ ਤੇਰੇ ਦੀ ਲੋਰ l
ਓ ਆਜਾ ਪੌਣਾਹਾਰੀਆ,
ਮੈਨੂੰ ਤੇਰੀ ਹੀ ਬੱਸ ਲੋੜ l

ਸ਼ਾਹਤਲਾਈਆਂ, ਚਿਮਟਾ ਵੱਜਦਾ,
"ਵੱਜਦਾ ਬੜਾ ਪਿਆਰਾ ਲੱਗਦਾ" l
ਨਿਗਾਹ ਸਵੱਲੀ, ਰੱਖੀ ਮੇਰੇ ਤੇ,
"ਸਭਨਾਂ ਦੇ ਤੂੰ, ਪਰਦੇ ਕੱਜਦਾ" ll
ਚੜ੍ਹੀ ਰਹੇ ਮੈਨੂੰ, ਨਾਮ ਤੇਰੇ ਦੀ,
ਹਰ ਪਲ ਹੁਣ ਤਾਂ ਲੋਰ,  
ਓ ਬਾਬਾ ਪੌਣਾਹਾਰੀਆ,,,,,,,,F

ਠੰਡੀਆਂ ਨੇ ਤੇਰੇ, ਦਰ ਦੀਆਂ ਛਾਂਵਾਂ,
"ਇੱਕ ਪਲ ਤੈਥੋਂ, ਦੂਰ ਨਾ ਜਾਵਾਂ" l
ਐਸੀ ਕਿਰਤ, ਬਣਾ ਦੇ ਮੇਰੀ,
"ਜੋਗੀਆ ਤੇਰਾ, ਨਾਮ ਧਿਆਵਾਂ" ll
ਜੜ੍ਹ ਤੋਂ ਪੁੱਟ ਕੇ, ਸੁੱਟ ਦੇ ਮੇਰੇ,
ਦਿਲ ਵਿੱਚ ਜੋ ਵੀ ਚੋਰ,  
ਓ ਬਾਬਾ ਪੌਣਾਹਾਰੀਆ,,,,,,,,F

ਲਾਡਲਾ ਏ ਤੂੰ, ਰਤਨੋ ਦਾ ਪਾਲੀ,
"ਜਟਾਂ ਸੁਨਿਹਰੀ, ਮੁੱਖ ਤੇ ਲਾਲੀ" l
ਤੈਨੂੰ ਤਾਂ ਹੈ,  ਵਰਦਾਨ ਸ਼ਿਵਾ ਦਾ,
"ਕੋਈ ਨਾ ਜਾਵੇ ਦਰ ਤੋਂ ਖਾਲੀ" ll
ਦੱਲੇ ਵਾਲੀ, ਰਣਜੀਤ ਦਾ ਨਹੀਓ,
ਤੇਰੇ ਬਾਝੋਂ ਹੋਰ,  
ਓ ਬਾਬਾ ਪੌਣਾਹਾਰੀਆ,,,,,,,,F
ਅਪਲੋਡਰ- ਅਨਿਲ ਰਾਮੂਰਤੀ ਭੋਪਾਲ
download bhajan lyrics (865 downloads)