काहनू देर तू लगाई

रल मिल भगता जगन रचाया,
सची ज्योत जगाई,
गुफा ते ओहना जा के पहला करनी है रुशनाई,
गोटा तिला ला के झंडा,
मण्डली अज ल्याई,

आजा पौनाहरिया  झोली वालेया चिमटे वालेया,
पहुआ वालेया गौआ वालेया,
धुनें वालेया बोह्डा वालेया,
काहनू देर तू लगाई,

आजा आजा इक वारि आजा,
विच जगन दे तलाइया फेरा पा जा,
जे जोगी तू आ जावे मेरी हो जाये,
सफल कमाई.
आजा पौनाहारियां
काहनू देर तू लगाई


भगत तेरे ने तनु बुलाउंदे,
मिंता करदे तरले पाउदे,
विच सबा दे भगता दी सी,
तुहीयो लाज बचाई...

संगता नु विश्वाश तेरे ते,
जीवन दी हर आस तेरे ते,
धुनी रमा के आस लगा के,
तेनु अर्ज लगाई ....

मोर सवारी करके आजा,
भगता नु अज दर्श दिखा जा,
रोट बना के भोग लगा के,
है अरदास कराई.....

गुफा तेरी दे अजब नजारे,
भेटा गाउंदे भगत प्यारे,
झंडा सजा के थुफ़ थूखा के ,
तेनु आवाज लगाई

ਰਲਮਿਲ ਭਗਤਾਂ, ਜਗਨ ਰਚਾਇਆ,
ਸੱਚੀ ਜੋਤ ਜਗਾਈ ll
ਗੁਫ਼ਾ ਤੇ ਓਹਨਾਂ, ਜਾ ਕੇ ਪਹਿਲਾਂ,
ਕਰਨੀ ਹੈ ਰੁਸ਼ਨਾਈ ll
ਗੋਟਾ ਤਿੱਲਾ, ਲਾ ਕੇ ਝੰਡਾ,
ਮੰਡਲੀ ਅੱਜ ਲਿਆਈ ll

ਆਜਾ ਪੌਣਾਹਾਰੀਆ/
ਝੋਲੀ ਵਾਲਿਆਂ/ਚਿਮਟੇ ਵਾਲਿਆਂ/
ਪਹੂਆਂ ਵਾਲਿਆਂ/ਗਊਆਂ ਵਾਲਿਆਂ/
ਧੂਣੇ ਵਾਲਿਆਂ/ ਬੋਹੜਾਂ ਵਾਲਿਆਂ,  
ਕਾਹਨੂੰ ਦੇਰ ਤੂੰ ਲਗਾਈ llll

ਆਜਾ ਆਜਾ, ਇੱਕ ਵਾਰੀ ਆਜਾ ll
ਵਿੱਚ ਜਗਨ ਦੇ / ਤਲਾਈਆਂ ਫੇਰਾ ਪਾ ਜਾ ll
ਜੇ ਜੋਗੀ ਤੂੰ ਆ ਜਾਵੇ, ਮੇਰੀ ਹੋ ਜਾਏ,
ਸਫ਼ਲ ਕਮਾਈ,,,,,
ਆਜਾ ਪੌਣਾਹਾਰੀਆ,
ਕਾਹਨੂੰ ਦੇਰ ਤੂੰ ਲਗਾਈ llll

ਭਗਤ ਤੇਰੇ ਨੇ, ਤੈਨੂੰ ਬੁਲਾਉਂਦੇ ll
ਮਿੰਨਤਾਂ ਕਰਦੇ, ਤਰਲੇ ਪਾਉਂਦੇ ll
ਵਿੱਚ ਸਭਾ ਦੇ, ਭਗਤਾਂ ਦੀ ਸੀ ll,
ਤੂੰਹੀਓਂ ਲਾਜ ਬਚਾਈ,,,,,,,,,,,F

ਸੰਗਤਾਂ ਨੂੰ, ਵਿਸ਼ਵਾਸ ਤੇਰੇ ਤੇ ll
ਜੀਵਨ ਦੀ ਹਰ, ਆਸ ਤੇਰੇ ਤੇ ll
ਧੂਣੀ ਰਮਾ ਕੇ, ਆਸ ਲਗਾ ਕੇ ll,
ਤੈਨੂੰ ਅਰਜ਼ ਲਗਾਈ,,,,,,,,,,,F

ਮੋਰ ਸਵਾਰੀ, ਕਰਕੇ ਆਜਾ ll
ਭਗਤਾਂ ਨੂੰ ਅੱਜ, ਦਰਸ਼ ਦਿਖਾ ਜਾ ll
ਰੋਟ ਬਣਾ ਕੇ, ਭੋਗ ਲਗਾ ਕੇ ll,
ਹੈ ਅਰਦਾਸ ਕਰਾਈ,,,,,,,,,,,,F  

ਗੁਫਾ ਤੇਰੀ ਦੇ, ਅਜਬ ਨਜ਼ਾਰੇ ll
ਭੇਟਾਂ ਗਾਉਂਦੇ, ਭਗਤ ਪਿਆਰੇ ll
ਝੰਡਾ ਸਜਾ ਕੇ, ਧੂਫ ਧੁਖਾ ਕੇ ll,
ਤੈਨੂੰ ਆਵਾਜ਼ ਲਗਾਈ,,,,,,,,,,,F
ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (872 downloads)