तेरा वसदा रहे दरबार

तेरा वसदा रहे दरबार नी माँ,
सदा सुखी रहे [परिवार नि माँ,
असी भरदे रहिये हाजारियां,
तू भरदी रहे भंडार नि माँ,
तेरा वसदा रहे दरबार

असी जद दी होश सम्बली ऐ,
तेरा ही द्वारा मिलिया ऐ,
कद होइयां लेहरा बेहरा ऐ,
सहनु कुझ वी पता ना चलेया ऐ,
तेरी किरपा जिस ते हो जावे,
ओहदी हुंदी जय जैकार नि माँ,
तेरा वसदा रहे दरबार


कहंदे ने तेरे द्वारे तो,
कोई बी खाली जांदा नही,
तू सब ते किरपा करदी ऐ,
अवे ता हर कोई औंदा नही,
तू सब दी चिंता हर दी ऐ,
कर दिन्दी बेड़े पार नि माँ,
तेरा वसदा रहे दरबार

तू तिरलोकी दी रानी ऐ,
तू मालिक सारे जग दी ऐ,
तू सादे कुल दी देवी ऐ,
तू सब नु प्यारी लगदी ऐ
चंचल दे हर इक साह ते माँ,
है तेरा ही अधिकार नि माँ,
तेरा वसदा रहे दरबार

ਤੇਰਾ ਵੱਸਦਾ ਰਹੇ, ਦਰਬਾਰ ਨੀ ਮਾਂ,
ਸਾਡਾ ਸੁਖੀ ਰਹੇ, ਪਰਿਵਾਰ ਨੀ ਮਾਂ ll
*"ਅਸੀਂ ਭਰਦੇ, ਰਹੀਏ ਹਾਜ਼ਰੀਆਂ" l
ਤੂੰ ਭਰਦੀ ਰਹੇ, ਭੰਡਾਰ ਨੀ ਮਾਂ,
ਤੇਰਾ ਵੱਸਦਾ ਰਹੇ,,,,,,,,,,,,

ਅਸੀਂ ਜਦ ਦੀ, ਹੋਸ਼ ਸੰਭਾਲੀ ਏ,
"ਤੇਰਾ ਹੀ ਦਵਾਰਾ, ਮੱਲ੍ਹਿਆ ਏ" l
ਕਦ ਹੋਈਆਂ, ਲਹਿਰਾਂ ਬਹਿਰਾਂ ਮਾਂ,
"ਸਾਨੂੰ ਕੁਝ ਵੀ ਪਤਾ ਨਾ ਚੱਲਿਆ ਏ" l
*"ਤੇਰੀ ਕ੍ਰਿਪਾ, ਜਿਸ ਤੇ ਹੋ ਜਾਵੇ" l
ਓਹਦੀ ਹੁੰਦੀ, ਜੈ ਜੈਕਾਰੁ ਨੀ ਮਾਂ,
ਤੇਰਾ ਵੱਸਦਾ ਰਹੇ,,,,,,,,,,,,

ਕਹਿੰਦੇ ਨੇ ਤੇਰੇ, ਦਵਾਰੇ ਤੋਂ,
"ਕੋਈ ਵੀ ਖਾਲੀ, ਜਾਂਦਾ ਨਹੀਂ" l
ਤੂੰ ਸਭ ਤੇ ਕਿਰਪਾ, ਕਰਦੀ ਏ,
"ਐਵੇ ਤਾਂ ਹਰ ਕੋਈ, ਆਉਂਦਾ ਨਹੀਂ" l
*"ਤੂੰ ਸਭ ਦੀ ਚਿੰਤਾ, ਹਰਦੀ ਏ" l
ਕਰ ਦੇਂਦੀ ਬੇੜੇ, ਪਾਰ ਨੀ ਮਾਂ,
ਤੇਰਾ ਵੱਸਦਾ ਰਹੇ,,,,,,,,,,,,

ਤੂੰ ਤ੍ਰਲੋਕੀ ਦੀ, ਰਾਣੀ ਏ,
"ਤੂੰ ਮਲਿਕ ਸਾਰੇ, ਜੱਗ ਦੀ ਏ" l
ਤੂੰ ਸਾਡੇ ਕੁੱਲ ਦੀ, ਦੇਵੀ ਏ,
''ਤੂੰ ਸਭਨੂੰ ਪਿਆਰੀ, ਲੱਗਦੀ ਏ'' l
*"ਚੰਚਲ ਦੇ ਹਰ ਇੱਕ, ਸਾਹ ਤੇ ਮਾਂ"
ਹੈ ਤੇਰਾ ਹੀ, ਅਧਿਕਾਰ ਨੀ ਮਾਂ,
ਤੇਰਾ ਵੱਸਦਾ ਰਹੇ,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (1144 downloads)