मोरां ते चढ़के आया मेरा नाथ

मोरां ते चढ़के आया मेरा नाथ,मोरा ते,
मोरां ते चढ़के आया मेरा नाथ,
मोरां ते चढ़के आया ऐ,
भगता नु तारण जय हो संगता नु तारण जय जय,
बचेया नु तारण आया मेरा नाथ मोरा ते,
मोरां ते चढ़के आया मेरा नाथ....

जोगी दे हथ विच शिवा वाला चिमटा,
भगता दी दूर करे बाबा जी चिंता,
छन मन करदा आया मेरा नाथ मोरा ते,
मोरां ते चढ़के आया मेरा नाथ .....


जोगी दे सिर उते सोह्नियाँ ज्टावा,
सोहने जेहे जोगी दी की सीफत सुनावा,
पौन दे हलावे आया मेरा नाथ मोरा ते,
मोरां ते चढ़के आया मेरा नाथ

बाबे दे गल विच सोहनी जेही सिंगी,
भोले ने पाई ऐ जोगी नु सिंग्नी,
सिंगियाँ पाए कर आया मेरा नाथ मोरा ते,
मोरां ते चढ़के आया मेरा नाथ

बाबे दी झोली विच धुनें दी बभुती,
रोग एते कष्ट मिटाये बभुती,
एहना भगता नु वंडदा आया मेरा नाथ मोरा ते,
मोरां ते चढ़के आया मेरा नाथ .........

जोगी दे पैरा विच सजन खडावा,
मन मोहने जोगी दे मैं वारे वारे जावा,
सारे तीर्थ हन्दौंदा आया मेरा नाथ मोरा दे,
मोरां ते चढ़के आया मेरा नाथ

ਮੋਰਾਂ ਤੇ ਚੜ੍ਹ ਕੇ, ਆਇਆ ਮੇਰਾ ਨਾਥ, ਮੋਰਾਂ ਤੇ ll
*ਮੋਰਾਂ ਤੇ ਚੜ੍ਹ ਕੇ, ਆਇਆ ਮੇਰਾ ਨਾਥ,
ਮੋਰਾਂ ਤੇ ਚੜ੍ਹ ਕੇ, ਆਇਆ ਏ ll,
ਭਗਤਾਂ ਨੂੰ ਤਾਰਣ,,ਜੈ ਹੋ, ਸੰਗਤਾਂ ਨੂੰ ਤਾਰਣ,,ਜੈ ਜੈ,
ਬੱਚਿਆਂ ਨੂੰ ਤਾਰਣ, ਆਇਆ ਮੇਰਾ ਨਾਥ, ਮੋਰਾਂ ਤੇ
ਮੋਰਾਂ ਤੇ ਚੜ੍ਹ ਕੇ,,,,,,,,,,,,,,,,,,,,,,,,

ਜੋਗੀ ਦੇ ਹੱਥ ਵਿੱਚ, ਸ਼ਿਵਾਂ ਵਾਲਾ ਚਿਮਟਾ  
ਭਗਤਾਂ ਦੀ ਦੂਰ ਕਰੇ, ਬਾਬਾ ਜੀ ਚਿੰਤਾ
ਛਣ-ਮਣ ਕਰਦਾ, ਆਇਆ ਮੇਰਾ ਨਾਥ, ਮੋਰਾਂ ਤੇ ll,
*ਹੋ ਮੋਰਾਂ ਤੇ ਚੜ੍ਹ ਕੇ, ਆਇਆ ਮੇਰਾ ਨਾਥ,
ਮੋਰਾਂ ਤੇ ਚੜ੍ਹ ਕੇ, ਆਇਆ ਏ,
ਭਗਤਾਂ ਨੂੰ ਤਾਰਣ,,ਜੈ ਹੋ, ਸੰਗਤਾਂ ਨੂੰ ਤਾਰਣ,,ਜੈ ਜੈ,
ਬੱਚਿਆਂ ਨੂੰ ਤਾਰਣ, ਆਇਆ ਮੇਰਾ ਨਾਥ, ਮੋਰਾਂ ਤੇ,
ਮੋਰਾਂ ਤੇ ਚੜ੍ਹ ਕੇ,,,,,,,,,,,,,,,,,,,,,,,,

ਜੋਗੀ ਦੇ ਸਿਰ ਉੱਤੇ, ਸੋਹਣੀਆਂ ਜਟਾਵਾਂ
ਸੋਹਣੇ ਜੇਹੇ ਜੋਗੀ ਦੀ ਕੀ, ਸਿਫ਼ਤ ਸੁਣਾਵਾਂ
ਪੌਣ ਦੇ ਹੁਲਾਰੇ, ਆਇਆ ਮੇਰਾ ਨਾਥ, ਮੋਰਾਂ ਤੇ ll,
ਮੋਰਾਂ ਤੇ ਚੜ੍ਹ ਕੇ,,,,,,,,,,,,,,,,,,,,,,,,

ਬਾਬੇ ਦੇ ਗਲ਼ ਵਿੱਚ, ਸੋਹਣੀ ਜੇਹੀ ਸਿੰਗੀ
ਭੋਲ਼ੇ ਨੇ ਪਾਈ ਐ, ਜੋਗੀ ਨੂੰ ਸਿੰਗੀ
ਸਿੰਗੀਆਂ ਪਾਏ ਕਰ, ਆਇਆ ਮੇਰਾ ਨਾਥ, ਮੋਰਾਂ ਤੇ ll,
ਮੋਰਾਂ ਤੇ ਚੜ੍ਹ ਕੇ,,,,,,,,,,,,,,,,,,,,,,,,

ਬਾਬੇ ਦੀ ਝੋਲੀ ਵਿੱਚ, ਧੂਣੇ ਦੀ ਭਬੂਤੀ
ਰੋਗ ਅਤੇ ਕਸ਼ਟ, ਮਿਟਾਵੇ ਭਬੂਤੀ
ਏਹਨਾਂ 'ਭਗਤਾਂ ਨੂੰ ਵੰਡਦਾ, ਆਇਆ ਮੇਰਾ ਨਾਥ, ਮੋਰਾਂ ਤੇ ll,
*ਹੋ ਮੋਰਾਂ ਤੇ ਚੜ੍ਹ ਕੇ, ਆਇਆ ਮੇਰਾ ਨਾਥ,
ਮੋਰਾਂ ਤੇ ਚੜ੍ਹ ਕੇ, ਆਇਆ ਏ,
ਮੋਰਾਂ ਤੇ ਚੜ੍ਹ ਕੇ,,ਜੈ ਹੋ, ਮੋਰਾਂ ਤੇ ਚੜ੍ਹ ਕੇ,,ਜੈ ਹੋ,
ਮੋਰਾਂ ਤੇ ਚੜ੍ਹ ਕੇ,,,,,,,,,,,,,,,,,,,,,,,,

ਜੋਗੀ ਦੇ ਪੈਰਾਂ ਵਿੱਚ, ਸਜਣ ਖੜਾਵਾਂ
ਮਨ-ਮੋਹਣੇ ਜੋਗੀ ਦੇ ਮੈਂ, ਵਾਰੇ ਵਾਰੇ ਜਾਵਾਂ
ਸਾਰੇ 'ਤੀਰਥ ਹੰਢਾਉਂਦਾ, ਆਇਆ ਮੇਰਾ ਨਾਥ, ਮੋਰਾਂ ਤੇ ll,
ਮੋਰਾਂ ਤੇ ਚੜ੍ਹ ਕੇ,,,,,,,,,,,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (847 downloads)