गुरु का दर्शन देख देख जीवा,
गुरु के चरण धोये धोये पीवा,
तिसु गुरु क्यों सिमरु सासि सासि,
गुरु मेरे प्राण सतिगुरु मेरे रासि,
गुरु का दर्शन देख देख जीवा,
गूर की रेनू नित मंजनू करउ,
जन्म जन्म की हऊमें मलू हरउ,
तिसु गुरु को झुलावो पाखा,
महा अज्ञानी ते हाथु दे राखा,
गुरु का दर्शन देख देख जीवा,
तिस गुर के ग्रेह ढोवो पानी,
जिसु गुर ते अक्ल गति जानी,
तिसु गुरु के ग्रेह पीसो नीत,
जिसु परशाद वेरी सब मीत,
गुरु का दर्शन
जिनी गुरु मो क्यों दीना जेयो,
अपना दसरा आपे मूल लेयो,
आपे लाइयो आपना प्यारु,
सदा सदा तिसु गुरु क्यों करी नमसकारू,
गुरु का दर्शन देख देख जीवा,
कलह क्लेश भे भ्रम दुःख लाखा,
कहु नानक मेरा गुरु स्मराखा,
वाहेगुरु वाहेगुरु वाहेगुरु वाहेगुरु,
कलह क्लेश भे भ्रम दुःख लाखा,
कहु नानक मेरा गुरु स्मराखा,
गुरु का दर्शन देख देख जीवा,
ਗੁਰ ਕਾ ਦਰਸਨੁ, ਦੇਖਿ ਦੇਖਿ ਜੀਵਾ,
ਗੁਰ ਕੇ ਚਰਣ, ਧੋਇ ਧੋਇ ਪੀਵਾ ॥
ਤਿਸੁ ਗੁਰ ਕਉ ਸਿਮਰਉ, ਸਾਸਿ ਸਾਸਿ,
ਗੁਰੁ ਮੇਰੇ ਪ੍ਰਾਣ, ਸਤਿਗੁਰੁ ਮੇਰੀ ਰਾਸਿ ॥
ਗੁਰ ਕਾ ਦਰਸਨੁ,,,,,,,,,,,,,,,,,,,,
ਗੁਰ ਕੀ ਰੇਣੁ ਨਿਤ, ਮਜਨੁ ਕਰਉ,
ਜਨਮ ਜਨਮ ਕੀ, ਹਉਮੈ ਮਲੁ ਹਰਉ ॥
ਤਿਸੁ ਗੁਰ ਕਉ, ਝੂਲਾਵਉ ਪਾਖਾ,
ਮਹਾ ਅਗਨਿ ਤੇ, 'ਹਾਥੁ ਦੇ ਰਾਖਾ' ॥
ਗੁਰ ਕਾ ਦਰਸਨੁ,,,,,,,,,,,,,,,,,,,,
ਤਿਸੁ ਗੁਰ ਕੈ ਗ੍ਰਿਹਿ, ਢੋਵਉ ਪਾਣੀ,
ਜਿਸੁ ਗੁਰ ਤੇ, ਅਕਲ ਗਤਿ ਜਾਣੀ ॥
ਤਿਸੁ ਗੁਰ ਕੈ ਗ੍ਰਿਹਿ, ਪੀਸਉ ਨੀਤ,
ਜਿਸੁ ਪਰਸਾਦਿ, 'ਵੈਰੀ ਸਭ ਮੀਤ' ॥
ਗੁਰ ਕਾ ਦਰਸਨੁ,,,,,,,,,,,,,,,,,,,,
ਜਿਨਿ ਗੁਰਿ ਮੋ ਕਉ, ਦੀਨਾ ਜੀਉ,
ਆਪੁਨਾ ਦਾਸਰਾ, ਆਪੇ ਮੁਲਿ ਲੀਉ ॥
ਆਪੇ ਲਾਇਓ, ਅਪਨਾ ਪਿਆਰੁ,
ਸਦਾ ਸਦਾ ਤਿਸੁ ਗੁਰ ਕਉ, 'ਕਰੀ ਨਮਸਕਾਰੁ' ॥
ਗੁਰ ਕਾ ਦਰਸਨੁ,,,,,,,,,,,,,,,,,,,,
ਕਲਿ ਕਲੇਸ, ਭੈ ਭ੍ਰਮ ਦੁਖ ਲਾਥਾ,
ਕਹੁ ਨਾਨਕ, ਮੇਰਾ ਗੁਰੁ ਸਮਰਾਥਾ ॥
ਵਾਹਿਗੁਰੂ, ਵਾਹਿਗੁਰੂ,, ਵਾਹਿਗੁਰੂ, ਵਾਹਿਗੁਰੂ llll
ਕਲਿ ਕਲੇਸ, ਭੈ ਭ੍ਰਮ ਦੁਖ ਲਾਥਾ,
ਕਹੁ ਨਾਨਕ, 'ਮੇਰਾ ਗੁਰੁ ਸਮਰਾਥਾ' ॥
ਗੁਰ ਕਾ ਦਰਸਨੁ,,,,,,,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ