नाथां दा ऍह नाथ है जोगी जुनागड़ विच रहंदा,
हेठ गरुने दे लीन भगती विच रहंदा,
हेठ गरुने दे लीन भगती विच रहंदा,
हेठ गरुने दे ........
भगता दे बाबा काज संवारे मोर दी करे असवारी,
दुखियां दे दुःख कटे जोगी सब नु जावे तारी,
नमो शिवाये जपदा जोगी ला समाधि बेह्न्दा,
हेठ गरुने दे लीन भगती विच रहंदा,
खाली झोली भरे ओह सब दियां गुफा चो रेहमता करदा,
सब संगता दियां सुने फर्यादा बाबा बांह है फड दा,
भगता नु सदा आप बुलाउंदा दुखड़े तन ते सेह्न्दा,
हेठ गरुने दे लीन भगती विच रहंदा,
रोट बाबे दा दोलत पुरियां गुफा दे उते चडावे,
संगता दे न दर्शन करके सिधु बिट्टू महिमा गावे,
सबदे मुरादा होण पुरिया जो चरना विच ढहिंदा,
हेठ गरुने दे लीन भगती विच रहंदा,
ਨਾਥਾਂ ਦਾ ਏਹ ਨਾਥ ਹੈਂ ਜੋਗੀ ll, ਜੂਨਾਗੜ੍ਹ ਵਿੱਚ ਰਹਿੰਦਾ,
ਹੇਠ ਗਰੂਨੇ ਦੇ, ਲੀਨ ਭਗਤੀ ਵਿੱਚ ਰਹਿੰਦਾ,
ਹੇਠ ਗਰੂਨੇ ਦੇ, ਲੀਨ ਭਗਤੀ ਵਿੱਚ ਰਹਿੰਦਾ,
ਹੇਠ ਗਰੂਨੇ ਦੇ,,,,,,,,,,,,,,,,
ਭਗਤਾਂ ਦੇ ਬਾਬਾ, ਕਾਜ਼ ਸੰਵਾਰੇ, ਮੋਰ ਦੀ ਕਰੇ ਅਸਵਾਰੀ
ਦੁਖੀਆਂ ਦੇ ਦੁੱਖ, ਕੱਟੇ ਜੋਗੀ, ਸਭ ਨੂੰ ਜਾਵੇ ਤਾਰੀ ll
ਨਮੋ ਸ਼ਿਵਾਏ, ਜੱਪਦਾ ਜੋਗੀ ll, ਲਾ ਸਮਾਧੀ ਬਹਿੰਦਾ,
ਹੇਠ ਗਰੂਨੇ ਦੇ, ਲੀਨ ਭਗਤੀ,,,,,,,,,,,,,,,,,,,
ਖਾਲੀ ਝੋਲੀਆਂ, ਭਰੇ ਉਹ ਸਭ ਦੀਆਂ, ਗੁਫਾ ਚੋਂ ਰਹਿਮਤਾਂ ਕਰਦਾ
ਸਭ ਸੰਗਤਾਂ ਦੀਆਂ, ਸੁਣੇ ਫਰਿਆਦਾਂ, ਬਾਬਾ ਬਾਂਹ ਹੈ ਫੜਦਾ ll
ਭਗਤਾਂ ਨੂੰ ਸਦਾ, ਆਪ ਬੁਲਾਉਂਦਾ ll, ਦੁੱਖੜੇ ਤਨ ਤੇ ਸਹਿੰਦਾ,
ਹੇਠ ਗਰੂਨੇ ਦੇ, ਲੀਨ ਭਗਤੀ,,,,,,,,,,,,,,,,,,,,
ਰੋਟ ਬਾਬੇ ਦਾ, ਦੌਲਤ ਪੁਰੀਆ, ਗੁਫਾ ਦੇ ਉੱਤੇ ਚੜ੍ਹਾਵੇ
ਸੰਗਤਾਂ ਦੇ ਨਾਲ, ਦਰਸ਼ਨ ਕਰਕੇ, ਸਿੱਧੂ/ਬਿੱਟੂ ਮਹਿਮਾ ਗਾਵੈ ll
ਸਭੇ ਮੁਰਾਦਾਂ, ਹੋਣ ਪੂਰੀਆਂ ll, ਜੋ ਚਰਨਾਂ ਵਿੱਚ ਢਹਿੰਦਾ,
ਹੇਠ ਗਰੂਨੇ ਦੇ, ਲੀਨ ਭਗਤੀ,,,,,,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ