माँ रत्नो दे जोगिया तेरी आरती

माँ रत्नो दे जोगिया तेरी आरती मैं गावा,
आसन हेठ गरुने लाया तू गोरख दा मान गवाया,
तेरी आरती मैं गावा,
माँ रतनो दे जोगियां...

अखा उडीकदियां दिल वाजा मारदा
आजा तेनु वासता ऐ बचेया दे प्यार दा,
तेरी शकती तो बलिहारे तेनु मंदियाँ कुंटा चारे,
तेरी आरती मैं गावा,
माँ रतनो दे जोगियां...

भगता दे घर आज औना पैना तेनु ऐ,
दर्श गरीबा नु दिखाउना तेनु पैना ऐ,
आ के लै भगता दियां सारा बछड़े करदे पये पुकारा,
तेरी आरती मैं गावा,
माँ रतनो दे जोगियां...

नाम तेरे दी बाबा ज्योत जगावा मैं,
हर साह दे नाल तेरा नाम धियावा मैं,
सोहना सुंदर वर्ण निराला तू है भगता दा रखवाला,
तेरी आरती मैं गावा,
माँ रतनो दे जोगियां...


मंदिर सजाया नाले जगन रचाया ए,
सोहनी पट्टी वाला तेरी महिमा गौना आया ऐ,
अखियाँ राहा विच विचाइयाँ आजा हूँ क्यों देर आ लाइयाँ,
तेरी आरती मैं गावा,
माँ रतनो दे जोगियां...

ਮਾਂ ਰਤਨੋ ਦੇ ਜੋਗੀਆ, ਤੇਰੀ ਆਰਤੀ ਮੈਂ ਗਾਵਾਂ ll
*ਆਸਣ ਹੇਠ ਗਰੂਨੇ ਲਾਇਆ, ਤੂੰ ਗੋਰਖ ਦਾ ਮਾਣ ਗਵਾਇਆ,
ਤੇਰੀ ਆਰਤੀ ਮੈਂ ਗਾਵਾਂ,,,
ਮਾਂ ਰਤਨੋ ਦੇ ਜੋਗੀਆ,,,,,,,,,,,,,,,,,,,,,

ਅੱਖਾਂ ਉਡੀਕਦੀਆਂ, ਦਿਲ ਵਾਜ਼ਾਂ ਮਾਰਦਾ l
ਆਜਾ ਤੈਨੂੰ ਵਾਸਤਾ ਈ, ਬੱਚਿਆਂ ਦੇ ਪਿਆਰ ਦਾ ll
*ਤੇਰੀ ਸ਼ਕਤੀ ਤੋਂ ਬਲਿਹਾਰੇ, ਤੈਨੂੰ ਮੰਨਦੀਆਂ ਕੁੰਟਾਂ ਚਾਰੇ,
ਤੇਰੀ ਆਰਤੀ ਮੈਂ ਗਾਵਾਂ,,,
ਮਾਂ ਰਤਨੋ ਦੇ ਜੋਗੀਆ,,,,,,,,,,,,,,,,,,,,,

ਭਗਤਾਂ ਦੇ ਘਰ ਅੱਜ, ਆਉਣਾ ਤੈਨੂੰ ਪੈਣਾ ਏ l
ਦਰਸ਼ ਗਰੀਬਾਂ ਨੂੰ, ਦਿਖਾਉਣਾ ਤੈਨੂੰ ਪੈਣਾ ਏ ll
*ਆ ਕੇ ਲੈ ਭਗਤਾਂ ਦੀਆਂ ਸਾਰਾਂ, ਬੱਚੜੇ ਕਰਦੇ ਪਏ ਪੁਕਾਰਾਂ,
ਤੇਰੀ ਆਰਤੀ ਮੈਂ ਗਾਵਾਂ,,,
ਮਾਂ ਰਤਨੋ ਦੇ ਜੋਗੀਆ,,,,,,,,,,,,,,,,,,,,,

ਨਾਮ ਤੇਰੇ ਦੀ ਬਾਬਾ, ਜੋਤ ਜਗਾਵਾਂ ਮੈਂ l
ਹਰ ਸਾਹ ਦੇ ਨਾਲ ਤੇਰਾ, ਨਾਮ ਧਿਆਵਾਂ ਮੈਂ ll
*ਸੋਹਣਾ ਸੁੰਦਰ ਵਰਨ ਨਿਰਾਲਾ, ਤੂੰ ਹੈ ਭਗਤਾਂ ਦਾ ਰਖਵਾਲਾ,
ਤੇਰੀ ਆਰਤੀ ਮੈਂ ਗਾਵਾਂ,,,
ਮਾਂ ਰਤਨੋ ਦੇ ਜੋਗੀਆ,,,,,,,,,,,,,,,,,,,,,

ਮੰਦਿਰ ਸਜਾਇਆ ਨਾਲੇ, ਜਗਨ ਰਚਾਇਆ ਏ l
ਸੋਹਣੀ ਪੱਟੀ ਵਾਲਾ ਤੇਰੀ, ਮਹਿਮਾ ਗਾਉਣ ਆਇਆ ਏ ll
*ਅੱਖੀਆਂ ਰਾਹਾਂ ਵਿੱਚ ਵਿਛਾਈਆਂ, ਆਜਾ ਹੁਣ ਕਿਓਂ ਦੇਰ ਆ ਲਾਈਆਂ
ਤੇਰੀ ਆਰਤੀ ਮੈਂ ਗਾਵਾਂ,,,
ਮਾਂ ਰਤਨੋ ਦੇ ਜੋਗੀਆ,,,,,,,,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (875 downloads)