धूने तेरे

जय हो जोगी तेरी जय हो जोगी,
तू है किरपा निधान तेरी शक्ति महान,
सदा धुनें तेरे रहंदे परचंड जोगियां,
लावो भगता नु रंग कर देवो पूरी मंग,
रहो बचेया दे तुसी अंग संग जोगियां,
जय हो जोगी तेरी जय हो जोगी,

सोहनी गुफा है न्यारी विच मुरती प्यारी,
जिथे आ गये सी नाथ मेरे मार के उडारी,
हुंडी भगता दी पूरी जिथे मंग जोगियां,
लावो भगता नु रंग कर देवो पूरी मंग,
रहो बचेया दे तुसी अंग संग जोगियां,
जय हो जोगी तेरी जय हो जोगी,


धिया पुता दियां दाता देयो सब नु सोगाता,
हूँ ख़ुशी वाले दिन होण ख़ुशी दियां राता,
झोली शिव जी ने मोंड़े दिति टंग जोगियां,
लावो भगता नु रंग कर देवो पूरी मंग,
रहो बचेया दे तुसी अंग संग जोगियां,
जय हो जोगी तेरी जय हो जोगी,

तेरे आन के द्वारे माहल अरजा गुजारे,
तेनु मन च वसा के तेरे नाम नु पुकारे,
तेरे नाम वाली वजदी तरंग जोगियां,
लावो भगता नु रंग कर देवो पूरी मंग,
रहो बचेया दे तुसी अंग संग जोगियां,
जय हो जोगी तेरी जय हो जोगी,


ਜੈ ਹੋ ਜੋਗੀ, ਤੇਰੀ ਜੈ ਹੋ ਜੋਗੀ xll
ਤੂੰ ਹੈ ਕਿਰਪਾ ਨਿਧਾਨ, ਤੇਰੀ ਸ਼ਕਤੀ ਮਹਾਨ ll,,
ਸਦਾ ਧੂਣੇ ਤੇਰੇ lll ਰਹਿੰਦੇ ਪ੍ਰਚੰਡ ਜੋਗੀਆ,,,
ਲਾਵੋ ਭਗਤਾਂ ਨੂੰ ਰੰਗ, ਕਰ ਦੇਵੋ ਪੂਰੀ ਮੰਗ,
ਰਹੋ ਬੱਚਿਆਂ ਦੇ ਤੁਸੀਂ, ਅੰਗ ਸੰਗ ਜੋਗੀਆ ll
ਜੈ ਹੋ ਜੋਗੀ, ਤੇਰੀ ਜੈ ਹੋ ਜੋਗੀ xll

ਸੋਹਣੀ ਗੁਫਾ ਹੈ ਨਿਆਰੀ, ਵਿੱਚ ਮੂਰਤੀ ਪਿਆਰੀ l
ਜਿੱਥੇ ਆ ਗਏ ਸੀ ਨਾਥ ਮੇਰੇ, ਮਾਰ ਕੇ ਉੱਡਾਰੀ ll
ਹੁੰਦੀ ਭਗਤਾਂ ਦੀ lll ਪੂਰੀ ਜਿੱਥੇ ਮੰਗ ਜੋਗੀਆ,,,
ਲਾਵੋ ਭਗਤਾਂ ਨੂੰ ਰੰਗ, ਕਰ ਦੇਵੋ ਪੂਰੀ ਮੰਗ,
ਰਹੋ ਬੱਚਿਆਂ ਦੇ ਤੁਸੀਂ, ਅੰਗ ਸੰਗ ਜੋਗੀਆ ll
ਜੈ ਹੋ ਜੋਗੀ, ਤੇਰੀ ਜੈ ਹੋ ਜੋਗੀ xll

ਧੀਆਂ ਪੁੱਤਾਂ ਦੀਆਂ ਦਾਤਾਂ, ਦਿਓ ਸਭ ਨੂੰ ਸੌਗਾਤਾਂ l
ਹੋਣ ਖੁਸ਼ੀ ਵਾਲੇ ਦਿਨ, ਹੋਣ ਖੁਸ਼ੀ ਦੀਆਂ ਰਾਤਾਂ ll
ਝੋਲੀ ਸ਼ਿਵ ਜੀ ਨੇ lll ਮੌਂਢੇ ਦਿੱਤੀ ਟੰਗ ਜੋਗੀਆ,,,
ਲਾਵੋ ਭਗਤਾਂ ਨੂੰ ਰੰਗ, ਕਰ ਦੇਵੋ ਪੂਰੀ ਮੰਗ,
ਰਹੋ ਬੱਚਿਆਂ ਦੇ ਤੁਸੀਂ, ਅੰਗ ਸੰਗ ਜੋਗੀਆ ll
ਜੈ ਹੋ ਜੋਗੀ, ਤੇਰੀ ਜੈ ਹੋ ਜੋਗੀ xll

ਤੇਰੇ ਆਣ ਕੇ ਦਵਾਰੇ, ਮਾਹਲ ਅਰਜ਼ਾਂ ਗੁਜ਼ਾਰੇ ll
ਤੈਨੂੰ ਮਨ 'ਚ ਵਸਾ ਕੇ, ਤੇਰੇ ਨਾਮ ਨੂੰ ਪੁਕਾਰੇ
ਤੇਰੇ ਨਾਮ ਵਾਲੀ lll ਵੱਜਦੀ ਤਰੰਗ ਜੋਗੀਆ,
ਲਾਵੋ ਭਗਤਾਂ ਨੂੰ ਰੰਗ, ਕਰ ਦੇਵੋ ਪੂਰੀ ਮੰਗ,
ਰਹੋ ਬੱਚਿਆਂ ਦੇ ਤੁਸੀਂ, ਅੰਗ ਸੰਗ ਜੋਗੀਆ ll
ਜੈ ਹੋ ਜੋਗੀ, ਤੇਰੀ ਜੈ ਹੋ ਜੋਗੀ xll
ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (766 downloads)