पुरे दिए पौणे

इक रुत आये इक रुत जाए,
मोसम बदले जोगी न आये,
किथे तू छुपेया मेरे लेखा दे लिखारी नु,
पुरे दीये पौने लै के अजा पौनाहारी नु,
इक रुत आये इक रुत जाए,
मोसम बदले जोगी न आये,

पौना विच जोगी मेरा पौन रूप हो गया,
देखदे ही देखदे पता नि किथे खो गया,
तकड़ी ही रह गैयाँ मैं मोर दी सवारी नु,
पुरे दीये पौने लै के अजा पौनाहारी नु,

मन में आस लगावे रखना,
तुम विश्वाश बनाये रखना,
अपने भगतो से कैसा वोह नजारे चुराएंगे,
मन की नजर से जोगी के दर्शन हो जायेगे,

झरनों से बेहती है धराये,
चारो और खड़ी गुल्जारे,
जोगी जब हो पास न मेरे,
किया करनी एह मस्त बहारे,
कर कर चेते रोवा मन दे मुरारी नु,
पुरे दीये पौने लै के अजा पौनाहारी नु,

जी रुत मस्तानी आई है,
खुशियाँ दी घडी लाइ है
पुरे दीये पौने लै के अजा पौनाहारी नु,

ਇਕ ਰੁੱਤ ਆਏ, ਇੱਕ ਰੁੱਤ ਜਾਏ,
ਮੌਸਮ ਬਦਲੇ, ਜੋਗੀ ਨਾ ਆਏ ll
*ਕਿੱਥੇ ਤੂੰ ਛੁਪਾਇਆ ਮੇਰੇ, ਲੇਖਾਂ ਦੇ ਲਿਖਾਰੀ ਨੂੰ,
ਪੁਰੇ ਦੀਏ ਪੌਣੇ, ਲੈ ਕੇ ਆਜਾ ਪੌਣਹਾਰੀ ਨੂੰ ll
ਇਕ ਰੁੱਤ ਆਏ, ਇੱਕ ਰੁੱਤ ਜਾਏ,
ਮੌਸਮ ਬਦਲੇ, ਜੋਗੀ ਨਾ ਆਏ l

ਪੌਣਾਂ ਵਿੱਚ ਜੋਗੀ ਮੇਰਾ, ਪੌਣ ਰੂਪ ਹੋ ਗਿਆ l
ਦੇਖਦੇ ਹੀ ਦੇਖਦੇ, ਪਤਾ ਨੀ ਕਿੱਥੇ ਖ਼ੋ ਗਿਆ ll
*ਤੱਕਦਾ ਹੀ ਰਹਿ ਗਿਆਂ ਮੈਂ, ਮੋਰ ਦੀ ਸਵਾਰੀ ਨੂੰ,
ਪੁਰੇ ਦੀਏ ਪੌਣੇ, ਲੈ ਕੇ ਆਜਾ ਪੌਣਾਹਾਰੀ ਨੂੰ l

ਮਨ ਮੇ ਆਸ ਲਗਾਏ ਰੱਖਣਾ,
ਤੁਮ ਵਿਸ਼ਵਾਸ ਬਣਾਏ ਰੱਖਣਾ l
ਆਪਣੇ ਭਗਤੋਂ ਸੇ ਕੈਸੇ, ਵੋਹ ਨਜ਼ਰੇ ਚੁਰਾਏਂਗੇ,
ਮਨ ਕੀ ਨਜ਼ਰ ਸੇ, ਜੋਗੀ ਕੇ ਦਰਸ਼ਨ ਹੋ ਜਾਏਂਗੇ ll

ਝਰਨੋਂ ਸੇ ਬਹਤੀ ਹੈ ਧਾਰੇਂ,
ਚਾਰੋ ਔਰ ਖਿੜੀ ਗੁਲਜ਼ਾਰੇ l
ਜੋਗੀ ਜਬ ਹੋ, ਪਾਸ ਨਾ ਮੇਰੇ,
ਕਿਆ ਕਰਨੀ ਏਹ, ਮਸਤ ਬਹਾਰੇ l
*ਕਰ ਕਰ ਚੇਤੇ ਰੋਵਾਂ, ਮਨ ਦੇ ਮੁਰਾਰੀ ਨੂੰ,
ਪੁਰੇ ਦੀਏ ਪੌਣੇ, ਲੈ ਕੇ ਆਜਾ ਪੌਣਹਾਰੀ ਨੂੰ,
ਇਕ ਰੁੱਤ ਆਏ,,,,,,,,,,,,,,,,,,,,,,

ਜੀ ਰੁੱਤ ਮਸਤਾਨੀ ਆਈ ਹੈ,
ਖੁਸ਼ੀ ਦੀ ਘੜੀਆਂ ਲਾਈ ਹੈ ll
ਪੁਰੇ ਦੀਆਂ ਪੌਣਾਂ, ਲੈ ਕੇ ਆਈਆਂ ਪੌਣਹਾਰੀ ਨੂੰ ll
ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (815 downloads)