सुन्नियां दिस्सण तलाइयाँ

जावे नि कोई मोड़ लैआवो,
करा तरले मैं दुखयारी,
पौन रूप हो उड़ गेया किधरे,
मेरा बालक पौनाहारी,

सुनिया दिसन तालियाँ उस करतार बिना,
दिल पेया गोते खावे नाथ तेरे प्यार बिना,

करके मोर सवारी किधरे तुर गया,
यादा विच मन वांग किनारे खुर गया,
जी नही सकदी तेरे पर उपकार बिना,
दिल पेया गोते खावे नाथ तेरे प्यार बिना,
सुनिया  दिसन तालियाँ उस करतार बिना,

दिल चैन न रात अखियाँ विच नींदर पैंदी ऐ,
अग विछोड़े वाली दिल विच ठुख्दी रेह्न्दी ऐ,
जुड़ जांदा ऐ नाता फिर संग हंजुआ हावा दे,
पुतरा नालो पैन न कदे विछोड़े मावा दे ,

बेशक बागा दे विच लख हरयाली ऐ,
भाग कदे नि सिंझ हुंदा बिन माली ऐ,
कदे वी नहियो वजदा तुंभा तार बिना,
दिल पेया गोते खावे नाथ तेरी प्यार बिना,
सुनिया  दिसन तालियाँ उस करतार बिना,

पौना दे हथ लख सुनेहे घले ने,
खबरे जा किस देश टिकाने मले ने,
नैन तरसदे सुखिया दर्श दीदार बिना,
दिल पेया गोते खावे नाथ तेरी प्यार बिना,
सुनिया  दिसन तालियाँ उस करतार बिना,


ਜਾਵੋ ਨੀ ਕੋਈ, ਮੋੜ ਲਿਆਵੋ,
ਕਰਾਂ ਤਰਲੇ, ਮੈਂ ਦੁਖਿਆਰੀ l
ਪੌਣ ਰੂਪ ਹੋ, ਉੱਡ ਗਿਆ ਕਿੱਧਰੇ
ਮੇਰਾ ਬਾਲਕ, ਪੌਣਹਾਰੀ/ਦੁੱਧਾਧਾਰੀ ll

ਸੁੰਨੀਆਂ ਦਿੱਸਣ ਤਲਾਈਆਂ, ਉਸ ਕਰਤਾਰ ਬਿਨਾਂ,
ਦਿਲ ਪਿਆ ਗ਼ੋਤੇ ਖਾਵੇ, ਨਾਥ ਤੇਰੇ ਪਿਆਰ ਬਿਨਾਂ ll

ਕਰਕੇ ਮੋਰ ਸਵਾਰੀ, ਕਿਧਰੇ ਤੁਰ ਗਿਆ ਏ*,
"ਯਾਦਾਂ ਵਿੱਚ ਮਨ ਵਾਂਗ, ਕਿਨਾਰੇ ਖ਼ੁਰ ਗਿਆ" ll
ਜੀ ਨਹੀਂ ਸਕਦੀ ll ਤੇਰੇ ਪਰ-ਉਪਕਾਰ ਬਿਨਾਂ,
ਦਿਲ ਪਿਆ ਗ਼ੋਤੇ ਖਾਵੇ, ਨਾਥ ਤੇਰੇ ਪਿਆਰ ਬਿਨਾਂ,,,
ਸੁੰਨੀਆਂ ਦਿੱਸਣ ਤਲਾਈਆਂ,,,,,,,,,,,,,,,,,,,,,

ਦਿਨੇ ਚੈਨ ਨਾ, ਰਾਤ ਅੱਖਾਂ ਵਿੱਚ, ਨੀਂਦਰ ਪੈਂਦੀ ਏ,
ਅੱਗ ਵਿਛੋੜੇ ਵਾਲੀ, ਦਿਲ ਵਿੱਚ ਧੁੱਖਦੀ ਰਹਿੰਦੀ ਏ ll
ਜੁੜ ਜਾਂਦਾ ਏ, ਨਾਤਾ ਫਿਰ ਸੰਗ, ਹੰਝੂਆਂ ਹਾਂਵਾਂ ਦੇ,
"ਪੁੱਤਰਾਂ ਨਾਲੋਂ ਪੈਣ ਨਾ ਕਦੇ, ਵਿਛੋੜੇ ਮਾਵਾਂ ਦੇ" l

ਬੇਸ਼ਕ ਬਾਗਾਂ ਦੇ ਵਿੱਚ, ਲੱਖ ਹਰਿਆਲੀ ਏ*,
"ਬਾਗ਼ ਕਦੇ ਨੀ, ਸਿੰਜ ਹੁੰਦਾ, ਬਿਨ ਮਾਲੀ ਏ" ll
ਕਦੇ ਵੀ ਨਹੀਓਂ ll ਵੱਜਦਾ ਤੂੰਬਾ ਤਾਰ ਬਿਨਾਂ,
ਦਿਲ ਪਿਆ ਗ਼ੋਤੇ ਖਾਵੇ, ਨਾਥ ਤੇਰੇ ਪਿਆਰ ਬਿਨਾਂ,,,
ਸੁੰਨੀਆਂ ਦਿੱਸਣ ਤਲਾਈਆਂ,,,,,,,,,,,,,,,,,,,,,

ਪੌਣਾਂ ਦੇ ਹੱਥ ਲੱਖ, ਸੁਨੇਹੇ ਘੱਲੇ ਨੇ*,
ਖ਼ਬਰੇ ਜਾ ਕਿਸ ਦੇਸ਼, ਟਿਕਾਣੇ ਮੱਲ੍ਹੇ ਨੇ ll
ਨੈਣ ਤਰਸਦੇ ll ਸੁੱਖਿਆ, ਦਰਸ ਦੀਦਾਰ ਬਿਨਾਂ,
ਦਿਲ ਪਿਆ ਗ਼ੋਤੇ ਖਾਵੇ, ਨਾਥ ਤੇਰੇ ਪਿਆਰ ਬਿਨਾਂ,,,
ਸੁੰਨੀਆਂ ਦਿੱਸਣ ਤਲਾਈਆਂ,,,,,,,,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (786 downloads)