धुन संगता बड़ियाँ दर ते खड़ीया,
सदके मैं जावा वारी मैं जावा,
पौनाहारी नु जद जद वेखा,
हथ मैं जोड़ा शीश जुकावा,
पौणाहारी नूं जद जद देखां
दिल दे अन्दर वास जोगी दा,
अखियाँ विच की रहंदा ऐ,
नाल ही चलदा नाल ही फिरदा,
नाल ही उठदा बेह्न्दा ऐ.
फेर मैं निकला क्यों अख्वावा ,
पौणाहारी नूं जद जद देखां
हर पासे जद नजर घुमावा,
हो जांदा दर्शन तेरा ,
कं कं ते हर जन दे विच वी,
तेनु वेखे मन मेरा,
रज रज तेरे गुण मैं गावा,
पौणाहारी नूं जद जद देखां
लगन लगा के सहनु अपनी,
दूर कदे वी करना ना,
जीवन दी बेडी ने नही ता,
डूब जाना ऐ तरना ना,
शिव भोले दा मैं दर्शन पावा,
पौणाहारी नूं जद जद देखां
ਧੁਨ- ਸੰਗਤਾਂ ਬੜੀਆਂ ਦਰ ਤੇ ਖੜੀਆਂ
ਸਦਕੇ ਮੈਂ ਜਾਵਾਂ, ਵਾਰੀ ਮੈਂ ਜਾਵਾਂ ll,
'ਪੌਣਾਹਾਰੀ/ਦੁੱਧਾਧਾਰੀ ਨੂੰ, ਜਦ ਜਦ ਵੇਖਾਂ xll'
ਹੱਥ ਮੈਂ ਜੋੜਾਂ, ਸੀਸ ਝੁਕਾਵਾਂ ll,
'ਪੌਣਾਹਾਰੀ/ਦੁੱਧਾਧਾਰੀ ਨੂੰ, ਜਦ ਜਦ ਵੇਖਾਂ xll'
ਦਿਲ ਦੇ ਅੰਦਰ, ਵਾਸ ਜੋਗੀ ਦਾ,
''ਅੱਖੀਆਂ ਵਿੱਚ ਵੀ, ਰਹਿੰਦਾ ਏ'' l
ਨਾਲ ਹੀ ਚੱਲਦਾ, ਨਾਲ ਹੀ ਫਿਰਦਾ,
''ਨਾਲ ਹੀ ਉੱਠਦਾ, ਬਹਿੰਦਾ ਏ'' l
ਫੇਰ ਮੈਂ ਇਕੱਲਾ, ਕਿਉਂ ਅਖਵਾਵਾਂ ll,
'ਪੌਣਾਹਾਰੀ/ਦੁੱਧਾਧਾਰੀ ਨੂੰ, ਜਦ ਜਦ ਵੇਖਾਂ xll'
ਹਰ ਪਾਸੇ ਜਦ, ਨਜ਼ਰ ਘੁਮਾਵਾਂ,
''ਹੋ ਜਾਂਦਾ, ਦਰਸ਼ਨ ਤੇਰਾ'' l
ਕਣ ਕਣ ਤੇ ਹਰ, ਜਨ ਦੇ ਵਿੱਚ ਵੀ,
''ਤੈਂਨੂੰ ਵੇਖੇ, ਮਨ ਮੇਰਾ'' l
ਰੱਜ ਰੱਜ ਤੇਰੇ, ਗੁਣ ਮੈਂ ਗਾਵਾਂ ll,
'ਪੌਣਾਹਾਰੀ/ਦੁੱਧਾਧਾਰੀ ਨੂੰ, ਜਦ ਜਦ ਵੇਖਾਂ xll'
ਲਗਨ ਲਗਾ ਕੇ, ਸਾਨੂੰ ਆਪਣੀ,
''ਦੂਰ ਕਦੇ ਵੀ, ਕਰਨਾ ਨਾ'' l
ਜੀਵਨ ਦੀ, ਬੇੜੀ ਨੇ ਨਹੀਂ ਤਾਂ,
''ਡੁੱਬ ਜਾਣਾ ਏ, ਤਰਨਾ ਨਾ'' l
ਸ਼ਿਵ ਭੋਲੇ ਦਾ ਮੈਂ, ਦਰਸ਼ਨ ਪਾਵਾਂ ll,
'ਪੌਣਾਹਾਰੀ/ਦੁੱਧਾਧਾਰੀ ਨੂੰ, ਜਦ ਜਦ ਵੇਖਾਂ xll'
ਅਪਲੋਡਰ- ਅਨਿਲਰਾਮੂਰਤੀਭੋਪਾਲ