मोर सवारी आ मेरे बाबा

मोर सवारी आ मेरे बाबा मोर सवारी आ,
आया है आया बाबा मोर सवारी आया,
मोर सवारी आ मेरे बाबा मोर सवारी आ,

लमियाँ उड़ारा ला मेरे बाबा लमियाँ उड़ारा ला,
लाइयाँ हो लाइयाँ बाबे ने लमियाँ उड़ारा लाइयाँ ,

गल विच सिंगी पा मेरे बाबा गल विच सिंगी पा,
पाई हो पाई बाबे ने गल विच सिंगी पाई,

मुंडे झोली पा मेरे बाबा मुंडे झोली पा ,
पाई हो पाई बाबे ने मुंडे झोली पाई,

अंग भभूती ला मेरे बाबा अंग भबुती ला,
लाई हो लाइ बाबे ने अंग भबुती लाई,

बोहड़ हेठा धुना ला मेरे बाबा बोहड़ हेठा धुना ला,
लाया हो लाया बाबे ने बोहड़ हेठा धुना लाया,

फेरा खड़ाबा पा मेरे बाबा पैर खडावा पा,
पाई हो पाई बाबे ने पैर खडावा पाई,
मोर सवारी आ मेरे बाबा मोर सवारी आ,


ਮੋਰ ਸਵਾਰੀ, ਆ ਮੇਰੇ ਬਾਬਾ, ਮੋਰ ਸਵਾਰੀ ਆ ll
ਆਇਆ ਹੋ, ਆਇਆ ਬਾਬਾ, ਮੋਰ ਸਵਾਰੀ ਆਇਆ ll
ਮੋਰ ਸਵਾਰੀ, ਆ ਮੇਰੇ ਬਾਬਾ,,,,,,,,,,,,,,,,,,,

ਲੰਮੀਆਂ ਉਡਾਰਾਂ, ਲਾ ਮੇਰੇ ਬਾਬਾ, ਲੰਮੀਆਂ ਉਡਾਰਾਂ ਲਾ ll
ਲਾਈਆਂ ਹੋ, ਲਾਈਆਂ ਬਾਬੇ ਨੇ, ਲੰਮੀਆਂ ਉਡਾਰਾਂ ਲਾਈਆਂ ll

ਗੱਲ ਵਿੱਚ ਸਿੰਗੀ, ਪਾ ਮੇਰੇ ਬਾਬਾ, ਗਲ਼ ਵਿੱਚ ਸਿੰਗੀ ਪਾ ll
ਪਾਈ ਹੋ, ਪਾਈ ਬਾਬੇ ਨੇ, ਗਲ਼ ਵਿੱਚ ਸਿੰਗੀ ਪਾਈ ll

ਮੁੰਢੇ ਝੋਲੀ, ਪਾ ਮੇਰੇ ਬਾਬਾ, ਮੁੰਢੇ ਝੋਲੀ ਪਾ ll
ਪਾਈ ਹੋ, ਪਾਈ ਬਾਬੇ ਨੇ, ਮੁੰਢੇ ਝੋਲੀ ਪਾਈ ll

ਅੰਗ ਭਬੂਤੀ, ਲਾ ਮੇਰੇ ਬਾਬਾ, ਅੰਗ ਭਬੂਤੀ ਲਾ ll
ਲਾਈ ਹੋ, ਲਾਈ ਬਾਬੇ ਨੇ, ਅੰਗ ਭਬੂਤੀ ਲਾਈ ll

ਬੋਹੜ ਹੇਠਾਂ ਧੂਣਾ, ਲਾ ਮੇਰੇ ਬਾਬਾ, ਬੋਹੜ ਹੇਠਾਂ ਧੂਣਾ ਲਾ ll
ਲਾਇਆ ਹੋ, ਲਾਇਆ ਬਾਬੇ ਨੇ, ਬੋਹੜ ਹੇਠਾਂ ਧੂਣਾ ਲਾਇਆ ll

ਪੈਰ ਖੜ੍ਹਾਵਾਂ, ਪਾ ਮੇਰੇ ਬਾਬਾ, ਪੈਰ ਖੜ੍ਹਾਵਾਂ ਪਾ ll
ਪਾਈ ਹੋ, ਪਾਈ ਬਾਬੇ ਨੇ, ਪੈਰ ਖੜ੍ਹਾਵਾਂ ਪਾਈ ll
ਮੋਰ ਸਵਾਰੀ, ਆ ਮੇਰੇ ਬਾਬਾ, ਮੋਰ ਸਵਾਰੀ ਆ ll
ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (871 downloads)