आ गया जी जोगी आ गया

आ गया जी जोगी आ गया,
निक्के निक्के पैरी निकके निकके पुये पाए ने ,
छड के गुफा नु पाली दुनिया दे आये ने,
राह्वा फुला नाला भगता शिंगारियाँ,
जी जोगी मेरा जय हो रूप रब दा,
आया मोर उते करके सवारियां,
जी जोगी मेरा रूप रब दा भगतो,
आ गया जी जोगी आ गया

हथ विच चिमटा भगल झोली सजदी,
करके दीदार सची रूह नहियो रज्दी,
आ गया जी जोगी आ गया
मन मोह्न्दियाँ अदावा देखो प्यारियां,
जी जोगी मेरा रूप रब दा,
आया मोर उते करके सवारियां,
जी जोगी मेरा रूप रब दा,
आया मोर उते करके सवारियां,
जी जोगी मेरा रूप रब दा,
आ गया जी जोगी आ गया


शीश जटावा सिंगी गल विच पाई ऐ,
सोहनी जेही काया उते भस्म रमाई ऐ,
आ गया जी जोगी आ गया,
खेडा नाथ दियां जग तो न्यारियाँ,
जी जोगी मेरा रूप रब दा,
आया मोर उते करके सवारियां,
जी जोगी मेरा रूप रब दा,
आया मोर उते करके सवारियां,
जी जोगी मेरा रूप रब दा,
आ गया जी जोगी आ गया


सोनू ऋषि गुग्लू दे खुल गए ने भाग वे ,
नसरा दे मेजरा तू जाग जरा जाग बाई,
आ गया जी जोगी आ गया,
तखी पन्मी दी झोली च चीजा सारियां,
जी जोगी मेरा रूप रब दा,
आया मोर उते करके सवारियां,
जी जोगी मेरा रूप रब दा,
आया मोर उते करके सवारियां,
जी जोगी मेरा रूप रब दा,
आ गया जी जोगी आ गया

मन मोहन जोगी मन मोही जावे दुबदा,
रतनो दा लाल बन आया रूप रब दा,
आ गया जी जोगी आ गया ,
निग़ाह मेहर दियां भगता ते मारिया,
जी जोगी मेरा रूप रब दा,
आया मोर उते करके सवारियां,
जी जोगी मेरा रूप रब दा,
आया मोर उते करके सवारियां,
जी जोगी मेरा रूप रब दा,
आ गया जी जोगी आ गया

ਆ ਗਿਆ, ਜੀ ਜੋਗੀ ਆ ਗਿਆ xll
ਨਿੱਕੇ ਨਿੱਕੇ ਪੈਰੀਂ, ਨਿੱਕੇ ਨਿੱਕੇ ਪਊਏ ਪਾਏ ਨੇ,
ਛੱਡ ਕੇ ਗੁਫ਼ਾ ਨੂੰ ਪਾਲੀ, ਦੁਨੀਆਂ ਦੇ ਆਏ ਨੇ ll
ਰਾਹਵਾਂ ਫੁੱਲਾਂ ਨਾਲ, ਭਗਤਾਂ ਸ਼ਿੰਗਾਰੀਆਂ,
ਜੀ ਜੋਗੀ ਮੇਰਾ,,,ਜੈ ਹੋ, lll ਰੂਪ ਰੱਬ ਦਾ,
ਆਇਆ ਮੋਰ ਉੱਤੇ, ਕਰਕੇ ਸਵਾਰੀਆਂ,
ਜੀ ਜੋਗੀ ਮੇਰਾ, ਰੂਪ ਰੱਬ ਦਾ,
ਆਇਆ ਮੋਰ ਉੱਤੇ, ਕਰਕੇ ਸਵਾਰੀਆਂ,
ਜੀ ਜੋਗੀ ਮੇਰਾ, ਰੂਪ ਰੱਬ ਦਾ, ਭਗਤੋ,,,,
ਆ ਗਿਆ, ਜੀ ਜੋਗੀ ਆ ਗਿਆ xll

ਹੱਥ ਵਿੱਚ ਚਿਮਟਾ, ਬਗ਼ਲ ਝੋਲੀ ਸੱਜਦੀ,
ਕਰਕੇ ਦੀਦਾਰ ਸੱਚੀ, ਰੂਹ ਨਹੀਓਂ ਰੱਜਦੀ ll
ਆ ਗਿਆ, ਜੀ ਜੋਗੀ ਆ ਗਿਆ xll
ਮਨ ਮੋਂਹਦੀਆਂ, ਅਦਾਵਾਂ ਦੇਖੋ ਪਿਆਰੀਆਂ,
ਜੀ ਜੋਗੀ ਮੇਰਾ,,,ਜੈ ਹੋ, lll ਰੂਪ ਰੱਬ ਦਾ,
ਆਇਆ ਮੋਰ ਉੱਤੇ, ਕਰਕੇ ਸਵਾਰੀਆਂ,
ਜੀ ਜੋਗੀ ਮੇਰਾ, ਰੂਪ ਰੱਬ ਦਾ,
ਆਇਆ ਮੋਰ ਉੱਤੇ, ਕਰਕੇ ਸਵਾਰੀਆਂ,
ਜੀ ਜੋਗੀ ਮੇਰਾ, ਰੂਪ ਰੱਬ ਦਾ, ਭਗਤੋ,,,,
ਆ ਗਿਆ, ਜੀ ਜੋਗੀ ਆ ਗਿਆ xll

ਸੀਸ ਜਟਾਵਾਂ ਸਿੰਗੀ, ਗਲ਼ ਵਿੱਚ ਪਾਈ ਏ,
ਸੋਹਣੀ ਜੇਹੀ ਕਾਇਆ ਉੱਤੇ, ਭਸਮ ਰਮਾਈ ਏ ll
ਆ ਗਿਆ, ਜੀ ਜੋਗੀ ਆ ਗਿਆ xll
ਖੇਡਾਂ ਨਾਥ ਦੀਆਂ, ਜੱਗ ਤੋਂ ਨਿਆਰੀਆਂ,
ਜੀ ਜੋਗੀ ਮੇਰਾ,,,ਜੈ ਹੋ, lll ਰੂਪ ਰੱਬ ਦਾ,
ਆਇਆ ਮੋਰ ਉੱਤੇ, ਕਰਕੇ ਸਵਾਰੀਆਂ,
ਜੀ ਜੋਗੀ ਮੇਰਾ, ਰੂਪ ਰੱਬ ਦਾ,
ਆਇਆ ਮੋਰ ਉੱਤੇ, ਕਰਕੇ ਸਵਾਰੀਆਂ,
ਜੀ ਜੋਗੀ ਮੇਰਾ, ਰੂਪ ਰੱਬ ਦਾ, ਭਗਤੋ,,,,
ਆ ਗਿਆ, ਜੀ ਜੋਗੀ ਆ ਗਿਆ xll

ਸੋਨੂੰ ਰਿਸ਼ੀ ਗੁਗਲ਼ੂ ਦੇ, ਖੁੱਲ ਗਏ ਨੇ ਭਾਗ ਵੇ,  
ਨੱਸਰਾਂ ਦੇ ਮੇਜ਼ਰਾ ਤੂੰ, ਜਾਗ ਜ਼ਰਾ ਜਾਗ ਬਈ ll
ਆ ਗਿਆ, ਜੀ ਜੋਗੀ ਆ ਗਿਆ xll
ਤੱਖੀ ਪੰਮੀ ਦੀ, ਝੋਲੀ 'ਚ ਚੀਜ਼ਾਂ ਸਾਰੀਆਂ,
ਜੀ ਜੋਗੀ ਮੇਰਾ,,,ਜੈ ਹੋ, lll ਰੂਪ ਰੱਬ ਦਾ,
ਆਇਆ ਮੋਰ ਉੱਤੇ, ਕਰਕੇ ਸਵਾਰੀਆਂ,
ਜੀ ਜੋਗੀ ਮੇਰਾ, ਰੂਪ ਰੱਬ ਦਾ,
ਆਇਆ ਮੋਰ ਉੱਤੇ, ਕਰਕੇ ਸਵਾਰੀਆਂ,
ਜੀ ਜੋਗੀ ਮੇਰਾ, ਰੂਪ ਰੱਬ ਦਾ, ਭਗਤੋ,,,,
ਆ ਗਿਆ, ਜੀ ਜੋਗੀ ਆ ਗਿਆ xll

ਮਨਮੋਹਣਾ ਜੋਗੀ ਮਨ, ਮੋਹੀ ਜਾਵੇ ਫੱਬਦਾ,
ਰਤਨੋ ਦਾ ਲਾਲ ਬਣ, ਆਇਆ ਰੂਪ ਰੱਬ ਦਾ ll
ਆ ਗਿਆ, ਜੀ ਜੋਗੀ ਆ ਗਿਆ xll
ਨਿਗ਼ਾਹ ਮੇਹਰ ਦੀਆਂ, ਭਗਤਾਂ ਤੇ ਮਾਰੀਆਂ,  
ਜੀ ਜੋਗੀ ਮੇਰਾ,,,ਜੈ ਹੋ, lll ਰੂਪ ਰੱਬ ਦਾ,
ਆਇਆ ਮੋਰ ਉੱਤੇ, ਕਰਕੇ ਸਵਾਰੀਆਂ,
ਜੀ ਜੋਗੀ ਮੇਰਾ, ਰੂਪ ਰੱਬ ਦਾ,
ਆਇਆ ਮੋਰ ਉੱਤੇ, ਕਰਕੇ ਸਵਾਰੀਆਂ,
ਜੀ ਜੋਗੀ ਮੇਰਾ, ਰੂਪ ਰੱਬ ਦਾ, ਭਗਤੋ,,,,
ਆ ਗਿਆ, ਜੀ ਜੋਗੀ ਆ ਗਿਆ xll
ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (854 downloads)