आ पहुंचे दरबार बाबा जी तेरे

आ पहुंचे दरबार बाबा जी तेरे आ पहुंचे.
हूँ देवो दर्श दीदार बाबा जी तेरे आ पहुंचे,
आ पहुंचे दरबार .......

आये असी उचियाँ चड़ाइया चड चड के,
ढोलकी ते छेनेया दे नाल भेटा पडके,
आये करदे जय जैकार,
बाबा जी तेरे आ पहुंचे,
आ पहुंचे,......

ख़ुशी विच सबना दे चेहरे सुहे लाल ने,
हथा विच रोट प्रशाद वाले थाल ने,
लै के दिल विच प्रेम प्यार,
बाबा जी तेरे आ पहुंचे,
आ पहुंचे,......

आप जानी जान ऐ तू सब दियां जांदा,
भेद रग रग दा तू पला च पछानदा,
तेरी महिमा अपरंपार,
बाबा जी तेरे आ पहुंचे,
आ पहुंचे,......

खुल्ला सरिहाले वाला तेरे बिना कख दा,
पौन्हारी तू जेह्नु फुला वांगु रखदा,
अवे देई सबना नु तार
बाबा जी तेरे आ पहुंचे,
आ पहुंचे,......


ਆ ਪਹੁੰਚੇ ll ਦਰਬਾਰ, ਬਾਬਾ ਜੀ ਤੇਰੇ ਆ ਪਹੁੰਚੇ ll
*ਹੁਣ ਦੇਵੋ ਦਰਸ਼ ਦੀਦਾਰ, ਬਾਬਾ ਜੀ ਤੇਰੇ ਆ ਪਹੁੰਚੇ,
ਆ ਪਹੁੰਚੇ ll ਦਰਬਾਰ,,,,,,,,,,,,,,,,,,,,,

ਆਏ ਅਸੀਂ ਉੱਚੀਆਂ, ਚੜ੍ਹਾਈਆਂ ਚੜ੍ਹ ਚੜ੍ਹ ਕੇ l
ਢੋਲਕੀ ਤੇ ਛੈਣਿਆਂ ਦੇ, ਨਾਲ ਭੇਟਾਂ ਪੜ੍ਹਕੇ ll
*ਆਏ, ਕਰਦੇ ਜੈ ਜੈਕਾਰ,
ਬਾਬਾ ਜੀ ਤੇਰੇ ਆ ਪਹੁੰਚੇ,
ਆ ਪਹੁੰਚੇ ll ਦਰਬਾਰ,,,,,,,,,,,,,,,,,,,,,

ਖੁਸ਼ੀ ਵਿੱਚ ਸਭਨਾਂ ਦੇ, ਚੇਹਰੇ ਸੂਹੇ ਲਾਲ ਨੇ l
ਹੱਥਾਂ ਵਿੱਚ ਰੋਟ, ਪ੍ਰਸ਼ਾਦ ਵਾਲੇ ਥਾਲ ਨੇ ll
*ਲੈ ਕੇ, ਦਿਲ ਵਿੱਚ ਪ੍ਰੇਮ ਪਿਆਰ,
ਬਾਬਾ ਜੀ ਤੇਰੇ ਆ ਪਹੁੰਚੇ,
ਆ ਪਹੁੰਚੇ ll ਦਰਬਾਰ,,,,,,,,,,,,,,,,,,,,,

ਆਪ ਜਾਣੀ ਜਾਣ ਏ ਤੂੰ, ਸਭ ਦੀਆਂ ਜਾਣਦਾ l
ਭੇਦ ਰਗ ਰਗ ਦਾ ਤੂੰ, ਪਲਾਂ 'ਚ ਪਛਾਣਦਾ ll
*ਤੇਰੀ, ਮਹਿਮਾ ਅਪਰੰਪਾਰ,
ਬਾਬਾ ਜੀ ਤੇਰੇ ਆ ਪਹੁੰਚੇ,
ਆ ਪਹੁੰਚੇ ll ਦਰਬਾਰ,,,,,,,,,,,,,,,,,,,,,

ਘੁੱਲਾ ਸਰਿਹਾਲੇ ਵਾਲਾ, ਤੇਰੇ ਬਿਨਾ ਕੱਖ ਦਾ l
ਪੌਣਾਹਾਰੀਆ ਤੂੰ ਜੇਹਨੂੰ, ਫੁੱਲਾਂ ਵਾਂਗੂ ਰੱਖਦਾ ll
*ਐਵੇਂ, ਦੇਈਂ ਸਭਨਾਂ ਨੂੰ ਤਾਰ,
ਬਾਬਾ ਜੀ ਤੇਰੇ ਆ ਪਹੁੰਚੇ,
ਆ ਪਹੁੰਚੇ ll ਦਰਬਾਰ,,,,,,,,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (985 downloads)