रोटियाँ दा मेहना मारिया

तेनु अमिये तरस न आया,
तू रोटियां दा मेहना मारिया,
तेनु जोगी तो प्यारी हो गई माया,
तू रोटियाँ दा मेहना मारिया
तेनु अमिये तरस न आया,
तू रोटियाँ दा मेहना मारिया

शाह तलाइया विच जदों घर तेरे आया सी,
हो धर्म दा पुत्र तू अपना बनाया सी,
बारा साल सी मैं ग़ुआ नु चराया,
तू रोटियां दा मेहना मारिया,
तेनु अमिये तरस न आया,
तेनु पाली रखन न आया,
तू रोटियाँ दा मेहना मारिया
तेनु जोगी तो प्यारी हो गई माया ,
तू रोटियां दा मेहना मारिया,

मेहने न तू मार माता फकर फ़कीर नु,
बेठ फिर रोवेगी माँ मथे दी लकीर नु,
काहनू रोवेगी दा मन नु स्ताइया
तू रोटियां दा मेहना मारिया,
तेनु पाली रखन न आया,
तू रोटियाँ दा मेहना मारिया
तेनु जोगी तो प्यारी हो गई माया ,
तू रोटियां दा मेहना मारिया,

ਤੈਨੂੰ ਅੰਮੀਏ ਤਰਸ ਨਾ ਆਇਆ,
ਤੂੰ ਰੋਟੀਆਂ ਦਾ ਮੇਹਣਾ ਮਾਰਿਆ l
ਤੈਨੂੰ ਜੋਗੀ ਤੋਂ ਪਿਆਰੀ ਹੋ ਗਈ ਮਾਇਆ,
ਤੂੰ ਰੋਟੀਆਂ ਦਾ ਮੇਹਣਾ ਮਾਰਿਆ l
ਤੈਨੂੰ ਅੰਮੀਏ ਤਰਸ ਨਾ ਆਇਆ,
ਤੂੰ ਰੋਟੀਆਂ ਦਾ ਮੇਹਣਾ ਮਾਰਿਆ l

ਸ਼ਾਹ ਤਲਾਈਆਂ ਵਿੱਚ ਜਦੋਂ, ਘਰ ਤੇਰੇ ਆਇਆ ਸੀ l
ਹੋ ਧਰਮ ਦਾ ਪੁੱਤਰ ਤੂੰ, ਆਪਣਾ ਬਣਾਇਆ ਸੀ ll
ਬਾਰਾਂ ਸਾਲ ਸੀ ਮੈਂ, ਗਊਆਂ ਨੂੰ ਚਰਾਇਆ,
ਤੂੰ ਰੋਟੀਆਂ ਦਾ ਮੇਹਣਾ ਮਾਰਿਆ l
ਤੈਨੂੰ ਅੰਮੀਏ ਤਰਸ ਨਾ ਆਇਆ,
ਤੂੰ ਰੋਟੀਆਂ ਦਾ ਮੇਹਣਾ ਮਾਰਿਆ l
ਤੈਨੂੰ ਪਾਲੀ ਰੱਖਣਾ ਨਾ ਆਇਆ,
ਤੂੰ ਰੋਟੀਆਂ ਦਾ ਮੇਹਣਾ ਮਾਰਿਆ l
ਤੈਨੂੰ ਜੋਗੀ ਤੋਂ ਪਿਆਰੀ ਹੋ ਗਈ ਮਾਇਆ,
ਤੂੰ ਰੋਟੀਆਂ ਦਾ ਮੇਹਣਾ ਮਾਰਿਆ l


ਮੇਹਣੇ ਨਾ ਤੂੰ ਮਾਰ ਮਾਤਾ, ਫੱਕਰ ਫਕੀਰਾਂ ਨੂੰ l
ਬੈਠ ਫਿਰ ਰੋਵੇਂਗੀ ਮਾਂ, ਮੱਥੇ ਦੀ ਲਕੀਰਾਂ ਨੂੰ l
ਕਾਹਨੂੰ ਫੱਕਰਾਂ ਦਾ, ਮਨ ਤੂੰ ਸਤਾਇਆ,
ਤੂੰ ਰੋਟੀਆਂ ਦਾ ਮੇਹਣਾ ਮਾਰਿਆ l
ਤੈਨੂੰ ਅੰਮੀਏ ਤਰਸ ਨਾ ਆਇਆ,
ਤੂੰ ਰੋਟੀਆਂ ਦਾ ਮੇਹਣਾ ਮਾਰਿਆ l
ਤੈਨੂੰ ਪਾਲੀ ਰੱਖਣਾ ਨਾ ਆਇਆ,
ਤੂੰ ਰੋਟੀਆਂ ਦਾ ਮੇਹਣਾ ਮਾਰਿਆ l
ਤੈਨੂੰ ਜੋਗੀ ਤੋਂ ਪਿਆਰੀ ਹੋ ਗਈ ਮਾਇਆ,
ਤੂੰ ਰੋਟੀਆਂ ਦਾ ਮੇਹਣਾ ਮਾਰਿਆ l
ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (745 downloads)