सहनु दस तू रतनो दे चन वे,
अथे गौआ क्यो चारियाँ,
असा पुट देने तेरे कन वे
अथे गौआ क्यों चारियाँ,
सहनु दस तू ,......
ਸਾਨੂੰ ਦੱਸ ਤੂੰ, ਰਤਨੋ ਦੇ ਚੰਨ ਵੇ,
ਐਥੇ ਗਊਆਂ ਕਿਓਂ ਚਾਰੀਆਂ ll
ਅਸਾਂ ਪੁੱਟ ਦੇਣੇ, ਤੇਰੇ ਕੰਨ ਵੇ,
ਐਥੇ ਗਊਆਂ ਕਿਓਂ ਚਾਰੀਆਂ l
ਸਾਨੂੰ ਦੱਸ ਤੂੰ,,,,,,,,,,,,,,,,,
रतनो दे लाडा ने है तेनु बड़ा पटेया,
लख वार मना किता फेर वी न ह्टेया,
तेनु रसी नाल असा देना बन वे,
अथे गौआ क्यों चारियाँ,
सहनु दस तू ,......
पिंड दियां जिमेदारा शिकायता किती पकियां,
घेर घेर गाइया सी थाने विच डकिया,
माता रत्नों ने सुनियाँ चुन चुन के ,
अथे गौआ क्यों चारियाँ,
सहनु दस तू ,......
अख दे इशारे नाल खुल गए किवाड़ जी,
भज भज गईयाँ आइयाँ थाणे विचो बहार जी,
फेर जोगी दी होई धन धन वे,
अथे गौआ क्यों चारियाँ,
सहनु दस तू ,......
ਰਤਨੋ ਦੇ ਲਾਡਾਂ ਨੇ ਹੈ, ਤੈਨੂੰ ਬੜਾ ਪੱਟਿਆ l
ਲੱਖ ਵਾਰ ਮਨ੍ਹਾ ਕੀਤਾ, ਫੇਰ ਵੀ ਨਾ ਹੱਟਿਆ ll
ਤੈਨੂੰ ਰੱਸੀ ਨਾਲ, ਅਸਾਂ ਦੇਣਾ ਬੰਨ੍ਹ ਵੇ,
ਐਥੇ ਗਊਆਂ ਕਿਓਂ ਚਾਰੀਆਂ,
ਸਾਨੂੰ ਦੱਸ ਤੂੰ,,,,,,,,,,,,,,,,,
ਪਿੰਡ ਦਿਆਂ ਜ਼ਿਮੀਦਾਰਾਂ, ਸ਼ਿਕਾਇਤਾਂ ਕੀਤੀ ਪੱਕੀਆਂ l
ਘੇਰ ਘੇਰ ਗਾਈਆਂ ਸੀ, ਠਾਣੇ ਵਿੱਚ ਡੱਕੀਆਂ l
ਮਾਤਾ ਰਤਨੋ ਨੇ, ਸੁਣਾਈਆਂ ਚੁਣ ਚੁਣ ਕੇ,
ਐਥੇ ਗਊਆਂ ਕਿਓਂ ਚਾਰੀਆਂ,
ਸਾਨੂੰ ਦੱਸ ਤੂੰ,,,,,,,,,,,,,,,,,
ਅੱਖ ਦੇ ਇਸ਼ਾਰੇ ਨਾਲ, ਖੁੱਲ ਗਏ ਕਿਵਾੜ ਜੀ l
ਭੱਜ ਭੱਜ ਗਾਈਆਂ ਆਈਆਂ, ਠਾਣੇ ਵਿੱਚੋਂ ਬਾਹਰ ਜੀ ll
ਫੇਰ ਜੋਗੀ ਦੀ, ਹੋਈ ਧੰਨ ਧੰਨ ਵੇ,
ਐਥੇ ਗਊਆਂ ਕਿਓਂ ਚਾਰੀਆਂ,
ਸਾਨੂੰ ਦੱਸ ਤੂੰ,,,,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ