सिद्ध जोगी दा आ गया मेला,
रहमत दा मीह बरसे,
मीह बरसे चिमटा खडके,
मीह बरसे चिमटा खडके,
भगता ने लाइयाँ धुनियाँ,
जोगी आया मोर ते चडके,
भगता ने लाइयाँ धुनियाँ
भगता नु अज चडीया लोरा,
बाबा दे हथ सब दियां डोरा,
लाउन जयकारे संगता झंडे,
नाल हथा विच फडके,
भगता ने लाइयाँ धुनियाँ,
जोगी आया मोर ते चडके,
बनके आये भगत सवाली,
हर चेहरे ते नचदी लाली,
सब भगता ने भरी हाजरी,
चरना दे विच खडके,
भगता ने लाइया धुनियाँ,
जोगी आया मोर ते चडके,
सिफत करे भगता दी टोली,
सब संगता ने जय जय बोली,
पुरियां होइयां मनो कामना,
बाबे दा लड़ फडके,
भगता ने लाइया धुनियाँ,
जोगी आया मोर ते चडके,
एह बाबे दे भगत ने सुचे,
विच ख़ुशी लखविंदर नचे,
सुखा राम सरोये ने अज,
गाउनियां भेटा पडके,
भगता ने लाइया धुनियाँ,
जोगी आया मोर ते चडके,
ਧੁਨ- ਨੀ ਆਜਾ ਭਾਬੀ ਝੂਟ ਲੈ
ਸਿੱਧ ਜੋਗੀ ਦਾ, ਆ ਗਿਆ ਮੇਲਾ,
ਰਹਿਮਤ ਦਾ ਮੀਂਹ ਬਰਸੇ,
*ਮੀਂਹ ਬਰਸੇ, ਚਿਮਟਾ ਖੜ੍ਹਕੇ l
ਮੀਂਹ ਬਰਸੇ, ਚਿਮਟਾ ਖੜ੍ਹਕੇ,,,
ਭਗਤਾਂ ਨੇ ਲਾਈਆਂ ਧੂਣੀਆਂ
ਜੋਗੀ ਆਇਆ, ਮੋਰ ਤੇ ਚੜ੍ਹਕੇ,
ਭਗਤਾਂ ਨੇ ਲਾਈਆਂ ਧੂਣੀਆਂ lll
ਭਗਤਾਂ ਨੂੰ ਅੱਜ, ਚੜ੍ਹੀਆਂ ਲੋਰਾਂ l
ਬਾਬਾ ਦੇ ਹੱਥ, ਸਭ ਦੀਆਂ ਡੋਰਾਂ ll
*ਲਾਉਣ ਜੈਕਾਰੇ, ਸੰਗਤਾਂ ਝੰਡੇ,
ਨਾਲ ਹੱਥਾਂ ਵਿੱਚ ਫੜ੍ਹਕੇ,,,
ਭਗਤਾਂ ਨੇ ਲਾਈਆਂ ਧੂਣੀਆਂ
ਜੋਗੀ ਆਇਆ ਮੋਰ ਤੇ ਚੜ੍ਹਕੇ,,,,,,,,,
ਬਣਕੇ ਆਏ, ਭਗਤ ਸਵਾਲੀ l
ਹਰ ਚੇਹਰੇ ਤੇ, ਨੱਚਦੀ ਲਾਲੀ ll
*ਸਭ ਭਗਤਾਂ ਨੇ, ਭਰੀ ਹਾਜ਼ਰੀ,
ਚਰਨਾਂ ਦੇ ਵਿੱਚ ਖੜ੍ਹਕੇ,,,
ਭਗਤਾਂ ਨੇ ਲਾਈਆਂ ਧੂਣੀਆਂ
ਜੋਗੀ ਆਇਆ ਮੋਰ ਤੇ ਚੜ੍ਹਕੇ,,,,,,,,,
ਸਿਫ਼ਤ ਕਰੇ, ਭਗਤਾਂ ਦੀ ਟੋਲੀ l
ਸਭ ਸੰਗਤਾਂ ਨੇ, ਜੈ ਜੈ ਬੋਲੀ ll
*ਪੂਰੀਆਂ ਹੋਈਆਂ, ਮਨੋ ਕਾਮਨਾ,
ਬਾਬੇ ਦਾ ਲੜ੍ਹ ਫੜ੍ਹਕੇ,,,
ਭਗਤਾਂ ਨੇ ਲਾਈਆਂ ਧੂਣੀਆਂ
ਜੋਗੀ ਆਇਆ ਮੋਰ ਤੇ ਚੜ੍ਹਕੇ,,,,,,,,,
ਏਹ ਬਾਬੇ ਦੇ, ਭਗਤ ਨੇ ਸੁੱਚੇ l
ਵਿੱਚ ਖੁਸ਼ੀ, ਲਖਵਿੰਦਰ ਨੱਚੇ ll
*ਸੁੱਖਾ ਰਾਮ, ਸਰੋਏ ਨੇ ਅੱਜ,
ਗਾਉਣੀਆਂ ਭੇਟਾਂ ਪੜ੍ਹਕੇ,,,
ਭਗਤਾਂ ਨੇ ਲਾਈਆਂ ਧੂਣੀਆਂ
ਜੋਗੀ ਆਇਆ ਮੋਰ ਤੇ ਚੜ੍ਹਕੇ,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ