देवी देवते फुल्ल बरसांदे

देवी देवते फुल्ल बरसांदे ,
मेनू मंदिर दे सुपने औंदे,
सुपने दे विच लगदा मेनू ,
आ के कोई पुकारदा,
दिल्भाग नगर दे मंदिर चो,
मेनू जोगी वाजा मारदा ,
विच गुफा दे बेठा जोगी,
मेनू वाजा मारदा,


माँ रत्नों दियां ग़ुआ चारे,
की की दसा जोगी वारे,
जग दे लोकी मन दे सारे,
मालिक एह संसार दा.
दिल्भाग नगर दे मंदिर चो,
मेनू जोगी वाजा मारदा ,

मैं जोगी दे आवा जावा,
मैं जोगी दियां भेटा गावा,
जान दे नालो वध के चाहवा ,
मेरे कम संवारदा,
दिल्भाग नगर दे मंदिर चो,
मेनू जोगी वाजा मारदा ,

इस मंदिर ते रहमत बरसे,
मन जोगी दी दीद नु तरसे,
याद रोड़ियाँ वांगु रडके,
एह दुनिया नु तारदा.
दिल्भाग नगर दे मंदिर चो,
मेनू जोगी वाजा मारदा ,

जोगी दे नाल प्यार पै गया,
जोगी मेरी नींद लै गया,
मैं ता जोगी जोगी रेह गया,
भूखा ओहदे प्यार दा
दिल्भाग नगर दे मंदिर चो,
मेनू जोगी वाजा मारदा ,

मंदिर उते झुल्दे झंडे,
झोली विचो खैरा वंडे,
सबनू जोग दे रंग विच रंगे,
रंग जोग दा चाडदा.
दिल्भाग नगर दे मंदिर चो,
मेनू जोगी वाजा मारदा ,

भगत जना नु तारण आया,
सब दे काज सवारण आया,
मोर सवारी करके आया,
तपदे दिला नु ठारदा,
दिल्भाग नगर दे मंदिर चो,
मेनू जोगी वाजा मारदा ,


असी पापी तुसी बख्शनहारे,
भुलियाँ रूहा ला देयो किनारे ,
जोगी तो जाइए बलिहारे,
जो भव सागर तो तारदा,
दिल्भाग नगर दे मंदिर चो,
मेनू जोगी वाजा मारदा ,

जग जोगी दा चिमटा वजदा,
सब दे मन विच जांदा वसदा,
चिमटे दी करामात नाल जोगी,
सब दे कष्ट निवारदा,
दिल्भाग नगर दे मंदिर चो,
मेनू जोगी वाजा मारदा ,

पंज चोंकियाँ ते इक झंडा,
सुख लेनदा ऐ जेह्डाबन्दा,
टेक चंद दे वांगु चंगा,
जोरियाँ वक़्त गुजारदा,
दिल्भाग नगर दे मंदिर चो,
मेनू जोगी वाजा मारदा ,



ਦੇਵੀ ਦੇਵਤੇ, ਫੁੱਲ ਵਰਸਾਉਂਦੇ,
ਮੈਨੂੰ ਮੰਦਿਰ ਦੇ, ਸੁਪਨੇ ਆਉਂਦੇ ll
*ਸੁਪਨੇ ਦੇ ਵਿੱਚ, ਲੱਗਦਾ ਮੈਨੂੰ ll,
ਆ ਕੇ ਕੋਈ ਪੁਕਾਰਦਾ,,,
ਦਿਲਬਾਗ ਨਗਰ ਦੇ lll, ਮੰਦਿਰ 'ਚੋਂ,
ਮੈਨੂੰ ਜੋਗੀ ਵਾਜਾਂ ਮਾਰਦਾ l
ਵਿੱਚ ਗੁਫ਼ਾ ਦੇ, ਬੈਠਾ ਜੋਗੀ,
ਮੈਨੂੰ ਵਾਜਾਂ ਮਾਰਦਾ l

ਮਾਂ ਰਤਨੋ ਦੀਆਂ, ਗਊਆਂ ਚਾਰੇ l
ਕੀ ਕੀ ਦੱਸਾਂ, ਜੋਗੀ ਵਾਰੇ ll
*ਜੱਗ ਦੇ ਲੋਕੀਂ, ਮੰਨਦੇ ਸਾਰੇ ll,
ਮਾਲਿਕ ਏਹ ਸੰਸਾਰ ਦਾ,,,
ਦਿਲਬਾਗ ਨਗਰ ਦੇ lll, ਮੰਦਿਰ 'ਚੋਂ,
ਮੈਨੂੰ ਜੋਗੀ ਵਾਜਾਂ ਮਾਰਦਾ,,,,,,,,,,

ਮੈਂ ਜੋਗੀ ਦੇ, ਆਵਾਂ ਜਾਵਾਂ l
ਮੈਂ ਜੋਗੀ ਦੀਆਂ, ਭੇਟਾਂ ਗਾਵਾਂ ll
*ਜਾਨ ਦੇ ਨਾਲੋਂ, ਵੱਧ ਕੇ ਚਾਹਵਾਂ ll,
ਮੇਰੇ ਕੰਮ ਸੰਵਾਰਦਾ,,,
ਦਿਲਬਾਗ ਨਗਰ ਦੇ lll, ਮੰਦਿਰ 'ਚੋਂ,
ਮੈਨੂੰ ਜੋਗੀ ਵਾਜਾਂ ਮਾਰਦਾ,,,,,,,,,,

ਇਸ ਮੰਦਿਰ ਤੇ, ਰਹਿਮਤ ਬਰਸੇ l
ਮਨ ਜੋਗੀ ਦੀ, ਦੀਦ ਨੂੰ ਤਰਸੇ ll
*ਯਾਦ ਰੋੜਿਆਂ, ਵਾਂਗੂ ਰੜ੍ਹਕੇ ll,
ਏਹ ਦੁਨੀਆਂ ਨੂੰ ਤਾਰਦਾ,,,
ਦਿਲਬਾਗ ਨਗਰ ਦੇ lll, ਮੰਦਿਰ 'ਚੋਂ,
ਮੈਨੂੰ ਜੋਗੀ, ਵਾਜਾਂ ਮਾਰਦਾ,,,,,,,,,,

ਜੋਗੀ ਦੇ ਨਾਲ, ਪਿਆਰ ਪੈ ਗਿਆ l
ਜੋਗੀ ਮੇਰੀ, ਨੀਂਦ ਲੈ ਗਿਆ ll
*ਮੈਂ ਤਾਂ ਜੋਗੀ, ਜੋਗਾ ਰਹਿ ਗਿਆ ll,
ਭੁੱਖਾ ਓਹਦੇ ਪਿਆਰ ਦਾ,,,,
ਦਿਲਬਾਗ ਨਗਰ ਦੇ lll, ਮੰਦਿਰ 'ਚੋਂ,
ਮੈਨੂੰ ਜੋਗੀ ਵਾਜਾਂ ਮਾਰਦਾ,,,,,,,,,,



ਮੰਦਿਰ ਉੱਤੇ, ਝੁੱਲਦੇ ਝੰਡੇ l
ਝੋਲੀ ਵਿੱਚੋਂ, ਖੈਰਾਂ ਵੰਡੇ ll
*ਸਭਨੂੰ ਜੋਗ ਦੇ, ਰੰਗ ਵਿੱਚ ਰੰਗੇ ll,
ਰੰਗ ਜੋਗ ਦਾ ਚਾੜ੍ਹਦਾ,,,
ਦਿਲਬਾਗ ਨਗਰ ਦੇ lll, ਮੰਦਿਰ 'ਚੋਂ,
ਮੈਨੂੰ ਜੋਗੀ ਵਾਜਾਂ ਮਾਰਦਾ,,,,,,,,,,

ਭਗਤ ਜਨਾਂ ਨੂੰ, ਤਾਰਣ ਆਇਆ l
ਸਭ ਦੇ ਕਾਜ਼, ਸਵਾਰਣ ਆਇਆ ll
*ਮੋਰ ਸਵਾਰੀ, ਕਰਕੇ ਆਇਆ ll,
ਤਪਦੇ ਦਿਲਾਂ ਨੂੰ ਠਾਰ੍ਹਦਾ,,,
ਦਿਲਬਾਗ ਨਗਰ ਦੇ lll, ਮੰਦਿਰ 'ਚੋਂ,
ਮੈਨੂੰ ਜੋਗੀ ਵਾਜਾਂ ਮਾਰਦਾ,,,,,,,,,,

ਅਸੀਂ ਪਾਪੀ ਤੁਸੀਂ, ਬਖਸ਼ਣਹਾਰੇ l
ਭੁੱਲੀਆਂ ਰੂਹਾਂ, ਲਾ ਦਿਓ ਕਿਨਾਰੇ ll
*ਜੋਗੀ ਤੋਂ, ਜਾਈਏ ਬਲਿਹਾਰੇ ll,
ਜੋ ਭਵ ਸਾਗਰ ਤੋਂ ਤਾਰਦਾ,,,
ਦਿਲਬਾਗ ਨਗਰ ਦੇ lll, ਮੰਦਿਰ 'ਚੋਂ,
ਮੈਨੂੰ ਜੋਗੀ ਵਾਜਾਂ ਮਾਰਦਾ,,,,,,,,,,

ਜਦ ਜੋਗੀ ਦਾ, ਚਿਮਟਾ ਵੱਜਦਾ l
ਸਭ ਦੇ ਮਨ ਵਿੱਚ, ਜਾਂਦਾ ਵੱਸਦਾ ll
*ਚਿਮਟੇ ਦੀ, ਕਰਾਮਾਤ ਨਾਲ ਜੋਗੀ ll,
ਸਭ ਦੇ ਕਸ਼ਟ ਨਿਵਾਰਦਾ,,,
ਦਿਲਬਾਗ ਨਗਰ ਦੇ lll, ਮੰਦਿਰ 'ਚੋਂ,
ਮੈਨੂੰ ਜੋਗੀ ਵਾਜਾਂ ਮਾਰਦਾ,,,,,,,,,,

ਪੰਜ ਚੌਂਕੀਆਂ, ਤੇ ਇੱਕ ਝੰਡਾ l
ਸੁੱਖ ਲੈਂਦਾ ਏ, ਜੇਹੜਾ ਬੰਦਾ ll
*ਟੇਕ ਚੰਦ ਦੇ, ਵਾਂਗੂ ਚੰਗਾ ll,
ਜ਼ੋਰਿਆ ਵਕਤ ਗੁਜਰਦਾ,,,
ਦਿਲਬਾਗ ਨਗਰ ਦੇ lll, ਮੰਦਿਰ 'ਚੋਂ,
ਮੈਨੂੰ ਜੋਗੀ ਵਾਜਾਂ ਮਾਰਦਾ,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ


download bhajan lyrics (941 downloads)