ज्योत जगदी ज्वाला माएँ तेरी

ज्योत जगदी ज्वाला माएँ तेरी
ओह दुखिया दे दुःख खंड दी,

अकबर राजा' चल नंगे पैरी आ गया
तेरे दर उते मैया छतर चड़ा गया
तेरे दर आवे संगत वखेरी,
ओह दुखियां दे दुःख खंड दी,
ज्योत जगदी ज्वाला माएँ तेरी

कांगडे दे विच बड़ा मंदिर प्यारा माँ
आ के दर उते झुक जांदा जग सारा माँ
रोनक लगे माये दर ते वथेरी
ओह दुखिया दे दुःख खंड दी,
ज्योत जगदी ज्वाला माएँ तेरी


ध्यानु भगत तेरा तेरे दर आ गया
कट के माँ शीश तेरे चरनी चड़ा गया
पल विच आई लाइ न तू देरी
ओह दुखिया दे दुःख खंड दी,
ज्योत जगदी ज्वाला माएँ तेरी

मेहरावाली निगाह मार बचेया नु तार दे
संजू तेरा कहंदा माये कारज संवार दे
महिमा लिखदा भवन बैठा तेरी
ओह दुखिया दे दुःख खंड दी,
ज्योत जगदी ज्वाला माएँ तेरी

ਜੋਤ ਜੱਗਦੀ lll, ਜਵਾਲਾ ਮਾਏਂ ਤੇਰੀ,  
ਓਹ ਦੁਖੀਆਂ ਦੇ, ਦੁੱਖ ਖੰਡਦੀ xll

ਅਕਬਰ ਰਾਜਾ ਚੱਲ, ਨੰਗੇ ਪੈਰੀਂ ਆ ਗਿਆ,
"ਤੇਰੇ ਦਰ ਉੱਤੇ ਮਈਆ, ਛੱਤਰ ਚੜ੍ਹਾ ਗਿਆ" ll
ਤੇਰੇ ਦਰ ਆਵੇ lll ਸੰਗਤ ਵਥੇਰੀ,
ਓਹ ਦੁਖੀਆਂ ਦੇ, ਦੁੱਖ ਖੰਡਦੀ,,,,
ਜੋਤ ਜੱਗਦੀ, ਜਵਾਲਾ ਮਾਏਂ ਤੇਰੀ,,,,,,,,,,,,,,

ਕਾਂਗੜੇ ਦੇ ਵਿੱਚ ਬੜਾ, ਮੰਦਿਰ ਪਿਆਰਾ ਮਾਂ,
"ਆ ਕੇ ਦਰ ਉੱਤੇ ਝੁੱਕ, ਜਾਂਦਾ ਜੱਗ ਸਾਰਾ ਮਾਂ" ll
ਰੌਣਕ ਲੱਗੇ ਮਾਏਂ lll ਦਰ ਤੇ ਵਥੇਰੀ,
ਓਹ ਦੁਖੀਆਂ ਦੇ, ਦੁੱਖ ਖੰਡਦੀ,,,,
ਜੋਤ ਜੱਗਦੀ, ਜਵਾਲਾ ਮਾਏਂ ਤੇਰੀ,,,,,,,,,,,,,,

ਧਿਆਨੂੰ ਭਗਤ ਤੇਰਾ, ਤੇਰੇ ਦਰ ਆ ਗਿਆ,
"ਕੱਟ ਕੇ ਮਾਂ ਸੀਸ ਤੇਰੇ, ਚਰਣੀ ਚੜ੍ਹਾ ਗਿਆ" ll
ਪਲ ਵਿੱਚ ਆਈਂ lll ਲਾਈਂ ਨਾ ਤੂੰ ਦੇਰੀ,
ਓਹ ਦੁਖੀਆਂ ਦੇ, ਦੁੱਖ ਖੰਡਦੀ,,,,
ਜੋਤ ਜੱਗਦੀ, ਜਵਾਲਾ ਮਾਏਂ ਤੇਰੀ,,,,,,,,,,,,,,

ਮੇਹਰਵਾਲੀ ਨਿਗਾਹ ਮਾਰ, ਬੱਚਿਆਂ ਨੂੰ ਤਾਰ ਦੇ,
"ਸੰਜੂ ਤੇਰਾ ਕਹਿੰਦਾ ਮਾਏਂ, ਕਾਰਜ ਸੰਵਾਰ ਦੇ" ll
ਮਹਿਮਾ ਲਿੱਖਦਾ lll ਭਵਨ ਬੈਠਾ ਤੇਰੀ,
ਓਹ ਦੁਖੀਆਂ ਦੇ, ਦੁੱਖ ਖੰਡਦੀ,,,,
ਜੋਤ ਜੱਗਦੀ, ਜਵਾਲਾ ਮਾਏਂ ਤੇਰੀ,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (716 downloads)