साहिब मेरा रंगला रंगदा पके रंग
हो मन रंगे अपना साहिब रहंदा संग
साहिब मेरा रंगला....
नाम जपो वडभागेयो कल में नाम आधार
छोड़ देंदा अवगुण तेरा वोह करो सबन संग प्यार
करो सबन संग प्यार
साहिब मेरा रंगला
मानस जन्म अमलोक हीरा पाइयो तन वडभागे
अमृत वेले जाप नीराइन कर इशनान नित जागो
कर इशनान नित जागो
साहिब मेरा रंगला
नाम आधार किया जिसने सोई जीवन सफल भला
करो सेवा मन चित लाये कंत दर्शन करे भला
साहिब मेरा रंगला
ਸਾਹਿਬ ਮੇਰਾ, ਰੰਗਲਾ, ਰੰਗਦਾ ਪੱਕੇ ਰੰਗ ll
*ਜੋ ਮਨ ਰੰਗੇ ਆਪਣਾ ll, ਸਾਹਿਬ ਰਹਿੰਦਾ ਸੰਗ,
ਸਾਹਿਬ ਮੇਰਾ, ਰੰਗਲਾ, ਰੰਗਦਾ ਪੱਕੇ ਰੰਗ ll
ਨਾਮ ਜਪੋ ਵਡਭਾਗੀਓ ,"ਕਲ ਮੇ ਨਾਮ ਆਧਾਰ" ll
ਛੋੜ ਦੇਂਦਾ ਅਵਗੁਣ ਤੇਰਾ ਵੋਹ, "ਕਰੋ ਸਭਨ ਸੰਗ ਪਿਆਰ" l
ਕਰੋ ਸਭਨ ਸੰਗ ਪਿਆਰ,,,
ਸਾਹਿਬ ਮੇਰਾ, ਰੰਗਲਾ, ਰੰਗਦਾ ਪੱਕੇ ਰੰਗ ll --F
ਮਾਨਸ ਜਨਮ ਅਮੋਲਕ ਹੀਰਾ, "ਪਾਇਓ ਤਨ ਵਡਭਾਗੇ" ll
ਅੰਮ੍ਰਿਤ ਵੇਲੇ ਜਪੋ ਨਾਰਾਇਣ, "ਕਰ ਇਸ਼ਨਾਨ ਨਿੱਤ ਜਾਗੇ" l
ਕਰ ਇਸ਼ਨਾਨ ਨਿੱਤ ਜਾਗੇ,,,
ਸਾਹਿਬ ਮੇਰਾ, ਰੰਗਲਾ, ਰੰਗਦਾ ਪੱਕੇ ਰੰਗ ll --F
ਨਾਮ ਆਧਾਰ ਕਿਆ ਜਿਸਨੇ, "ਸੋਈ ਜੀਵਨ ਸਫ਼ਲ ਭਲਾ" ll
ਕਰੋ ਸੇਵਾ ਮਨ ਚਿੱਤ ਲਾਏ, "ਕੰਤ ਦਰਸ਼ਨ ਕਰੇ ਭਲਾ" l
ਕੰਤ ਦਰਸ਼ਨ ਕਰੇ ਭਲਾ,,,
ਸਾਹਿਬ ਮੇਰਾ, ਰੰਗਲਾ, ਰੰਗਦਾ ਪੱਕੇ ਰੰਗ ll --F
ਅਪਲੋਡਰ- ਅਨਿਲਰਾਮੂਰਤੀਭੋਪਾਲ