रूह गद गद हो गई ऐ

रूह गद गद हो गई ऐ जोगीया दर्शन करके तेरे,
दिल भागो भाग होएया भर गई खुशिया दे नाल वेहड़े,
रूह गद गद हो गई ऐ....

जदों माता रतनो ने पहली वारी अलख जगाई,
सुना वेह्डा महक पेया तालिया विच हो गई रूसनाई,
फूल  कलियाँ तहिक पेइयाँ भर गई खुशियां दे नाल वेहड़े,
रूह गद गद हो गई ऐ....

गौरख मुंदरा पौन लगा कना चो वग पैयाँ दूध दिया धारा
कहंदा अपने चेलिया नु एहना ता तीन लोका दिया सारा
मेरा चेला बन जाये जे चर्चे हो जान चार चुफेरे
रूह गद गद हो गई ऐ....

मेरे मन दिया मंदिरा ते तुसी ने ज्ञान दा दीप जालियां
रूह गई सुहागन हो जदों मैं अंतर ध्यान लगाया
मुसा पुरियां तर गया जी कहंदा भाग जाग पाए मेरे
रूह गद गद हो गई ऐ....



ਰੂਹ ਗਦ ਗਦ ਹੋ ਗਈ ਏ ਜੋਗੀਆ ਦਰਸ਼ਨ ਕਰਕੇ ਤੇਰੇ
ਦਿਲ ਬਾਗੋ ਬਾਗ ਹੋਇਆ ਭਰ ਗਏ ਖੁਸ਼ੀਆਂ ਦੇ ਨਾਲ ਵੇਹੜੇ
ਰੂਹ ਗਦ ਗਦ ਹੋ ਗਈ ਏ.....

ਜਦੋਂ ਮਾਤਾ ਰਤਨੋ ਨੇ ਪਹਿਲੀ ਵਾਰੀ ਅਲੱਖ ਜਗਾਈ
ਸੁੰਨਾ ਵੇਹੜਾ ਮਹਿਕ ਪਿਆ ਤਲਾਈਆਂ ਵਿਚ ਹੋ ਗਈ ਰੁਸ਼ਨਾਈ
ਫੁੱਲ ਕਲੀਆਂ ਟਹਿਕ ਪਈਆਂ ਭਰ ਗਏ ਖੁਸ਼ੀਆਂ ਦੇ ਨਾਲ ਵੇਹੜੇ
ਰੂਹ ਗਦ ਗਦ ਹੋ ਗਈ ਏ .........

ਗੌਰ੍ਖ ਮੁੰਦਰਾਂ ਪਾਉਣ ਲੱਗਾ ਕੰਨਾ ਚੋਂ ਵਗ ਪਈਆਂ ਦੁਧ ਦੀਆ ਧਾਰਾ
ਕਹਿੰਦਾ ਆਪਣੇ ਚੇਲਿਆਂ ਨੂੰ ਏਹਨੂੰ ਤਾਂ ਤਿੰਨ ਲੋਕਾਂ ਦੀਆ ਸਾਰਾਂ
ਮੇਰਾ ਚੇਲਾ ਬਣ ਜਾਏ ਜੇ ਚਰਚੇ ਹੋ ਜਾਣ ਚਾਰ ਚੁਫੇਰੇ
ਰੂਹ ਗਦ ਗਦ ਹੋ ਗਈ ਏ......

ਮੇਰੇ ਮਨ ਦਿਆਂ ਮੰਦਿਰਾਂ ਤੇ ਤੁਸਾਂ ਨੇ ਗਿਆਨ ਦਾ ਦੀਪ ਜਲਾਇਆ
ਰੂਹ ਗਈ ਸੁਹਾਗਣ ਹੋ ਜਦੋਂ ਮੈਂ ਅੰਤਰ ਧਿਆਨ ਲਗਾਇਆ
ਮੂਸਾ ਪੁਰੀਆ ਤਰ ਗਿਆ ਜੀ ਕਹਿੰਦਾ ਭਾਗ ਜਾਗ ਪਏ ਮੇਰੇ
ਰੂਹ ਗਦ ਗਦ ਹੋ ਗਈ ਏ..................
download bhajan lyrics (1196 downloads)