मैं सूती रेह गई जी गूर जी मैं करमा दी मारी
कोई वपारी भेज देयो जिस नु नींद वेचदा सारी,
मैं सूती रेह गई जी गूर जी मैं करमा दी मारी
एह सिमरन ते बैन न देवे
नाम तुहाडा लैना न देवे मैं सोच सोच के हारी
मैं सूती रेह गई जी गूर जी मैं करमा दी मारी
आखन वेले सूबाअ सवेरे
एह अखा विच रेह्न्दी मेरे बन गई वैरण भारी
मैं सूती रेह गई जी गूर जी मैं करमा दी मारी
हर वेले मैं एहो चाहवा
जद वी तेरा दर्शन पावा सूरत वसदे प्यारी
मैं सूती रेह गई जी गूर जी मैं करमा दी मारी
ਮੈਂ ਸੁੱਤੀ ਰਹਿ ਗਈ ਜੀ ਗੁਰੂ ਜੀ ਮੈਂ ਕਰਮਾਂ ਦੀ ਮਾਰੀ
ਕੋਈ ਵਪਾਰੀ ਭੇਜ ਦਿਓ ਜਿਸ ਨੂੰ ਨੀਂਦ ਵੇਚਦਾ ਸਾਰੀ
ਮੈਂ ਸੁੱਤੀ ਰਹਿ ਗਈ ਗੁਰੂ ਜੀ ਮੈਂ ਕਰਮਾਂ ਦੀ ਮਾਰੀ
ਇਹ ਸਿਮਰਨ ਤੇ ਬੈਣ ਨਾ ਦੇਵੇ
ਨਾਮ ਤੁਹਾਡਾ ਲੈਣ ਨਾਂ ਦੇਵੇ ਮੈਂ ਸੋਚ ਸੋਚ ਕੇ ਹਾਰੀ
ਮੈਂ ਸੁੱਤੀ ਰਹਿ ਗਈ ਜੀ ਗੁਰੂ ਜੀ ਮੈਂ ਕਰਮਾਂ ਦੀ ਮਾਰੀ
ਆਥਣ ਵੇਲੇ ਸੁਭਾਅ ਸਵੇਰੇ
ਇਹ ਅੱਖਾਂ ਵਿੱਚ ਰਹਿੰਦੀ ਮੇਰੇ 2 ਬਣ ਗੲੀ ਵੈਰਣ ਭਾਰੀ
ਮੈਂ ਸੁੱਤੀ ਰਹਿ ਗਈ ਜੀ ਗੁਰੂ ਜੀ ਮੈਂ ਕਰਮਾਂ ਦੀ ਮਾਰੀ
ਹਰ ਵੇਲੇ ਮੈਂ ਇਹੋ ਚਾਹਵਾਂ
ਜਦ ਵੀ ਤੇਰਾ ਦਰਸ਼ਨ ਪਾਵਾਂ 2 ਸੂਰਤ ਵੱਸਜੇ ਪਿਆਰੀ
ਮੈਂ ਸੁੱਤੀ ਰਹਿ ਗਈ ਜੀ ਗੁਰੂ ਜੀ ਮੈਂ ਕਰਮਾਂ ਦੀ ਮਾਰੀ
ਰੋਸ਼ਨ ਰਹਿਪੇ ਵਾਲ਼ਾ ਕਹਿੰਦਾ
ਬੱਸ ਨਾਮ ਜੱਪਾ ਮੈਂ ਉਠਦਾ ਬਹਿੰਦਾ
ਬੱਸ ਨਜ਼ਰ ਮੇਹਰ ਦੀ ਮਾਰੀ
ਮੈਂ ਸੁੱਤੀ ਰਹਿ ਗਈ ਜੀ ਗੁਰੂ ਜੀ ਮੈਂ ਕਰਮਾਂ ਦੀ ਮਾਰੀ
ਭਜਨ ਲੇਖਕ ਰੋਸ਼ਨ ਰਹਿਪੇ ਵਾਲ਼ਾ