संगतां आऊंदीयां भज्जीयां, अज्ज लग्गी रौनक दरबार ते,
जिन्ने झेले दुख ओहना ने, तेरे दर्शन कर विसार ते,
चढ़ के चढ़ाइयां आये भवनां ते,
मां गोदी बिठा के प्यार दे।
संगतां आऊंदीयां.......
तेरे दर्शन दी तांग बड़ी सी,
हुन्न रज्ज रज्ज मूरत निहार दे।
संगतां आऊंदीयां..........
हुन लम्मीयां सानू पावीं न तरीकां,
भगत तेरे ऐहो ने पुकार दे।
संगतां आऊंदीयां............
भगतां दे वी घर पाई फेरा,
"अदिति" नू एह इकरार दे।
संगतां आऊंदीयां भज्जीयां,
अज्ज लग्गी रौनक दरबार ते।
जिन्ने झेले दुख ओहना ने,
तेरे दर्शन कर विसार ते ।।
ਸੰਗਤਾਂ ਆਉਂਦੀਆਂ ਭੱਜੀਆਂ, ਅੱਜ ਲੱਗੀ ਰੌਣਕ ਦਰਬਾਰ ਤੇ।
ਜਿੰਨ੍ਹੇ ਝੇਲੇ ਦੁੱਖ ਉਹਨਾਂ ਨੇ, ਤੇਰੇ ਦਰਸ਼ਨ ਕਰ ਵਿਸਾਰ ਤੇ।।
ਚੜ੍ਹ ਕੇ ਚੜ੍ਹਾਇਆਂ ਆਏ ਭਵਨਾਂ ਤੇ,
ਮਾਂ ਗੋਦੀ ਬਿਠਾ ਕੇ ਪਿਆਰ ਦੇ।
ਸੰਗਤਾਂ ਆਉਂਦੀਆਂ..........
ਤੇਰੇ ਦਰਸ਼ਨ ਦੀ ਤਾਂਘ ਬੜੀ ਸੀ,
ਹੁਣ ਰੱਜ ਰੱਜ ਮੂਰਤ ਨਿਹਾਰ ਦੇ।
ਸੰਗਤਾਂ ਆਉਂਦੀਆਂ..........
ਹੁਣ ਲੰਮੀਆਂ ਸਾਨੂੰ ਪਾਵੀਂ ਨਾ ਤਰੀਕਾਂ,
ਭਗਤ ਤੇਰੇ ਇਹੋ ਨੇ ਪੁਕਾਰ ਦੇ।
ਸੰਗਤਾਂ ਆਉਂਦੀਆਂ..........
ਭਗਤਾਂ ਦੇ ਵੀ ਘਰ ਪਾਈਂ ਫੇਰਾ,
"ਅਦਿਤੀ" ਨੂੰ ਇਹ ਇਕਰਾਰ ਦੇ।
ਸੰਗਤਾਂ ਆਉੰਦੀਆਂ ਭੱਜੀਆਂ,
ਅੱਜ ਲੱਗੀ ਰੌਣਕ ਦਰਬਾਰ ਤੇ।
ਜਿੰਨ੍ਹੇ ਝੇਲੇ ਦੁੱਖ ਉਹਨਾਂ ਨੇ,
ਤੇਰੇ ਦਰਸ਼ਨ ਕਰ ਵਿਸਾਰ ਤੇ।।
7888344149