ਮਾਤਾ ਦੇ ਟੱਪੇ
=======
ਗੁਣ, ਤੇਰੇ ਹੀ, ਗਾਵਾਂਗੇ ॥
ਤੇਰਾ ਦਿੱਤਾ, ਖਾਂਵਦੇ ਹਾਂ,
ਤੇਰਾ, ਸ਼ੁਕਰ ਮਨਾਵਾਂਗੇ ॥ ।
ਐਸੀ, ਰਹਿਮਤ, ਹੋਈ ਏ ॥
ਮਾਂ ਨੇ ਸਾਨੂੰ, ਗਲ਼ ਲਾਇਆ,
ਸਾਨੂੰ, ਮਿਲ ਗਈ, ਢੋਈ ਏ ॥ ।
ਮਾਂ, ਮੇਹਰਾਂ, ਵੰਡਦੀ ਏ ॥
ਸਭਨਾਂ ਨੂੰ, ਲਾਲ ਵੰਡਦੀ,
ਨਾਲੇ, ਨਾਮ ਚ, ਰੰਗਦੀ ਏ ॥ ।
ਤੇਰੇ, ਕਦਮਾਂ ਚ, ਰਹਿਣਾ ਏ ॥
ਮਾਂ ਕਦਮਾਂ ਤੋਂ, ਦੂਰ ਨਾ ਕਰੀਂ,
ਬੱਸ, ਏਹੀਓ ਕਹਿਣਾ ਏ ॥ ।
ਮਾਂ ਨੇ, ਕਰਮ, ਕਮਾਇਆ ਏ ॥
ਓ ਰੁੱਲਦੇ, ਫਿਰਦੇ ਸੀ,
ਸਾਨੂੰ, ਲਾਡ ਲਡਾਇਆ ਏ ॥ ।
ਸੁਰ, ਅਮਨ ਜੋ, ਗਾਉਂਦੀ ਏ ॥
ਏਹ ਮਾਂ ਦੀ, ਰਹਿਮਤ ਏ,
ਏਹ, ਆਪ ਬੁਲਾਉਂਦੀ ਏ ॥ ।
ਅਪਲੋਡਰ- ਅਨਿਲਰਾਮੂਰਤੀਭੋਪਾਲ
Lyrics in hindi
माता के टप्पे
गुण, तेरे ही, गाएंगे ॥
तेरा दिया, खाते हैं,
तेरा, शुक्र मनाएंगे ॥
ऐसी, रहमत, हुई है ॥
माँ ने हमको, गले लगाया,
हमें, मिल गई, छांव है ॥
माँ, मेहर बांटती है ॥
सबको लाल, बांटती,
और, नाम में, रंगती है ॥
तेरे, कदमों में, रहना है ॥
माँ, कदमों से, दूर ना करना,
बस, यही कहना है ॥
माँ ने, कर्म, कमाया है ॥
जो भटकते, फिरते थे,
हमें, प्यार जताया है ॥
सुर, अमन जो, गाती है ॥
यह माँ की, रहमत है,
यह, खुद बुलाती है ॥
अपलोडर- अनिलराममूर्ति भोपाल