तूँ जिन्ना मर्ज़ी दुःख दे ले

असी अज वी आये असी कल वी आये हो
असी सदा ही आवांगे
तूँ जिन्ना मर्ज़ी दुःख दे ले तेरे धाम ते बाबा आवांगे

दुःख देना तेरा काम ओ बाबा सुख देना तेरा कम ओ बाबा
तेरे से बड़ा देव् न दूजा जाने जगत तमाम ओ बाबा
की मज़बूरी होई मेरी हो खोल सुनावांगे,
तूँ जिन्ना मर्ज़ी दुःख दे ले ....

बेहना मेरिय रोइया जांदी ऐसी विपता आई ओ बाबा
लेखा उते जोर न चलदा किसे न गल बताई ओ बाबा
ध्वजा नारियल भगवा लेकर हो भेट चड़ावांगे,
तूँ जिन्ना मर्ज़ी दुःख दे ले

सोने दे मंदिरा आले तेरे भेरे पये खजाने नी
राजा ते भिखारी ओ बाबा सारे तेरे दीवाने नी
मंगदा ऐ जे एह गलती मेरी हो भूल बखशावांगे,
तूँ जिन्ना मर्ज़ी दुःख दे ले .......

ਅਸੀਂ ਅੱਜ ਵੀ ਆਏ, ਅਸੀਂ ਕੱਲ ਵੀ ਆਏ,,,ਹੋ, ll,
ਅਸੀਂ ਸਦਾ ਹੀ ਆਵਾਂਗੇ,,,,,,
ਤੂੰ ਜਿੰਨਾ ਮਰਜ਼ੀ ਦੁੱਖ ਦੇ ਲੈ, ਤੇਰੇ ਧਾਮ ਤੇ ਬਾਬਾ ਆਵਾਂਗੇ ll

ਦੁੱਖ ਦੇਣਾ ਤੇਰਾ ਕਾਮ ਓ ਬਾਬਾ, ਸੁੱਖ ਦੇਣਾ ਤੇਰਾ ਕਾਮ ਓ ਬਾਬਾ l
ਤੇਰੇ ਸੇ ਵੱਡਾ ਦੇਵ ਨਾ ਦੂਜਾ, ਜਾਣੇ ਜਗਤ ਤਮਾਮ ਓ ਬਾਬਾ ll
*ਕੀ ਮਜ਼ਬੂਰੀ ਹੋਈ ਮੇਰੀ,,,ਹੋ, ll, ਖੋਲ੍ਹ ਸੁਣਾਵਾਂਗੇ,
ਤੂੰ ਜਿੰਨਾ ਮਰਜ਼ੀ ਦੁੱਖ ਦੇ ਲੈ, ਤੇਰੇ ਧਾਮ ਤੇ ਬਾਬਾ ਆਵਾਂਗੇ ll

ਭੈਣਾਂ ਮੇਰੀਆਂ ਰੋਈਆਂ ਜਾਂਦੀ, ਐਸੀ ਬਿਪਤਾ ਆਈ ਓ ਬਾਬਾ l
ਲੇਖਾਂ ਉੱਤੇ ਜ਼ੋਰ ਨਾ ਚੱਲਦਾ, ਕਿਸੇ ਨਾ ਗੱਲ ਬਤਾਈ ਓ ਬਾਬਾ ll
*ਧਵਜ਼ਾ ਨਾਰੀਅਲ ਭਗਵਾਂ ਲੇਕਰ,,,ਹੋ, ll, ਭੇਂਟ ਚੜ੍ਹਾਵਾਂਗੇ,
ਤੂੰ ਜਿੰਨਾ ਮਰਜ਼ੀ ਦੁੱਖ ਦੇ ਲੈ, ਤੇਰੇ ਧਾਮ ਤੇ ਬਾਬਾ ਆਵਾਂਗੇ ll

ਸੋਨੇ ਦੇ ਮੰਦਿਰਾਂ ਆਲੇ ਤੇਰੇ, ਭਰੇ ਪਏ ਖਜ਼ਾਨੇ ਨੀ l
ਰਾਜਾ ਤੇ ਭਿਖਾਰੀ ਓ ਬਾਬਾ, ਸਾਰੇ ਤੇਰੇ ਦੀਵਾਨੇ ਨੀ ll
*ਮੰਨਦਾ ਏ ਜੇ ਏਹ ਗਲਤੀ ਮੇਰੀ,,,ਹੋ, ll, ਭੁੱਲ ਬਖਸ਼ਾਵਾਂਗੇ,
ਤੂੰ ਜਿੰਨਾ ਮਰਜ਼ੀ ਦੁੱਖ ਦੇ ਲੈ, ਤੇਰੇ ਧਾਮ ਤੇ ਬਾਬਾ ਆਵਾਂਗੇ ll
ਅਪਲੋਡਰ- ਅਨਿਲਰਾਮੂਰਤੀਭੋਪਾਲ

download bhajan lyrics (649 downloads)