रौणकां शाह तलाईआं लाईआं

निके सोहने जाहे जोगी ने रोनका शाह तलाईया लाइया,
धुनें विच गड चिमटा ओ खैरा सारे जग नु पाईया
निके सोहने जाहे जोगी ने रोनका शाह तलाईया लाइया,
निके जोगी ने रोनका विच तलाईया लाइया

गल विच सिंगी जटा सुनेहरी सिर नागा दा साया,
जुना गड तो चल के जोगी शाह तलाईया आया
चन वरगे चेहरे ने नींदा नैना चो चुराईया
निके सोहने जाहे जोगी ने ...........

सिद्ध जोगी तो पेहला ना सी कोई तालीआ आउंदा,
सुने सुने राहा तो सी हर कोई घबराऊंदा,
अज जोड़ी दे करके जोरया भरिया रेहन तलाईया
निके सोहने जाहे जोगी ने ...........

हेठ गरुने सिद्ध जोगी ने घूक समाधि लाइ
नूरी चेहरा चमका मारे देखे कुल लुकाई
नाम जपदा शंकर दा चारदा रब वी ओह्दियाँ गाईया
निके सोहने जाहे जोगी ने ...........


अमृत वेले कना दे विच पैंदे जय कारे
ठंडी ठंडी हवा दे बुले लगदे बड़े प्यारे
मोर ख़ुशी च नच्दे ने उतो घटा कालियां छाईआ
निके सोहने जाहे जोगी ने ...........

ਨਿੱਕੇ/ਸੋਹਣੇ ਜੇਹੇ ਜੋਗੀ ਨੇ, ਰੌਣਕਾਂ ਸ਼ਾਹਤਲਾਈਆਂ ਲਾਈਆਂ ll
*ਧੂਣੇ ਵਿੱਚ ਗੱਡ ਚਿਮਟਾ ll ਓ ਖੈਰਾਂ, ਸਾਰੇ ਜੱਗ ਨੂੰ ਪਾਈਆਂ,,,
ਨਿੱਕੇ/ਸੋਹਣੇ ਜੇਹੇ lll ਜੋਗੀ ਨੇ, ਰੌਣਕਾਂ ਸ਼ਾਹਤਲਾਈਆਂ ਲਾਈਆਂ l
ਨਿੱਕੇ ਜੋਗੀ ਨੇ, ਰੌਣਕਾਂ ਵਿੱਚ ਤਲਾਈਆਂ ਲਾਈਆਂ l

ਗੱਲ ਵਿੱਚ ਸਿੰਗੀ ਜਟਾਂ ਸੁਨਹਿਰੀ, "ਸਿਰ ਨਾਗਾਂ ਦਾ ਸਾਇਆ" l
ਜੂਨਾਂ ਗੜ੍ਹ ਤੋਂ ਚੱਲ ਕੇ ਜੋਗੀ, "ਸ਼ਾਹਤਲਾਈਆਂ ਆਇਆ" ll
*ਚੰਨ ਵਰਗੇ ਚੇਹਰੇ ਨੇ ll ਨੀਦਾਂ, ਨੈਣਾਂ 'ਚੋਂ ਚੁਰਾਈਆਂ,,,  
ਨਿੱਕੇ/ਸੋਹਣੇ ਜੇਹੇ lll ਜੋਗੀ ਨੇ,,,,,,,,,,,,,,,,,,,,,,,,

ਸਿੱਧ ਜੋਗੀ ਤੋਂ ਪਹਿਲਾਂ ਨਾ ਸੀ, "ਕੋਈ ਤਲਾਈਆਂ ਆਉਂਦਾ" l
ਸੁੰਨ੍ਹੇ ਸੁੰਨ੍ਹੇ ਰਾਹਾਂ ਤੋਂ ਸੀ, "ਹਰ ਕੋਈ ਘਬਰਾਉਂਦਾ" ll
*ਅੱਜ ਜੋਗੀ ਦੇ ਕਰਕੇ ll ਜ਼ੋਰਿਆ, ਭਰੀਆਂ ਰਹਿਣ ਤਲਾਈਆਂ,,,
ਨਿੱਕੇ/ਸੋਹਣੇ ਜੇਹੇ lll ਜੋਗੀ ਨੇ,,,,,,,,,,,,,,,,,,,,,,,,

ਹੇਠ ਗਰੂਨੇ ਸਿੱਧ ਜੋਗੀ ਨੇ, "ਘੂਕ ਸਮਾਧੀ ਲਾਈ" l
ਨੂਰੀ ਚੇਹਰਾ ਚਮਕਾਂ ਮਾਰੇ, "ਦੇਖੇ ਕੁੱਲ ਲੁਕਾਈ" ll
*ਨਾਮ 'ਜੱਪਦਾ ਸ਼ੰਕਰ ਦਾ ll ਚਾਰਦਾ, ਰੱਬ ਵੀ ਓਹਦੀਆਂ ਗਾਈਆਂ,,,  
ਨਿੱਕੇ/ਸੋਹਣੇ ਜੇਹੇ lll ਜੋਗੀ ਨੇ,,,,,,,,,,,,,,,,,,,,,,,,


ਅੰਮ੍ਰਿਤ ਵੇਲੇ ਕੰਨਾਂ ਦੇ ਵਿੱਚ "ਪੈਂਦੇ ਜਦੋਂ ਜੈਕਾਰੇ" l
ਠੰਡੀ ਠੰਡੀ ਹਵਾ ਦੇ ਬੁੱਲ੍ਹੇ, "ਲੱਗਦੇ ਬੜੇ ਪਿਆਰੇ" ll
*ਮੋਰ ਖੁਸ਼ੀ 'ਚ ਨੱਚਦੇ ਨੇ ll ਉੱਤੋਂ, ਘਟਾ ਕਾਲੀਆਂ ਛਾਈਆਂ,,,
ਨਿੱਕੇ/ਸੋਹਣੇ ਜੇਹੇ lll ਜੋਗੀ ਨੇ,,,,,,,,,,,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (774 downloads)