अनंत बेअंत महिमा उसदी

अनंत बेअंत महिमा उसदी
महिमा उसदी महिमा उसदी
वेद कतेब न समावे
अनंत बेअनंत महिमा उसदी

जगजीवन दाता मिले संजोगी
सतुगुरु मेल मिलावे
अनंत बेअनंत महिमा उसदी

गुरु नरायन निरजन मस्तक
अनहद नाद वजावे
अनंत बेअनंत महिमा उसदी

गुरु ज्ञान मिले वडभागी
थुर लिखियाँ लेखा पावे
अनंत बेअनंत महिमा उसदी

दर्शन दास कर धंधोत वंदना
किरपा करो हरी राये
अनंत बेअनंत महिमा उसदी

ਅਨੰਤ ਬੇਅੰਤ, ਮਹਿਮਾ ਉਸਦੀ xll
*ਮਹਿਮਾ ਉਸਦੀ, ਮਹਿਮਾ ਉਸਦੀ** xll
ਵੇਦ ਕਤੇਬ ਨਾ, ਸਮਾਵੈ xll
ਅਨੰਤ ਬੇਅੰਤ, ਮਹਿਮਾ ਉਸਦੀ xll

ਜਗਜੀਵਨ ਦਾਤਾ, ਮਿਲੈ ਸੰਜੋਗੀ* xll
ਸਤਿਗੁਰ ਮੇਲ, ਮਿਲਾਵੈ xll
ਅਨੰਤ ਬੇਅੰਤ, ਮਹਿਮਾ ਉਸਦੀ xll

ਗੁਰ ਨਰਾਇਣ, ਨਿਰੰਜਨ ਮਸਤਕ* xll
ਅਨਹਦ ਨਾਦ, ਵਜਾਵੈ xll
ਅਨੰਤ ਬੇਅੰਤ, ਮਹਿਮਾ ਉਸਦੀ xll

ਗੁਰ ਗਿਆਨ, ਮਿਲੈ ਵਡਭਾਗੀ* xll
ਧੁਰ ਲਿਖਿਆ, ਲੇਖਾਂ ਪਾਵੈ xll
ਅਨੰਤ ਬੇਅੰਤ, ਮਹਿਮਾ ਉਸਦੀ xll

ਦਰਸ਼ਨ ਦਾਸ ਕਰ, ਡੰਡਉਤਿ ਵੰਦਨਾ* xll
ਕਿਰਪਾ ਕਰੋ, ਹਰਿ ਰਾਏ xll
ਅਨੰਤ ਬੇਅੰਤ, ਮਹਿਮਾ ਉਸਦੀ xll
ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (651 downloads)